Lakes in India
1.. Kolleru
Lake – ਇਹ Andhra Pradesh ਵਿੱਚ ਸਥਿੱਤ ਹੈ। ਇਹ ਇਕ
ਮਿੱਠੇ ਪਾਣੀ ਦੀ ਝੀਲ ਹੈ।
2.. Pulicat Lake- ਇਹ Tamilnadu and Andhra
Pradesh ਦੇ ਬਾਡਰ ਤੇ ਸਥਿੱਤ ਹੈ।
3.. Hussain Sagar Lake – Hyderabad
4.. Ulsoor
Lake – Bengaluru, Karnataka
5..
Sambahar Lake – Rajasthan ਇਹ ਇਕ ਖਾਰੇ ਪਾਣੀ ਦੀ ਝੀਲ ਹੈ।
6.. Pichola Lake – ਇਹ Udaipur ਰਾਜਸਥਾਨ ਵਿੱਚ ਸਥਿਤ ਹੈ।
7.. Dal Lake, Wular Lake ਅਤੇ Pangong Lake – Jammu and Kashmir ਵਿੱਚ ਸਥਿਤ ਹੈ।
8.. Surajkund Lake – Faridabad, Haryana ਵਿੱਚ ਸਥਿਤ ਹੈ। (ਸੂਰਜਕੁੰਢ ਮੇਲਾ ਹਰਿਆਣਾ ਵਿੱਚ ਲਗਦਾ ਹੈ।)
9.. Rudrasagar Lake – West Tripura, Tripura
10..
Bellandur Lake – Bengaluru
11. Cholamu
Lake—Sikkim
·
Udaipur
is Known as the Lake City.
·
Pangong
Lake is a Transboundary Lake. A major portion of the lake lies in Tibet.(ਇਸ ਲੇਕ ਦਾ ਜ਼ਿਆਦਾਤਰ ਹਿੱਸਾ ਤਿੱਬਤ ਵਿੱਚ ਹੈ ਅਤੇ ਥੋੜਾ ਹਿੱਸਾ
ਭਾਰਤ ਵਿੱਚ ਹੈ।)
Important Facts-
·
Largest
natural Fresh Water Lake of India is Wular Lake 260 Sq.Km.
·
Largest
artificial (manmade) fresh water lake of india is Shivaji sagar Lake of Koyna
Dam (891.7 sq. Km. ਇਹ ਮਹਾਰਾਸ਼ਟਰ ਵਿੱਚ ਸਥਿਤ ਹੈ।
·
Largest
Lake of India Chilika Lake (1165 sq.km) ਇਸ ਲੇਕ ਨੂੰ
Largest brackish water Lake of India ਵੀ ਕਿਹਾ ਜਾਂਦਾ ਹੈ। (Fresh Water ਅਤੇ Sea Water ਦੇ ਮਿਸ਼ਰਣ ਨੂੰ Brackish Water ਕਿਹਾ ਜਾਂਦਾ ਹੈ।)
·
Largest
Saltwater lake is Pangong tso (700 sq km) of Jammu Kashmir.
·
Highest
(ਉੱਚੀ) Lake of India tso lamho of Sikkim height
(5330m)
·
Longest
(ਲੰਬੀ)Lake of India is vembanand Lake 95.6 Km.
·
Deepest(ਡੂੰਗੀ) Lake of India is Gobind Sagar Lake 163m.
IMPORTANT RIVERS OF INDIA
1.. Ganga –
ਇਹ ਨਦੀ Gangotri (Uttarakhand) ਤੋਂ ਆਰੰਭ ਹੁੰਦੀ ਹੈ।
2.. Yamuna
– ਇਹ ਨਦੀ Yamunotri (Uttarakhand) ਤੋਂ ਆਰੰਭ ਹੁੰਦੀ ਹੈ।
3.. Indus – ਇਹ ਨਦੀ Mansarovar (Tibet) ਤੋਂ ਆਰੰਭ ਹੁੰਦੀ ਹੈ।
4.. Narmada
– ਇਹ ਨਦੀ Maikal Hills Amarkanta (MP) ਤੋਂ ਆਰੰਭ ਹੁੰਦੀ ਹੈ।
5..
Tapi/Tapti – ਇਹ ਨਦੀ Satpura Range, Betul (MP) ਤੋਂ ਆਰੰਭ ਹੁੰਦੀ ਹੈ।
6..
Mahanadi – ਇਹ ਨਦੀ Nagri Town (Chhatishgarh) ਤੋਂ ਆਰੰਭ ਹੁੰਦੀ ਹੈ।
7.. Brahmaputra – ਇਹ ਨਦੀ Chemayungdung (Tibet) ਤੋਂ ਆਰੰਭ ਹੁੰਦੀ ਹੈ।
8.. Sutlej
– ਇਹ ਨਦੀ Mt.
Kailash (Tibet) ਤੋਂ ਆਰੰਭ ਹੁੰਦੀ
ਹੈ।
9.. Beas – ਇਹ ਨਦੀ Rohtang Pass (Himachal Pradesh) ਤੋਂ ਆਰੰਭ ਹੁੰਦੀ ਹੈ।
10..
Godavari— ਇਹ ਨਦੀ Nasik (Maharashtra) ਤੋਂ ਆਰੰਭ ਹੁੰਦੀ ਹੈ।
11..
Krishna – ਇਹ ਨਦੀ Mahabaleshwar (Maharashtra) ਤੋਂ ਆਰੰਭ ਹੁੰਦੀ ਹੈ।
12..
Cauvery – ਇਹ ਨਦੀ Brahmagiri Hills, Coorg (Karnataka) ਤੋਂ ਆਰੰਭ ਹੁੰਦੀ ਹੈ।
13.. Sabarmati
– ਇਹ ਨਦੀ Udaipur, Aravalli Hills (Rajasthan) ਤੋਂ ਆਰੰਭ ਹੁੰਦੀ ਹੈ।
14.. Ravi- ਇਹ ਨਦੀ Chamba (Himachal Pradesh) ਤੋਂ ਆਰੰਭ ਹੁੰਦੀ ਹੈ।
15..
Pennar- ਇਹ ਨਦੀ Nandi Hills, Chickballapur (Karnataka) ਤੋਂ ਆਰੰਭ ਹੁੰਦੀ ਹੈ।
16.. Luni – ਇਹ ਨਦੀ Pushkar, Aravalli Hills (Rajasthan) ਤੋਂ ਆਰੰਭ ਹੁੰਦੀ ਹੈ।
17..
Chambal – ਇਹ ਨਦੀ Janapav, Indore, Vindhyas (MP) ਤੋਂ ਆਰੰਭ ਹੁੰਦੀ ਹੈ।
18.. Teesta
– ਇਹ ਨਦੀ Cholamu Lake (Sikkim) ਤੋਂ ਆਰੰਭ ਹੁੰਦੀ ਹੈ।
19..
Rangeet – ਇਹ ਨਦੀ Rathong Glacier (Sikkim) ਤੋਂ ਆਰੰਭ ਹੁੰਦੀ ਹੈ।
ਭਾਰਤ ਦੀਆਂ ਨਦੀਆਂ ਨੂੰ ਚਾਰ ਮੁੱਖ ਭਾਗਾਂ ਵਿੱਚ ਵੰਡਿਆ ਗਿਆ ਹੈ।
1.. Himalayan
Rivers
2.. Deccan
(Peninsular) Rivers
3.. Coastal
Rivers
4.. Rivers
of inland water drainage.
1.. ਭਾਰਤ ਦੀ ਸਭ ਤੋਂ ਲੰਬੀ ਨਦੀ Ganga River ਹੈ, ਇਸ ਤੋਂ ਬਾਅਦ Godavari, Yamuna, Krishna ਅਤੇ Narmada ਹਨ।
2.. ਗੰਗਾ ਨਦੀ ਨੂੰ Bhagirathi ਵੀ ਕਿਹਾ ਜਾਂਦਾ ਹੈ। ਗੰਗਾ ਨਦੀ ਦਾ ਜਿਹੜਾ ਹਿੱਸਾ ਬੰਗਲਾਦੇਸ਼
ਵਿੱਚ ਵਹਿੰਦਾ ਹੈ ਉਸ ਨੂੰ Padma
ਕਿਹਾ ਜਾਂਦਾ ਹੈ। (Godavri
ਨੂੰ Dakshin Ganga ਦੇ ਨਾਂ ਨਾਲ ਜਾਣਿਆ ਜਾਂਦਾ ਹੈ।) Brahmaputra River ਨੂੰ ਤਿੱਬਤ ਵਿੱਚ Yarlung Tsangpo ਕਿਹਾ ਜਾਂਦਾ ਹੈ, ਇਸ ਨੂੰ Arunachal Pradesh ਵਿੱਚ Dihang ਕਿਹਾ ਜਾਂਦਾ ਹੈ, ਅਤੇ ਬੰਗਲਾਦੇਸ਼ ਵਿੱਚ ਇਸਨੂੰ Jomuna ਕਿਹਾ ਜਾਂਦਾ ਹੈ। ਤਿੱਬਤ ਵਿੱਚ Indus River ਨੂੰ Lion’s Mouth ਅਤੇ Singi Khamban ਕਿਹਾ ਜਾਂਦਾ ਹੈ। Damodar River ਨੂੰ Bengal’s sorrow ਦੇ ਨਾਂ ਨਾਲ ਜਾਣਿਆ ਜਾਂਦਾ ਹੈ।
3.. Mahanadi, Godavari, Krishna, and
Kaveri(cauvery), on the west and the Ganga, Brahmputra on the north flow into
the Bay of Bengal. (ਮਹਾਨਦੀ, ਗੋਦਾਵਰੀ, ਕ੍ਰਿਸ਼ਨਾ, ਅਤੇ ਕਾਵੇਰੀ ਪੱਛਮ ਵੱਲ ਅਤੇ
ਗੰਗਾ, ਬ੍ਰਹਮਪੁੱਤਰ ਉੱਤਰ ਵੱਲ ਬੰਗਾਲ ਦੀ ਖਾੜੀ ਵਿੱਚ ਵਹਿੰਦੀਆਂ ਹਨ।)
4..
Narmada, Tapti, Netravathi and Periyar flow into the Arabian Sea.
5.. Five
Rivers of erstwhile Punjab are Sutlej, Ravi, Beas, Chenab, Jehlum.
6.. ਇਲਾਹਾਬਾਦ ਜਿਸਨੂੰ
ਅੱਜ ਕੱਲ Prayagraj ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਥੇ Ganga, Yamuna ਅਤੇ Saraswati ਆਪਸ ਵਿੱਚ ਮਿਲਦੀਆਂ ਹਨ।
7.. There are three Trans-Himalayan rivers that
originate in the high Tibetan Plateau and cut across the mighty Himalayan
ranges. Indus, Brahmaputra, and sutlaj.
(ਭਾਰਤ ਵਿੱਚ ਤਿੰਨ ਟਰਾਂਸ-ਹਿਮਾਲਿਅਨ ਨਦੀਆਂ ਹਨ ਜੋ
ਕਿ ਤਿੱਬਤੀ ਪਠਾਰ ਤੋਂ ਉਤਪਨ ਹੁੰਦੀਆਂ ਹਨ, ਅਤੇ ਹਿਮਾਲਿਅਨ ਰੇਂਜਾਂ ਨੂੰ ਕੱਟਦੀਆਂ ਹਨ। ਇਹ
ਤਿੰਨ ਨਦੀਆਂ ਸਿੰਧ, ਬ੍ਰਹਮਪੁੱਤਰ ਅਤੇ ਸਤਲੁਜ ਹਨ।)
·
ਬ੍ਰਹਮਪੁੱਤਰ- ਇਹ ਤਿੱਬਤ, ਭਾਰਤ ਅਤੇ ਬੰਗਲਾਦੇਸ਼
ਵਿੱਚ ਵਹਿੰਦੀ ਹੈ। ਬ੍ਰਹਮਪੁੱਤਰ ਦਾ ਜਨਮ ਤਿੱਬਤ ਦੇ ਦੱਖਣ ਵਿੱਚ ਮਾਨਸਰੋਵਰ ਦੇ ਨੇੜੇ ਚੇਸਾਯੁੰਗ
ਦੁੰਗ ਤੋਂ ਹੁੰਦਾ ਹੈ। ਇਹ ਨਦੀ ਬੰਗਲਾਦੇਸ਼ ਦੀ ਸੀਮਾ ਵਿੱਚ ਜਮੁਨਾ ਦੇ ਨਾਂ ਨਾਲ ਦੱਖਣ ਵਿੱਚ
ਵਹਿੰਦੀ ਹੋਈ ਗੰਗਾ ਦੀ ਮੂਲ ਸ਼ਾਖਾ ਪਦਮਾ ਦੇ ਨਾਲ ਮਿਲਕੇ ਬੰਗਾਲ ਦੀ ਖਾੜੀ ਵਿੱਚ ਜਾ ਕੇ ਮਿਲਦੀ
ਹੈ। ਬ੍ਰਹਮਪੁੱਤਰ ਦੀਆਂ ਸਹਾਇਕ ਨਦੀਆਂ ਸੁਬਨਸ਼੍ਰੀ, ਤਿੱਸਾ, ਲੋਹਿਤ, ਬਰਾਕ (ਬ੍ਰਹਮਪੁੱਤਰ ਨਦੀ ਦੇ
ਕਿਨਾਰੇ ਤੇ ਵਸੇ ਸ਼ਹਿਰ (ਦਿਬਰੁਗੜ੍ਹ, ਤੇਜਪੁਰ, ਗੁਹਾਟੀ)
·
ਕ੍ਰਿਸ਼ਨਾਂ- ਇਹ ਪੱਛਮੀ ਘਾਟ ਦੇ ਪਰਬਤ ਮਹਾਬਲੇਸ਼ਬਰ
ਤੋਂ ਨਿਕਲਦੀ ਹੈ, ਇਹ ਦਖੱਣ ਪੂਰਬ ਵਿੱਚ ਵਹਿੰਦੀ ਹੋਈ ਬੰਗਾਲ ਦੀ ਖਾੜੀ ਵਿੱਚ ਗਿਰਦੀ ਹੈ।
ਕ੍ਰਿਸ਼ਨਾਂ ਨਦੀ ਦੀ ਸਹਾਇਕ ਨਦੀਆਂ ਤੁੰਗਭਦਰਾ, ਘਾਟਪ੍ਰਭਾ, ਮੂਸੀ ਅਤੇ ਭੀਮਾ ( ਕ੍ਰਿਸ਼ਨਾਂ ਨਦੀ ਦੇ
ਕਿਨਾਰੇ ਬਿਜੇਬਾੜਾ ਅਤੇ ਮੂਸੀ ਨਦੀ ਦੇ ਕਿਨਾਰੇ ਹੈਦਰਾਬਾਦ ਸਥਿਤ ਹੈ।
·
ਕਾਵੇਰੀ- ਕਾਵੇਰੀ ਕਰਨਾਟਕ ਅਤੇ ਤਾਮਿਲਨਾਡੂ ਵਿੱਚ
ਵਹਿੰਦੀ ਹੈ, ਇਹ ਪੱਛਮੀ ਘਾਟ ਦੇ ਪਰਬਤ ਬ੍ਰਹਮਾਗਿਰੀ ਤੋਂ ਨਿਕਲਦੀ ਹੈ। ਦੱਖਣ ਪੂਰਬ ਵਿੱਚੋ ਹੁੰਦੇ
ਹੋਏ ਕਾਵੇਰੀ ਨਦੀ ਬੰਗਾਲ ਦੀ ਖਾੜੀ ਵਿੱਚ ਮਿਲਦੀ ਹੀ। ਇਸ ਦੀਆਂ ਸਹਾਇਕ ਨਦੀਆਂ ਸਿਰਸਾ, ਹਿਮਾਬਤੀ,
ਭਬਾਨੀ ਹਨ। ਕਾਵੇਰੀ ਨਦੀ ਦੇ ਕਿਨਾਰੇ ਤਿਰੂਚਿਰਾਪਲੀ ਸ਼ਹਿਰ ਵਸਿਆ ਹੋਇਆ ਹੈ। ਜੋ ਕਿ ਹਿੰਦੂਆਂ ਦਾ
ਪ੍ਰਸਿੱਧ ਤੀਰਥ ਸਥਾਨ ਹੈ। ਕਾਵੇਰੀ ਨਦੀ ਦੇ ਡੈਲਟਾ ਦੇ ਚੰਗੀ ਖੇਤੀ ਹੁੰਦੀ ਹੈ, ਇਸਦੇ ਪਾਣੀ ਲਈ
ਦੋ ਰਾਜਾਂ Tamilnadu ਅਤੇ Karnatka ਵਿਚਕਾਰ ਵਿਵਾਦ ਹੈ, ਇਸ ਵਿਵਾਦ ਨੂੰ ਕਾਵੇਰੀ ਜਲ
ਵਿਵਾਦ ਕਹਿੰਦੇ ਹਨ।
·
ਗੋਦਾਬਰੀ- ਇਹ ਦੱਖਣੀ ਭਾਰਤ ਦੀ ਇੱਕ ਪ੍ਰਮੁੱਖ ਨਦੀ ਹੈ। ਇਸਦੀ
ਉਤਪਤੀ ਪੱਛਮੀ ਘਾਟ ਦੀ ਪ੍ਰਬਤ ਸ਼੍ਰੇਣੀ ਦੇ ਅੰਤਰਗਤ ਤ੍ਰਿਮਬਕ ਪਰਬਤ ਤੋਂ ਹੁੰਦੀ ਹੈ। ਇਸ ਦੀਆਂ
ਪ੍ਰਮੁੱਖ ਨਦੀਆਂ ਪ੍ਰਾਣਹਿਤਾ, ਇੰਦਰਾਵਤੀ, ਅਤੇ ਮੰਜੀਰਾ ਹੈ। ਇਸ ਨੂੰ ਦੱਖਣ ਦੀ ਗੰਗਾ ਵੀ ਕਹਿੰਦੇ
ਹਨ।
·
ਮਹਾਂਨਦੀ- ਇਸ ਦਾ ਜਨਮ ਰਾਏਪੁਰ ਦੇ ਨੇੜੇ ਧਨਤਰੀ
ਜਿਲੇ ਵਿੱਚ ਸਥਿਤ ਸਿਹਾਵਾ ਨਾਮਕ ਪਰਬਤ ਸ਼੍ਰੇਣੀ ਤੋਂ ਹੋਇਆ ਹੈ। ਇਸਦੀਆਂ ਸਹਾਇਕ ਨਦੀਆਂ ਬਾਮਾਂਗੀ
ਸ਼ਿਵਨਾਥ, ਪੈਰੀ, ਸੌਂਡੂਰ, ਹਸਦੇਬ, ਅਰਪਾ, ਦਸ਼ਣਾਂਗੀ ਜੌਂਕ, ਜੌਂਕ, ਖਾਰੂਨ (ਮਹਾਂਨਦੀ ਛੱਤੀਸਗੜ੍ਹ
ਅਤੇ ਉੜੀਸਾ ਦੀ ਸਭ ਤੋਂ ਵੱਡੀ ਨਦੀ ਹੈ।) ਹੀਰਾਕੁੰਡ ਡੈਮ ਮਹਾਨਦੀ ਤੇ ਸਥਿਤ ਹੈ। ਜੋ ਕਿ ਉੜੀਸਾ ਵਿੱਚ
ਸਥਿਤ ਹੈ।
·
ਗੰਗਾ- ਭਾਰਤ ਦੀ ਸਭ ਤੋਂ ਮਹੱਤਵਪੂਰਨ ਨਦੀ ਗੰਗਾ ਹੈ,
ਭਾਰਤ ਵਿੱਚ ਗੰਗਾ ਨਦੀ 2071 ਕਿਲੋਮੀਟਰ ਅਤੇ ਬੰਗਲਾਦੇਸ਼ ਵਿੱਚ 439 ਕਿਲੋਮੀਟਰ ਦੀ ਦੂਰੀ ਤੈਅ
ਕਰਦੀ ਹੋਈ ਉਤਰਾਖੰਡ ਵਿੱਚ ਹਿਮਾਲਿਆ ਤੋਂ ਲੈਕੇ ਬੰਗਾਲ ਦੀ ਖਾੜੀ ਦੇ ਸੁੰਦਰਬਨ ਤੱਕ ਵਿਸ਼ਾਲ
ਭੂ-ਭਾਗ ਨੂੰ ਸਿੰਜਦੀ ਹੈ। ਇਸ ਨਦੀ ਦੇ ਕਿਨਾਰੇ ਤੇ ਵਸੇ ਸ਼ਹਿਰ Haridwar, Kanpur, Prayagraj, Varanasi, Patna, Kolkata,
Ghazipur ਵਸੇ ਹੋਏ ਹਨ।
ਉਤਰਾਖੰਡ ਵਿਚ ਸੰਤੋਪੱਥ ਗਲੇਸ਼ੀਅਰ ਜਿਸ ਨੂੰ ਸੰਤੋਪੱਥ
ਹਿਮਾਨੀ ਵੀ ਕਿਹਾ ਜਾਂਦਾ ਹੈ। ਇਸ ਗਲੇਸ਼ੀਅਰ ਤੋਂ ਦੋ ਨਦੀਆਂ ਨਿਕਲਦੀਆਂ ਹਨ। 1. Dholiganga 2. Vishnuganga ਇਹ ਦੋਵੇ ਅੱਗੇ ਜਾ ਕੇ ਵਿਸ਼ਨੂੰਪ੍ਰਯਾਗ ਨਾਂ ਦੇ ਸਥਾਨ ਤੇ ਮਿਲਦੀਆਂ
ਹਨ। ਦੋਵੇ ਨਦੀਆਂ ਦੇ ਮਿਲਣ ਤੋਂ ਬਾਅਦ ਇਸ ਨਦੀ ਦਾ ਨਾਂ ਅਲਕਨੰਦਾ ਪੈ ਜਾਂਦਾ ਹੈ। ਅਲਕਨੰਦਾ ਨਦੀ
ਅੱਗੇ ਵਧਦੀ ਹੋਈ ਕਰਣਪ੍ਰਯਾਗ ਨਾਂ ਦੇ ਸਥਾਨ ਤੇ ਜਾ ਕੇ ਪਿੰਡਾਰ ਨਦੀ ਨਾਲ ਮਿਲ ਜਾਂਦੀ ਹੈ। ਅਤੇ
ਨਦੀ ਅੱਗੇ ਅਲਕਨੰਦਾ ਨਾਂ ਤੋਂ ਹੀ ਵਗਦੀ ਹੈ। ਅਤੇ ਅੱਗੇ ਜਾ ਕੇ ਇਕ ਹੋਰ ਨਦੀ ਜਿਸਦਾ ਨਾ ਨੰਦਾਕਨੀ
ਨਦੀ ਹੈ ਉਹ ਨੰਦਪ੍ਰਯਾਗ ਨਾਂ ਦੇ ਸਥਾਨ ਤੇ ਅਲਕਨੰਦਾ ਨਦੀ ਨਾਲ ਮਿਲਦੀ ਹੈ ਅਤੇ ਇਹ ਅੱਗੇ ਅਲਕਨੰਦਾ
ਨਦੀ ਦੇ ਨਾਮ ਤੋਂ ਹੀ ਵਗਦੀ ਹੈ। ਅਗੇ ਜਾ ਕੇ ਇਹ ਨਦੀ ਰੁਧਰਪ੍ਰਯਾਗ ਨਾਂ ਦੇ ਸਥਾਨ ਤੇ ਮੰਦਾਕਨੀ
ਨਦੀ ਨਾਲ ਮਿਲ ਜਾਂਦੀ ਅਤੇ ਨਦੀ ਅੱਗੇ ਅਲਕਨੰਦਾ ਨਾਂ ਤੋਂ ਹੀ ਵਗਦੀ ਹੈ। ਅਤੇ ਅੱਗੇ ਵਧਦੀ ਹੋਈ
ਅਲਕਨੰਦਾ ਨਦੀ ਦੇਵਪ੍ਰਯਾਗ ਨਾਂ ਦੇ ਸਥਾਨ ਤੇ ਭਾਗੀਰਥੀ ਨਦੀ ਨਾਲ ਮਿਲ ਜਾਂਦੀ ਹੈ। ਇਹਨਾਂ ਦੋਵਾਂ
ਨਦੀਆਂ ਦੇ ਮਿਲਣ ਤੋਂ ਬਾਅਦ ਇਸ ਨਦੀ ਦਾ ਨਾਮ ਗੰਗਾ ਪੈ ਜਾਂਦਾ ਹੈ।
ਭਾਗੀਰਥੀ ਨਦੀ- ਉਤਰਕਾਸ਼ੀ ਜਿਲੇ ਵਿਚ ਗਊਮੁੱਖ ਸਥਾਨ ਤੇ ਗਲੇਸ਼ੀਅਰ ਜਿਸਦਾ
ਨਾਂ ਗੰਗੋਤਰੀ ਹੈ ਉਸ ਸਥਾਨ ਤੋਂ ਭਾਗੀਰਥੀ ਨਦੀ ਨਿਕਲਦੀ ਹੈ। ਦੇਵਪ੍ਰਯਾਗ ਵੱਲ ਆਉਂਦੇ ਹੋਏ
ਭਾਗੀਰਥੀ ਨਦੀ ਵਿਚ ਭਿਲਾਗਣਾ ਨਦੀ ਮਿਲਦੀ ਹੈ ਇਹਨਾਂ ਦੇ ਸੰਗਮ ਸਥਾਨ ਤੇ ਤਿਹਰੀ ਡੈਮ ਬਣਿਆ ਹੋਇਆ
ਹੈ।
River Water Disputes and
State involved
1.. Krishna
Water Dispute- Andhra Pradesh,
Karnatka and Maharashtra
2..
Mahadayi/Mandovi Water Dispute- Goa,
Karnataka and Maharashtra
3..
Vansadhara Water dispute- Andhra
Pradesh and Odisha
4.. Cauvery
Water Dispute- Tamilnadu,
Karnatka,
5.. Babhali
Barrage issue- Andhra
Pradesh and Maharashtra
6.. Mulla
Periyar Dam issue- Tamilnadu
and Kerala
7..
Mahanadi Water dispute- Chhattisgarh
and Odisha
8.. Sutlej Yamuna Link (SYL)- Punjab and Haryana
0 Comments
ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ gursingh143143@gmail.com ਤੇ ਪੁਛ ਸਕਦੇ ਹੋ, ਧੰਨਵਾਦ ਜੀ।