Advertisement

Responsive Advertisement

ਰੋਜ਼ਾਨਾ 25 One Liner Update

 


Home Page 


Start Test-1         
 

  






ਇਹ ਪੇਜ਼ ਰੋਜ਼ 25 ਪ੍ਰਸ਼ਨਾਂ ਦੇ ਨਾਲ Update ਕੀਤਾ ਜਾਵੇਗਾ। 


1. ਸੂਚਨਾ ਦਾ ਅਧਿਕਾਰ ਪੰਜਾਬ ਵਿੱਚ 2007 ਵਿੱਚ ਲਾਗੂ ਕੀਤਾ ਗਿਆ।

2. ਆਜ਼ਾਦੀ ਤੋ ਬਾਅਦ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਸੀ।

3. (1,ਨਵੰਬਰ 1966) ਵਿੱਚ ਨਵੇਂ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਗਿਆਨੀ ਗੁਰਮੁੱਖ ਸਿੰਘ ਸੀ।

4. (1,ਨਵੰਬਰ 1966) ਵਿੱਚ ਨਵੇਂ ਪੰਜਾਬ ਦਾ  ਗਵਰਨਰ ਧਰਮਵੀਰ ਸੀ।

5. ਲੋਕ ਸਭਾ ਦਾ ਪਹਿਲਾ ਪੰਜਾਬੀ ਸਪੀਕਰ ਹੁਕਮ ਸਿੰਘ ਸੀ।

6. ਲੋਕ ਸਭਾ ਦਾ ਪਹਿਲਾ ਸਪੀਕਰ Ganesh Vasudev Mavalankar ਸੀ। 

7. ਪੰਜਾਬ ਦੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੀ ਮੌਤ ਇਕ ਹਵਾਈ ਦੁਰਘਟਨਾ ਵਿੱਚ ਹੋਈ ਸੀ।

8. ਜਸਟਿਸ ਗੁਰਨਾਮ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪਿਹਲੇ ਅਤੇ ਪੰਜਾਬ ਦੇ 6ਵੇਂ ਮੁੱਖ ਮੰਤਰੀ ਸਨ।

9. ਪੰਜਾਬ ਵਿਧਾਨ ਸਭਾ ਦਾ ਪਹਿਲਾ ਸਪੀਕਰ ਕਪੂਰ ਸਿੰਘ ਸੀ।

10. ਆਪਰੇਸ਼ਨ ਬਲਯੂ ਸਟਾਰ 1984 ਈ. ਵਿੱਚ ਹੋਇਆ ਉਸ ਸਮੇਂ ਪੰਜਾਬ ਦੇ ਰਾਜਪਾਲ ਬੀ.ਡੀ.ਪਾਂਡੋ ਸੀ।

11. ਪੰਜਾਬ ਵਿਚ ਜੇ ਕਿਸੇ ਪੰਚਾਇਤ ਨੂੰ ਨਿਸ਼ਚਿਤ ਕਾਰਜਕਾਲ ਤੋਂ ਪਹਿਲਾਂ ਭੰਗ ਕਰ ਦਿੱਤਾ ਜਾਵੇ ਤਾੰ ਉਸ ਲਈ ਨਵੀਆਂ ਚੋਣਾਂ ਉਸਨੂੰ ਭੰਗ ਕਰਨ ਦੀ ਮਿਤੀ ਤੋਂ ਛੇ ਮਹੀਨੇ ਵਿਚ ਕਰਵਾਉਣੀਆਂ ਜਰੂਰੀ ਹਨ। 

12.ਪੰਜਾਬ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਦੀਆਂ ਹਰ ਪੱਧਰ ਤੇ 1/3 ਭਾਗ ਇਸਤਰੀਆਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ।

13. ਪੰਜਾਬ (ਰਾਜ) ਭਾਸ਼ਾ ਐਕਟ-1967 ਦੁਆਰਾ ਪੰਜਾਬੀ ਨੂੰ ਗੁਰਮੁਖੀ ਲਿਪੀ ਵਿਚ ਪੰਜਾਬ ਰਾਜ ਦੀ ਇੱਕੋ-ਇਕ ਸਰਕਾਰੀ ਭਾਸ਼ਾ ਕਰਾਰ ਦਿੱਤਾ ਗਿਆ।

14. ਪੰਜਾਬ ਵਿਚ 13 ਲੋਕਸਭਾ, 7 ਰਾਜਸਭਾ, ਅਤੇ 177 ਇਕ-ਸਦਨੀ ਵਿਧਾਨਮੰਡਲ ਦੀਆਂ ਸੀਟਾਂ ਹਨ।

15. ਪੰਜਾਬ ਵਿਚ 6 ਤੋਂ 14 ਸਾਲ ਦੇ ਬੱਚਿਆਂ ਲਈ ਲਾਜ਼ਮੀ ਸਿੱਖਿਆ ਦਾ ਅਧਿਕਾਰ (RTE) 1 ਅਪ੍ਰੈਲ 2010 ਤੋਂ ਲਾਗੂ ਹੋਇਆ।

16. ਪੰਜਾਬ ਤੇ ਕੁੱਲ 8 ਵਾਰ ਰਾਸ਼ਟਰਪਤੀ ਸ਼ਾਸਨ ਲਾਗੂ ਹੋਇਆ ਆਖਰੀ ਵਾਰ 11 ਮਈ-1987 ਤੋਂ 25 ਫਰਵਰੀ 1992 ਤੱਕ ਕੁੱਲ 4 ਸਾਲ 259 ਦਿਨਾਂ ਤੱਕ ਰਿਹਾ।

17. ਭਾਰਤ ਵਿੱਚ ਉੱਤਰ ਪ੍ਰਦੇਸ਼ ਵਿੱਚ ਸੱਭ ਤੋਂ ਵੱਧ ਵਾਰ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਗਿਆ ਹੈ। 10 ਵਾਰ,

18. 1978 ਦੇ 44ਵੇਂ ਸੋਧ ਐਕਟ ਦੇ ਅਨੁਸਾਰ ਰਾਸ਼ਟਰਪਤੀ ਸ਼ਾਸਨ ਨੂੰ ਹੇਠ ਲਿਖੀਆਂ ਸ਼ਰਤਾਂ ਦੇ ਤਹਿਤ ਹਰ 6 ਮਹੀਨਿਆਂ ਲਈ ਸਿਰਫ ਇੱਕ ਸਾਲ ਵਿੱਚ ਵਧਾਇਆ ਜਾ ਸਕਦਾ ਹੈ।

  • ਜੇਕਰ ਚੌਣ ਕਮੀਸ਼ਨ ਪ੍ਰਮਾਣਿਤ ਕਰਦਾ ਹੈ ਕਿ ਸਬੰਧਤ ਰਾਜ ਵਿੱਚ ਚੌਣਾ ਨਹੀਂ ਹੋ ਸਕਦੀਆਂ।
  • ਪੂਰੇ ਭਾਰਤ ਵਿੱਚ ਜਾਂ ਰਾਜ ਦੇ ਕਿਸੇ ਹਿਸੇ ਵਿੱਚ ਪਹਿਲਾਂ ਹੀ ਰਾਸ਼ਟਰੀ ਐਮਰਜੈਂਸੀ  ਹੈ।

 19. Parkash Singh Badal ਪੰਜਾਬ ਦੇ ਪਹਿਲੀ ਵਾਰ 1970 ਈ. ਵਿੱਚ ਮੁੱਖ ਮੰਤਰੀ ਬਣੇ ਅਤੇ 30 ਮਾਰਚ 2015 ਨੂੰ Padma Vibhushan award ਰਾਸ਼ਟਰਪਤੀ Pranab Mukherjee ਤੋਂ ਹਾਸਿਲ ਕੀਤਾ।

20. ਅਨੰਦਪੁਰ ਸਾਹਿਬ ਦੇ ਮਤੇ ਦੁਆਰਾ ਪੰਜਾਬ ਅਤੇ ਹੋਰ ਰਾਜਾਂ ਨੂੰ ਵੱਧ ਤੋਂ ਵੱਧ ਖੁਦ-ਮੁਖਤਿਆਰੀ ਦੇਣ ਦੀ ਮੰਗ ਕੀਤੀ ਗਈ।

21. ਸੀਹਰਫ਼ੀ ਦਾ ਅਰਥ ਤੀਹ ਅੱਖਰੀ ਹੈ।

22. ਕਿੱਸਾ ਸ਼ਬਦ ਅਰਬੀ ਭਾਸ਼ਾ ਤੋਂ ਆਇਆ ਹੈ।

23. ਅਹਿਮਦ ਸ਼ਾਹ ਅਬਦਾਲੀ ਤੇ ਪੰਜਾਬ ਤੇ 8 ਵਾਰ ਹਮਲੇ ਕੀਤੇ।

24. ਚਿੱਟਾ ਲਹੂ ਨਾਵਲ ਹੈ ਇਹ ਨਾਨਕ ਸਿੰਘ ਦੀ ਰਚਨਾ ਹੈ।

25.ਪੰਜਾਬੀ ਕਿੱਸਿਆ ਵਿੱਚ ਮੁੱਖ ਤੌਰ ਤੇ ਬੈਂਤ ਤੇ ਦਵੱਈਆ ਛੰਦ ਵਰਤੇ ਗਏ ਹਨ। 

Post a Comment

0 Comments