ਭੌਤਿਕ ਅਤੇ ਵਿਸ਼ਵ ਭੂਗੋਲ
ਬਹੁ – ਚੋਣਵੇਂ ਪ੍ਰਸ਼ਨ
1. ਇੱਕ ਅਜਿਹਾ-ਬ੍ਰਹਿਮੰਡੀ ਪਿੰਡ ਜੋ ਬਰਫ ਅਤੇ ਧੂੜ ਦਾ ਬਣਿਆ ਹੋਇਆ
ਹੈ –
(1) ਧੂਮਕੇਤੂ
(2) ਉਪਗ੍ਰਹਿ
(3) ਗਲੈਕਸੀ
(4) ਐਸਟਰਾਇਡ
2. ਧੂਮਕੇਤੂ
ਦੀ ਪੂਛਲ ਹਮੇਸ਼ਾ ਹੁੰਦੀ ਹੈ –
(1) ਸੂਰਜ ਵਾਲੇ ਪਾਸੇ
(2) ਉੱਤਰ-ਪੂਰਬ ਵੱਲ
(3) ਦੱਖਣ-ਪੱਛਮ ਵੱਲ
(4) ਸੂਰਜ ਤੋਂ ਉਲਟ ਦਿਸ਼ਾ ਵੱਲ
3. ਹੈਲੇ ਦਾ
‘ਪੂਛਲ ਵਾਲਾ ਤਾਰਾ’ ਆਖਰੀ ਵਾਰ ਕਦੋਂ ਦੇਖਿਆ ਗਿਆ –
(1) 1980
(2) 1947
(3) 1976
(4) 1986
4. ਸੂਰਜ
ਦੁਆਲੇ ਚੱਕਰ ਲਾਉਣ ਲਈ ਹੈਲੇ ਦੇ ਪੂਛਲ ਤਾਰੇ ਨੂੰ ਸਮਾਂ ਲੱਗਦਾ ਹੈ –
(1) 11 ਸਾਲ
(2) 76 ਸਾਲ
(3) 90 ਸਾਲ
(4) 24 ਦਿਨ
5. ‘ਹੈਲੇ ਦਾ ਧੂਮਕੇਤੂ’ ਸਭ ਤੋਂ ਪਹਿਲਾਂ ਕਿਸ ਨੇ ਦੇਖਿਆ –
(1) ਗੈਲੀਲੀਓ ਨੇ
(2) ਕਾਪਰਨਿਕਸ ਨੇ
(3) ਹੈਲੇ ਨੇ
(4) ਨਿਊਟਨ ਨੇ
6. ਸੋਰ
ਮੰਡਲ ਵਿੱਚ ਗ੍ਰਹਿਆਂ ਦੀ ਗਿਣਤੀ ਹੈ –
(1) 6
(2) 7
(3) 8
(4) 9
7. ਇਨ੍ਹਾਂ
ਵਿਚੋਂ ਸਭ ਤੋਂ ਵੱਡਾ ਗ੍ਰਹਿ ਕਿਹੜਾ ਹੈ –
(1) ਬ੍ਰਹਿਸਪਤੀ
(2) ਬੁੱਧ
(3) ਸ਼ੁੱਕਰ
(4) ਯਮ
8. ਯਮ (Pluto) ਨੂੰ ਸੂਰਜ ਦੁਆਲੇ ਚੱਕਰ ਲਾਉਣ ਲਈ ਕਿੰਨਾ ਸਮਾਂ ਲੱਗਦਾ
ਹੈ –
(1) 110 ਸਾਲ
(2) 240 ਸਾਲ
(3) 248 ਸਾਲ
(4) 258 ਸਾਲ
9. ਬਹੁਤੇ
ਤਾਰੇ ਕੁਝ ਵਿਸ਼ੇਸ਼ ਪ੍ਰਕਾਰ ਦੀਆਂ ਤਰਤੀਬਾਂ ਵਾਲੇ ਸਮੂਹ ਬਣਾਉਂਦੇ ਹਨ ਜਿਵੇਂ ਵਿਆਸ ਜਾਂ ਮ੍ਰਿਗ (Orion)
ਜਿਸ ਦੀ ਸ਼ਕਲ ਮਿਲਦੀ ਹੈ –
(1) ਸ਼ੇਰ ਨਾਲ
(2) ਸ਼ਿਕਾਰੀ ਨਾਲ
(3) ਮੱਛੀ ਨਾਲ
(4) ਰਿੱਛ ਨਾਲ
10.ਸਪਤਰਿਸ਼ੀ
ਤਾਰਾ ਸਮੂਹ (Great Bear) ਵਿੱਚ ਤਾਰਿਆਂ ਦੀ ਗਿਣਤੀ ਕਿੰਨੀ ਹੈ –
(1) ਸੱਤ
(2) ਚਾਰ
(3) ਛੇ
(4) ਨੌਂ
11. ਉਸ
ਗ੍ਰਹਿ ਦੀ ਪਹਿਚਾਣ ਕਰੋ ਜਿਸ ਦੇ ਸਭ ਤੋਂ ਘੱਟ ਪ੍ਰਕ੍ਰਿਤਕ ਉਪਗ੍ਰਹਿ ਹਨ –
(1) ਧਰਤੀ
(2) ਅਰੁਨ
(3) ਵਰੁਨ
(4) ਮੰਗਲ
12.ਸੌਰ
ਮੰਡਲ ਦੇ ਇਨ੍ਹਾਂ ਗ੍ਰਹਿਆਂ ਵਿਚੋਂ ਕਿਹੜਾ ਗ੍ਰਹਿ ਆਪਣੀ ਧੁਰੀ ਦੁਆਲੇ ਘੁੰਮਣ ਲਈ ਸਭ ਤੋਂ ਵੱਧ
ਸਮਾਂ
ਲੈਂਦਾ ਹੈ-
(1) ਸ਼ੁੱਕਰ
(2) ਮੰਗਲ
(3) ਸ਼ਨੀ
(4) ਯਮ
13.ਸਾਡੇ
ਤੋਂ ਸਭ ਤੋਂ ਨੇੜੇ ਦਾ ਤਾਰਾ ਹੈ –
(1) ਅਲਫਾ ਸੈਂਟੋਰੀ
(2) ਵੇਗਾ
(3) ਡੈਨੇਬ
(4) ਸੂਰਜ
14.ਸੂਰਜ ਦੇ
ਸਭ ਤੋਂ ਨੇੜੇ ਦੇ ਤਾਰੇ ਦਾ ਨਾਂ ਹੈ –
(1) ਸਾਇਰਸ
(2) ਪ੍ਰੋਕਿਸ਼ਮਾ ਮੈਂਟੋਰੀ
(3) ਸਿਜਨਸ
(4) ਅਲਫਾ ਸੈਂਟੋਰੀ
15.ਚੰਦਰਮਾ
ਕੀ ਹੈ –
(1) ਸਿਤਾਰਾ
(2) ਉਪ-ਗ੍ਰਹਿ
(3) ਗ੍ਰਹਿ
(4) ਉਲਕਾ
16.ਧਰਤੀ
ਤੋਂ ਸਭ ਤੋਂ ਦੂਰੀ ਵਾਲਾ ਗ੍ਰਹਿ –
(1) ਯਮ
(2) ਵਰੁਨ
(3) ਸ਼ਨੀ
(4) ਸ਼ੁੱਕਰ
17.ਧਰਤੀ ਦੇ
ਸਭ ਤੋਂ ਨੇੜੇ ਦਾ ਗ੍ਰਹਿ –
(1) ਬੁੱਧ
(2) ਸ਼ੁੱਕਰ
(3) ਬ੍ਰਹਿਸਪਤੀ
(4) ਸ਼ਨੀ
18.ਸਾਡੇ
ਗ੍ਰਹਿ (ਧਰਤੀ) ਦਾ ਇੱਕੋ-ਇੱਕ ਪ੍ਰਕ੍ਰਿਤਕ ਉਪਗ੍ਰਹਿ ਕਿਹੜਾ ਹੈ –
(1) ਚੰਦਰਮਾ
(2) ਬ੍ਰਹਿਸਪਤੀ
(3) ਟਾਈਟਾਨ
(4) ਸ਼ਨੀ
19.ਦੋ
ਗ੍ਰਹਿ ਜਿਨ੍ਹਾਂ ਦੇ ਕੋਈ ਪ੍ਰਾਕ੍ਰਿਤਕ ਉਪਗ੍ਰਹਿ ਨਹੀਂ ਹਨ –
(1) ਸ਼ੁੱਕਰ ਅਤੇ ਮੰਗਲ
(2) ਸ਼ੁੱਕਰ ਅਤੇ ਧਰਤੀ
(3) ਸ਼ੁੱਕਰ ਅਤੇ ਵਰੁਨ
(4) ਬੁੱਧ ਅਤੇ ਸ਼ੁੱਕਰ
20.ਹੇਠ
ਲਿਖਿਆਂ ਵਿਚੋਂ ਸਭ ਤੋਂ ਵੱਧ ਉਪਗ੍ਰਹਿਆਂ ਦੀ ਗਿਣਤੀ ਕਿਸ ਗ੍ਰਹਿ ਦੀ ਹੈ –
(1) ਬ੍ਰਹਿਸਪਤੀ
(2) ਸ਼ਨੀ
(3) ਅਰੁਨ
(4) ਮੰਗਲ
21.ਇਯੋਰਪਾ
(Europa) ਕਿਸ ਗ੍ਰਹਿ ਦਾ ਉਪ-ਗ੍ਰਹਿ ਹੈ –
(1) ਵਰੁਨ
(2) ਯਮ
(3) ਮੰਗਲ
(4) ਬ੍ਰਹਿਸਪਤੀ
22.ਸੌਰ
ਮੰਡਲ ਦਾ ਸਭ ਤੋਂ ਭਾਰਾ ਗ੍ਰਹਿ ਹੈ –
(1) ਬ੍ਰਹਿਸਪਤੀ
(2) ਬੁੱਧ
(3) ਮੰਗਲ
(4) ਅਰੁਨ
23.ਸੌਰ ਮੰਡਲ ਦਾ ਸਭ ਤੋਂ ਚਮਕਦਾਰ ਗ੍ਰਹਿ ਕਿਹੜਾ ਹੈ –
(1) ਬੁੱਧ
(2) ਸ਼ੁੱਕਰ
(3) ਬ੍ਰਹਿਸਪਤੀ
(4) ਯਮ
24.ਸੂਰਜ ਦੇ
ਸਭ ਤੋਂ ਦੂਰ ਦਾ ਗ੍ਰਹਿ –
(1) ਬੁੱਧ
(2) ਧਰਤੀ
(3) ਯਮ
(4) ਯਮ
25.ਸੂਰਜ ਦੇ
ਸਭ ਤੋਂ ਨੇੜੇ ਦਾ ਗ੍ਰਹਿ –
(1) ਬੁੱਧ
(2) ਸ਼ੁੱਕਰ
(3) ਧਰਤੀ
(4) ਯਮ
26.ਦੋ
ਗ੍ਰਹਿ ਜਿਨ੍ਹਾਂ ਦਾ ਆਕਾਰ ਤਕਰੀਬਨ ਇਕੋ ਜਿਹਾ ਹੈ –
(1) ਅਰੁਨ ਅਤੇ ਵਰੁਨ
(2) ਵਰੁਨ ਅਤੇ ਬੁੱਧ
(3) ਅਰੁਨ ਅਤੇ ਮੰਗਲ
(4) ਵਰੁਨ ਅਤੇ ਯਮ
27.ਸੌਰ
ਮੰਡਲ ਦਾ ਇਕੋ ਗ੍ਰਹਿ ਜਿੱਥੇ ਜੀਵਨ ਸੰਭਵ ਹੈ –
(1) ਮੰਗਲ
(2) ਧਰਤੀ
(3) ਯਮ
(4) ਤਿੰਨਾਂ ਵਿਚੋਂ ਕੋਈ ਨਹੀਂ
28.ਇਨ੍ਹਾਂ
ਗ੍ਰਹਿਆਂ ਵਿਚੋਂ ਕਿਸ ਦੇ ਦੁਆਲੇ ਕੜੇ (rings) ਬਣੇ ਹੋਏ ਹਨ –
(1) ਬ੍ਰਹਿਸਪਤੀ
(2) ਯਮ
(3) ਸ਼ਨੀ
(4) ਬੁੱਧ
29.ਧਰਤੀ
ਕਿੰਨ੍ਹਾਂ ਦੋ ਗ੍ਰਹਿਆਂ ਦੇ ਵਿਚਕਾਰ ਆਉਂਦੀ ਹੈ –
(1) ਮੰਗਲ ਅਤੇ ਸ਼ੁੱਕਰ
(2) ਯਮ ਅਤੇ ਸ਼ੁੱਕਰ
(3) ਮੰਗਲ ਅਤੇ ਬ੍ਰਹਿਸਪਤੀ
(4) ਯਮ ਅਤੇ ਵਰੁਨ
30.ਸੂਰਜ
ਅਤੇ ਧਰਤੀ ਵਿਚਕਾਰ ਆਉਂਦੇ ਦੋ ਗ੍ਰਹਿ –
(1) ਬੁੱਧ ਅਤੇ ਸ਼ੁੱਕਰ
(2) ਯਮ ਅਤੇ ਵਰੁਨ
(3) ਅਰੁਨ ਅਤੇ ਸ਼ਨੀ
(4) ਮੰਗਲ ਅਤੇ ਬ੍ਰਹਿਸਪਤੀ
31.ਇਨ੍ਹਾਂ
ਵਿਚੋਂ ਕਿਸ ਨੂੰ ‘ਲਾਲ ਗ੍ਰਹਿ’ (Red Planet) ਆਖਿਆ ਗਿਆ ਹੈ –
(1) ਬੁੱਧ
(2) ਬ੍ਰਹਿਸਪਤੀ
(3) ਸ਼ੁੱਕਰ
(4) ਮੰਗਲ
32.ਇਨ੍ਹਾਂ
ਵਿਚੋਂ ਕਿਸ ਗ੍ਰਹਿ ਨੂੰ ‘ਸਵੇਰ ਦਾ ਤਾਰਾ’ ਤੋਂ ਇਲਾਵਾ ‘ਸ਼ਾਮ ਦਾ ਤਾਰਾ’ ਵੀ ਆਖਿਆ ਜਾਂਦਾ ਹੈ –
(1) ਸ਼ਨੀ
(2) ਬ੍ਰਹਿਸਪਤੀ
(3) ਬੁੱਧ
(4) ਸ਼ੁੱਕਰ
33.ਗ੍ਰਹਿ
ਜਿਸ ਵਿੱਚ ਇੱਕ ਵੱਡਾ ਲਾਲ ਦਾਗ ਹੈ –
(1) ਬ੍ਰਹਿਸਪਤੀ
(2) ਮੰਗਲ
(3) ਸ਼ੁੱਕਰ
(4) ਯਮ
34.ਸ਼ਨੀ
ਦੁਆਲੇ ਕੜੇ ਦੀ ਖੋਜ ਦਾ ਸਿਹਰਾ ਕਿਸ ਦੇ ਸਿਰ ਹੈ –
(1) ਕੈਪਲਰ
(2) ਗਲੈਲੀਓ
(3) ਨਿਊਟਨ
(4) ਕਾਪਰਨਿਕਸ
35.ਗ੍ਰਹਿ
ਜਿਸ ਤੇ ਕਾਰਬਨ-ਡਾਈਆਕਸਾਈਡ ਦੀ ਅਣਹੋਂਦ ਹੈ –
(1) ਯਮ
(2) ਬੁੱਧ
(3) ਸ਼ੁੱਕਰ
(4) ਧਰਤੀ
36.ਇਨ੍ਹਾਂ
ਵਿਚੋਂ ਤਾਰੇ ਦੀ ਪਹਿਚਾਣ ਕਰੋ –
(1) ਸੂਰਜ
(2) ਬੁੱਧ
(3) ਯਮ
(4) ਸ਼ੁੱਕਰ
37.ਸੂਰਜ
ਆਪਣੇ ਧੁਰੇ ਦੁਆਲੇ ਕਿੰਨੇ ਸਮੇਂ ਵਿੱਚ ਘੁੰਮਦਾ ਹੈ –
(1) 25 ਦਿਨ
(2) 62 ਦਿਨ
(3) 62 ਦਿਨ
(4) 365 ਦਿਨ
38.ਸੂਰਜ ਦੇ
ਦ੍ਰਿਸ਼ਮਾਨ ਤੱਤ ਨੂੰ ਕਿਹਾ ਜਾਂਦਾ ਹੈ –
(1) ਜੀਵ ਮੰਡਲ
(2) ਪ੍ਰਕਾਸ਼ ਮੰਡਲ
(3) ਵਾਯੂ ਮੰਡਲ
(4) ਵਰਨ ਮੰਡਲ
39.ਸੂਰਜ ਦਾ
ਪ੍ਕਾਸ਼ ਧੜਤੀ ਤੇ ਪਹੁੰਚਣ ਲਈ ਸਮਾਂ ਲੈਂਦਾ ਹੈ –
(1) 7-5 ਮਿੰਟ
(2) 8.3 ਮਿੰਟ
(3) 3.8 ਮਿੰਟ
(4) 5-7 ਮਿੰਟ
40.ਗ੍ਰਹਿ
ਚਮਕਦੇ ਹਨ ਕਿਉਂਕਿ –
(1) ਉਨ੍ਹਾਂ ਦਾ ਆਪਣਾ ਪ੍ਰਕਾਸ਼ ਹੁੰਦਾ ਹੈ
(2) ਨੇੜੇ ਦੇ ਤਾਰਿਆਂ ਕਾਰਨ ਪ੍ਰਕਾਸ਼ਮਾਨ ਹੁੰਦੇ ਹਨ
(3) ਸੂਰਜ ਤੋਂ ਪ੍ਰਾਪਤ ਹੋਏ ਪ੍ਰਕਾਸ਼ ਨਾਲ ਚਮਕਦੇ ਹਨ
(4) ਧਰਤੀ ਤੋਂ ਪ੍ਰਾਪਤ ਹੋਏ ਪ੍ਰਕਾਸ ਨਾਲ ਚਮਕਦੇ ਹਨ
41.ਪਾਰੈਕਸ
ਇਕਾਈ ਹੈ –
(1) ਦੂਰੀ ਦੀ
(2) ਪੁੰਜ ਦੀ
(3) ਸਮੇਂ ਦੀ
(4) ਦਬਾਓ ਦੀ
42.ਇਨ੍ਹਾਂ
ਵਿਚੋਂ ਸਭ ਤੋਂ ਵੱਡੀ ਦੂਰੀ ਦੀ ਇਕਾਈ ਕਿਹੜੀ ਹੈ –
(1) ਮਾਈਕਰਾਨ
(2) ਪ੍ਰਕਾਸ਼ ਸਾਲ
(3) ਪਾਰਸੈਕ
(4) ਆਸਟਰਾਨੀਮੀਕਲ ਯੂਨਿਟ
43.ਇੱਕ
ਪਾਰਸੈਕ (Parsec) ਲਗਭਗ ਕਿੰਨੇ ਕਿਲੋਮੀਟਰਾਂ ਦੇ ਬਰਾਬਰ ਹੈ –
(1) 3.08 ਗੁਣਾ 1015 km
(2) 3.084 ਗੁਣਾ 1013 km
(3) 3.08 ਗੁਣਾ 1013 km
(4) 3.08 ਗੁਣਾ 1015 km
44.ਸੂਰਜ ਦਾ ਆਕਾਰ ਧਰਤੀ ਨਾਲੋਂ ਕਿੰਨੇ ਗੁਣਾ ਵੱਡਾ ਹੈ –
(1) 124 ਗੁਣਾ
(2) 100 ਗੁਣਾ
(3) 109 ਗੁਣਾ
(4) 115 ਗੁਣਾ
45.ਧਰਤੀ
ਅਤੇ ਸੂਰਜ ਦੇ ਵਿਚਕਾਰ ਦੀ ਔਸਤਨ ਦੂਰੀ ਨੂੰ ਕਿਹਾ ਜਾਂਦਾ ਹੈ –
(1) ਫਰਮੀ
(2) ਅਸਟਰਾਨੀਮੀਕਲ ਯੂਨਿਟ
(3) ਪ੍ਰਕਾਸ਼ ਸਾਲ
(4) ਤਿੰਨਾਂ ਵਿਚੋਂ ਕੋਈ ਨਹੀਂ
46.ਧਰਤੀ
ਆਪਣੇ ਧੁਰੇ ਦੁਆਲੇ ਘੁੰਮਦੀ ਹੈ –
(1) ਪੱਛਮ ਤੋਂ ਪੂਰਬ
(2) ਪੂਰਬ ਤੋਂ ਪੱਛਮ
(3) ਉੱਤਰ ਤੋਂ ਦੱਖਣ
(4) ਦੱਖਣ ਤੋਂ ਉੱਤਰ
47.ਸੌਰ
ਮੰਡਲ ਦਾ ਇੱਕੋ ਇੱਕ ਗ੍ਰਹਿ ਜੋ ਆਪਣੇ ਧੁਰੇ ਦੁਆਲੇ ਪੂਰਬ ਤੋਂ ਪੱਛਮ ਵੱਲ ਚੱਕਰ ਲਗਾਉਂਦਾ ਹੈ –
(1) ਅਰੁਣ
(2) ਸ਼ਨੀ
(3) ਧਰਤੀ
(4) ਬ੍ਰਹਿਸਪਤੀ
48.ਧੂਮਕੇਤੂ
(Comets) ਕਿਸ ਦੁਆਲੇ ਘੁੰਮਦੇ ਹਨ –
(1) ਸੂਰਜ
(2) ਧਰਤੀ
(3) ਸ਼ੁੱਕਰ
(4) ਕਿਸੇ ਆਕਾਸ਼ੀ ਪਿੰਡ ਦੁਆਲੇ ਨਹੀਂ
49.ਉਲਕਾ ਦਾ
ਉਹ ਭਾਗ ਜੋ ਧਰਤੀ ਦੀ ਸਤਹਿ ਤੇ ਪਹੁੰਚ ਜਾਂਦਾ ਹੈ –
(1) ਧੂਮਕੇਤੂ
(2) ਉਲਕਾ ਪਿੰਡ
(3) ਟੁਟਦਾ ਤਾਰਾ
(4) ਧੁੰਦ ਤਾਰਾ
50.ਅਜਿਹੀ
ਬ੍ਰਹਿਮੰਡੀ ਵਸਤੂ ਜਿਸ ਨੂੰ ‘ਟੁੱਟਣ ਵਾਲਾ ਤਾਰਾ’ ਵੀ ਆਖਦੇ ਹਨ –
(1) ਉਲਕਾ (Metor)
(2) ਧੂਮਕੇਤੂ (Comet)
(3) ਸੂਰਜ ਦੀ ਚਮਕ
(4) ਧੁੰਦ ਤਾਰਾ
51.ਅਸੰਖ
ਤਾਰਿਆਂ ਦੇ ਇੱਕ ਇੱਕਠ ਨੂੰ ਆਖਿਆ ਜਾਂਦਾ ਹੈ –
(1) ਗਲੈਕਸੀ
(2) ਤਾਰਾ ਮੰਡਲ
(3) ਬ੍ਰਹਿਮੰਡ
(4) ਤਿੰਨਾਂ ਵਿਚੋਂ ਕੋਈ ਨਹੀਂ
52.ਇਨ੍ਹਾਂ
ਵਿਚੋਂ ਕਿਹੜਾ ਵੱਡਾ ਗੋਲਾ ਹੈ –
(1) ਭੂਮੱਧ ਰੇਖਾ
(2) ਕਰਕ ਰੇਖਾ
(3) ਮਕਰ ਰੇਖਾ
(4) ਆਰਕਟਿਕ ਸਰਕਲ
53.ਸਾਡੀ
ਗਲੈਕਸੀ ਦੀ ਸ਼ਕਲ ਕਿਸ ਤਰ੍ਹਾਂ ਦੀ ਹੈ –
(1) ਕੁੰਡਲੀਦਾਰ
(2) ਅੰਡਾਕਾਰ
(3) ਗੋਲ
(4) ਅਨਿਯਮਿਤ
54.ਪ੍ਰਕਾਸ਼
ਵਰ੍ਹਾ ਕਿਸ ਨਾਲ ਸਬੰਧਿਤ ਹੈ –
(1) ਊਰਜਾ
(2) ਰਫਤਾਰ
(3) ਤੀਬਰਤਾ
(4) ਦੂਰੀ
55.Great Bear ਨੂੰ ਆਮ ਭਾਸ਼ਾ ਵਿੱਚ
ਕਿਹਾ ਜਾਂਦਾ ਹੈ –
(1) ਸਪਤ ਰਿਸ਼ੀ
(2) ਧਰੂ ਤਾਰਾ
(3) ਵਿਆਸ
(4) ਕਰੁਤਿਕਾ
56.ਸੁਪਰਨੋਵਾ
ਹੈ ਇੱਕ –
(1) ਲਘੂ ਗ੍ਰਹਿ
(2) ਕਾਲਾ ਛੇਕ (Black Hole)
(3) ਧੂਮਕੇਤੂ
(4) ਖਤਮ ਹੋ ਰਿਹਾ ਤਾਰਾ
57.ਮਨੁੱਖੀ
ਸਰੀਰ ਦਾ ਭਾਰ –
(1) ਧਰੁਵਾਂ ਤੇ ਸਭ ਤੋਂ ਵੱਧ ਹੈ
(2) ਧਰਤੀ ਦੇ ਤਲ ਤੇ ਹਰ ਜਗ੍ਹਾ ਇੱਕੋ ਜਿਹਾ ਹੁੰਦਾ
ਹੈ
(3) ਭੂ-ਮੱਧ ਰੇਖਾ ਤੇ ਸਭ ਤੋਂ ਵੱਧ
(4) ਮੈਦਾਨਾਂ ਨਾਲੋਂ ਪਹਾੜਾਂ ਤੇ ਵੱਧ ਹੁੰਦਾ ਹੈ
58.ਮੰਗਲ
ਅਤੇ ਬ੍ਰਹਿਸਪਤੀ ਗ੍ਰਹਿਆਂ ਦੇ ਵਿਚਾਲੇ ਸੂਰਜ ਦੇ ਆਲੇ-ਦੁਆਲੇ ਘੁੰਮਦੇ ਛੋਟੇ-ਛੋਟੇ ਚਟਾਨਾਂ ਦੇ ਟੁਕੜਿਆਂ
ਦੇ ਸਮੂਹ –
(1) ਪ੍ਰਕ੍ਰਿਤਕ ਉਪਗ੍ਰਹਿ
(2) ਐਸਟਰਾਇਡ
(3) ਉਪਗ੍ਰਹਿ
(4) ਧੂਮਕੇਤੂ
59.ਸਭ ਤੋਂ
ਘੱਟ ਸਮਾਂ ਕਾਲ (Period) ਵਾਲਾ ਗ੍ਰਹਿ –
(1) ਬੁੱਧ
(2) ਸ਼ੁੱਕਰ
(3) ਧਰਤੀ
(4) ਮੰਗਲ
60.ਰੇਡਿਓ
ਮੀਟਰਿਕ ਡੇਟਿੰਗ ਪੜਤਾਲ ਦੀ ਵਿਧੀ ਕਿਸ ਚੀਜ਼ ਦੀ ਆਯੂ ਦਾ ਪਤਾ ਲਗਾਉਣ ਲਈ ਵਰਤੀ ਜਾਂਦੀ ਹੈ –
(1) ਉਲਕਾ
(2) ਉਲਕਾ ਪਿੰਡ
(3) ਧੂਮਕੇਤੂ
(4) ਪਥਰਾਟ
61. ਗ੍ਰਹਿ
ਜਿਸ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਬਹੁਤ ਜ਼ਿਆਦਾ ਹੈ –
(1) ਬੁੱਧ
(2) ਸ਼ੁੱਕਰ
(3) ਮੰਗਲ
(4) ਧਰਤੀ
62.ਆਕਾਸ਼
ਨੀਲਾ ਹੈ ਕਿਉਂਕਿ –
(1) ਮਹਾਂਸਾਗਰਾਂ ਦਾ ਰੰਗ ਨੀਲਾ ਹੈ
(2) ਘੱਟੇ ਦੇ ਕਾਰਨ ਨੀਲੀ ਰੌਸ਼ਨੀ ਬਿਖੇਰਦੇ ਹਨ
(3) ਘੱਟੇ ਦਾ ਕਾਰਨ ਲਾਲ ਰੌਸ਼ਨੀ ਬਿਖੇਰਦੇ ਹਨ
(4) ਬਹੁਤ ਸਾਰੀਆਂ ਰੌਸ਼ਨੀਆਂ ਦਾ ਪਰਛਾਵਾਂ ਜੋ ਨੀਲੀ
ਰੌਸ਼ਨੀ ਪੈਦਾ ਕਰਦਾ ਹੈ
63.ਅਜਿਹਾ
ਆਕਾਸ਼ੀ ਪਿੰਡ ਜੋ ਗ੍ਰਹਿ ਦੁਆਲੇ ਘੁੰਮਦਾ ਹੈ –
(1) ਧੂਮਕੇਤੂ
(2) ਤਾਰਾ
(3) ਉਪਗ੍ਰਹਿ
(4) ਪਰੋਟੋਸਟਾਰ
64.ਇੱਕ
ਪੁੰਜ (Body) ਦਾ ਧਰਤੀ ਤੇ ਭਾਰ 1 kg ਹੈ, ਇਸ ਦਾ ਸੂਰਜ ਤੇ ਭਾਰ ਕਿੰਨਾ ਹੋਵੇਗਾ –
(1) 6 ਕਿਲੋਗ੍ਰਾਮ
(2) 12 ਕਿਲੋਗ੍ਰਾਮ
(3) 24 ਕਿਲੋਗ੍ਰਾਮ
(4) 28 ਕਿਲੋਗ੍ਰਾਮ
65.ਧਰਤੀ ਦੇ
ਮੁਕਾਬਲੇ ਤੇ ਚੰਦਰਮਾ ਦੀ ਗੁਰੂਤਾ ਖਿੱਚ ਹੈ –
(1) 6
(2) 4
(3) 1/6
(4) 1/4
66.ਟਾਈਟਨ (Titon) ਕਿਸ ਗ੍ਰਹਿ ਦਾ ਸਭ ਤੋਂ ਵੱਡਾ ਪ੍ਰਕ੍ਰਿਤਕ ਉਪ-ਗ੍ਰਹਿ
ਹੈ –
(1) ਸ਼ੁੱਕਰ
(2) ਯਮ
(3) ਬ੍ਰਹਿਸਪਤੀ
(4) ਸ਼ਨੀ
67.ਸ਼ਨੀ ਦੇ
ਗਲੋਬ ਵਿੱਚ ਲਗਭਗ ਹੋ ਸਕਦੀਆਂ ਹਨ –
(1) 150 ਧਰਤੀਆਂ
(2) 472 ਧਰਤੀਆਂ
(3) 355 ਧਰਤੀਆਂ
(4) 763 ਧਰਤੀਆਂ
68.ਤਾਰਾ
ਸਮੂਹ ਜੋ ਅਕਸਰ ਗਰਮੀਆਂ ਵਿੱਚ ਦਿਖਾਈ ਦਿੰਦਾ ਹੈ –
(1) ਵਰਿਸ਼ਚਿਕ
(2) ਵਿਆਧ
(3) ਸਪਤਰਿਸ਼ੀ
(4) ਕਰੁਤਿਕਾ
69.ਤਾਰਾ
ਸਮੂਹ ਜੋ ਅਕਸਰ ਸਿਆਲ ਵਿੱਚ ਦਿਖਾਈ ਦਿੰਦਾ ਹੈ –
(1) ਵਿਆਧਾ (Orion)
(2) ਵਰਿਸ਼ਚਿਕ (Scorpio)
(3) ਸਪਤ ਰਿਸ਼ੀ
(4) ਤਿੰਨਾਂ ਵਿਚੋਂ ਕੋਈ ਨਹੀਂ
70.ਓਜ਼ੋਨ ਦਾ
ਆਣਵੀ ਸੂਤਰ (molecular formula) ਕਿਹੜਾ ਹੈ –
(1) O
(2) O2
(3) O3
(4) O4
71. ਤਾਰਾ ਸਮੂਹ ਵਿੱਚ ਰਾਸ਼ੀਆਂ (Zodiac Signs) ਦੀ ਗਿਣਤੀ ਕਿੰਨੀ ਹੈ –
(1) 6
(2) 9
(3) 11
(4) 12
72.ਇੱਕ
ਪਾਰਸੈਕ (parsec) ਬਰਾਬਰ ਹੈ -
(1) 2.26 ਪ੍ਰਕਾਸ਼ ਸਾਲ ਦੇ
(2) 3.46 ਪ੍ਰਕਾਸ਼ ਸਾਲ ਦੇ
(3) 3.26 ਪ੍ਰਕਾਸ਼ ਸਾਲ ਦੇ
(4) 5.25 ਪ੍ਰਕਾਸ਼ ਸਾਲ ਦੇ
73.ਮੁੱਢ-ਆਖਰੀ
(acronymn) ਸ਼ਬਦ QUASARS ਦਾ ਪੂਰਾ ਸਹੀ ਰੂਪ ਹੈ –
(1) ਕਵਾਜ਼ੀ ਸੋਲਰ ਰੇਡੀਓ ਸਟੇਸ਼ਨ
(2) ਕਵਾਜ਼ੀ ਸੋਲਰ ਰੇਡੀਅਸ਼ਨ ਸੋਰਸਜ਼
(3) ਕਵਾਜ਼ੀ ਸਟੈਲਰ ਰੇਡੀਓ ਸੋਰਸਜ਼
(4) ਕਵਾਜ਼ੀ ਸਟੈਲਰ ਰੇਜਿੰਗ ਸੀਰੀਜ਼
74.ਇਨ੍ਹਾਂ
ਵਿੱਚ ਕਿਹੜਾ ਤਾਰਾ ਸਮੂਹ (Constellation) ਦੀ ਉਦਾਹਰਨ ਨਹੀਂ ਹੈ –
(1) ਸਪਤਰਿਸ਼ੀ
(2) ਵਿਆਸ
(3) ਵਰਿਸ਼ਚਿਕ
(4) ਪਲਸਰ
75.ਆਪਣੀ
ਧੁਰੀ ਦੁਆਲੇ ਘੁੰਮਦੇ ਨਿਊਟਰਾਨ ਤਾਰੇ ਨੂੰ ਜੋ ਰੇਡੀਓ ਤਰੰਗਾਂ ਵਿਸਰਜਿਤ ਕਰਦਾ ਹੈ, ਕੀ ਕਿਹਾ
ਜਾਂਦਾ ਹੈ –
(1) ਪਲਸਰ
(2) ਸੁਪਰਨੋਵਾ
(3) ਬਲੈਕ ਹੋਲ
(4) ਇਨ੍ਹਾਂ ਵਿਚੋਂ ਕੋਈ ਨਹੀਂ
76.ਗ੍ਰਹਿਆਂ
ਦੀ ਗਤੀ ਸਬੰਧੀ ਸਿਧਾਂਤ ਕਿਸ ਨੇ ਦਿੱਤੇ ਹਨ –
(1) ਨਿਊਟਨ
(2) ਕੈਪਲਰ
(3) ਗੈਲੀਲਿਓ
(4) ਕਾਪਰਨਿਕਸ
77.ਭੂਚਾਲ
ਕਿਵੇਂ ਆਉਂਦੇ ਹਨ –
(1) ਧਰਤੀ ਤੇ ਬਹੁਤ ਜ਼ਿਆਦਾ ਦਬਾਓ ਕਾਰਨ
(2) ਤੂਫਾਨਾਂ ਦੇ ਅਕਸਰ ਆਉਣ ਕਾਰਨ
(3) ਧਰਤੀ ਹੇਠ ਨਿਊਕਲੀ ਵਿਸਫੋਟਾਂ ਕਾਰਨ
(4) ਧਰਤੀ ਦੀਆਂ ਪਤਰੀਆਂ ਦੀ ਹਿਲਜੁਲ ਕਾਰਨ
ਜਿਹੜੀਆਂ ਕਿ ਧਰਤੀ ਦੀ ਗਰਮ ਜਵਾਲਾਮੁਖੀ ਮੈਂਟਲ
ਉੱਪਰ
ਤੈਰਦੀਆਂ ਹਨ
78.ਵਾਯੂਮੰਡਲ
ਦੀ ਉਪਰੀ ਪਰਤ ਵਿੱਚ ਓਜ਼ੋਨ ਦੀ ਪਰਤ ਕਿਹਨਾਂ ਵਿਕਿਰਨਾਂ ਨੂੰ ਸੋਖ ਲੈਂਦੀ ਹੈ –
(1) ਪਰਾ-ਬੈਂਗਣੀ ਵਿਕਿਰਨਾਂ
(2) ਇਨਫਰਾ-ਰੈੱਡ ਵਿਕਿਰਨਾਂ
(3) ਦ੍ਰਿਸ਼ਟਮਾਨ ਪ੍ਰਕਾਸ਼
(4) ਤਿੰਨਾਂ ਵਿਚੋਂ ਕੋਈ ਨਹੀਂ
79.ਇੱਕ
ਭੂਚਾਲ ਨੇ ਸਾਰੇ ਸ਼ਹਿਰ ਨੂੰ ਤਬਾਹ ਕਰ ਦਿੱਤਾ, ਰਿਕੇਟਰ ਸਕੇਲ ਤੇ ਉਸ ਭੂਚਾਲ ਦੀ ਸੰਭਾਵਿਤ ਤੀਬਰਤਾ
ਹੋਵੇਗੀ –
(1) 5
(2) 2
(3) 8
(4) 3
80.ਭੂਚਾਲ
ਰਾਹੀਂ ਆਈਆਂ ਤਰੰਗਾਂ ਦੀ ਤੀਬਰਤਾ ਅਤੇ ਇਸ ਦੇ ਆਉਣ ਦੇ ਸਮੇਂ ਨੂੰ ਕਿਸ ਤੇ ਰਿਕਾਰਡ ਕੀਤਾ ਜਾਂਦਾ
ਹੈ –
(1) ਸੀਸਮੋਗ੍ਰਾਫ
(2) ਕੈਲਵਿਨ ਸਕੇਲ
(3) ਸੈਲਸੀਅਸ ਸਕੇਲ
(4) ਫਾਰਨਹੀਟ ਸਕੇਲ
81. ਜਿਸ
ਕੇਂਦਰ ਤੇ ਭੂਚਾਲ ਆਵੇ, ਉਸ ਨੂੰ ਕਿਹਾ ਜਾਂਦਾ ਹੈ –
(1) ਬਿੰਦੂ
(2) ਭੂਚਾਲ ਕੇਂਦਰ
(3) ਭੂਚਾਲ ਬਿੰਦੂ
(4) ਵਕਰਤਾ ਕੇਂਦਰ
82.ਇਨ੍ਹਾਂ
ਵਿਚੋਂ ਵਾਯੂਮੰਡਲ ਦੀ ਸਭ ਤੋਂ ਬਾਹਰੀ ਪਰਤ ਕਿਹੜੀ ਹੈ –
(1) ਪਰਿਵਰਤਨ ਮੰਡਲ (Troposphere)
(2) ਸਮਤਾਪ ਮੰਡਲ (Stratosphere)
(3) ਆਇਨ ਮੰਡਲ (Ionosphere)
(4) ਬਾਹਰੀ ਮੰਡਲ (Exosphere)
83.ਧਰਤੀ ਦੀ
ਸਭ ਤੋਂ ਉਪਰਲੀ ਪਰਤ ਨੂੰ ਕਿਹਾ ਜਾਂਦਾ ਹੈ –
(1) ਮੈਂਟਲ
(2) ਕੋਰ
(3) ਪੇਪੜੀ
(4) ਵਾਯੂਮੰਡਲ
84.ਧਰਤੀ ਦੇ
ਉਪਰਲੇ ਸ਼ੈਲ (Shell) ਨੂੰ ਕਿਹਾ ਜਾਂਦਾ ਹੈ –
(1) ਬਾਹਰੀ ਮੰਡਲ (Exosphere)
(2) ਸਥਲ ਮੰਡਲ (Lithosphere)
(3) ਆਇਨ ਮੰਡਲ (Ionosphere)
(4) ਪਰਿਵਰਤ ਮੰਡਲ (Troposphere)
85.ਧਰਤੀ ਦੀ
ਪਰਤ (ਮੈਂਟਲ) ਦੀ ਮੋਟਾਈ ਹੈ ਤਕਰੀਬਨ –
(1) 3000 ਕਿ.ਮੀ.
(2) 2000 ਕਿ.ਮੀ.
(3) 3100 ਕਿ.ਮੀ.
(4) 3900 ਕਿ.ਮੀ.
86.ਜੇ ਅਸੀਂ
ਧਰਤੀ ਦੀ ਉਪਰਲੀ ਪਰਤ ਤੋਂ ਹੇਠਾਂ ਵੱਲ ਨੂੰ ਜਾਈਏ ਤਾਂ ਫਿਰ ਧਰਤੀ ਦੀਆਂ ਪਰਤਾਂ ਦਾ ਸਹੀ
ਅਨੁਕ੍ਰਮ ਕੀ ਹੈ –
(1) ਕਜਣ (Mantle)
(2) ਪੇਪੜੀ (Crust)
(3) ਕੇਂਦਰੀ ਭਾਗ (Core)
1. 1,2,3 2.1,3,2
3. 2,1,3 4.
3,1,2
87.ਓਜ਼ੋਨ
ਪਰਤ ਮਨੁੱਖਤਾ ਵਾਸਤੇ ਮਹੱਤਵਪੂਰਣ ਹੈ ਕਿਉਂਕਿ ਇਹ –
(1) ਵਾਯੂ ਮੰਡਲ ਵਿੱਚ ਹਾਈਡਰੋਜਨ ਛੱਡਦੀ ਹੈ
(2) ਵਾਯੂ ਮੰਡਲ ਵਿੱਚ ਆਕਸੀਜਨ ਛੱਡਦੀ ਹੈ
(3) ਸੂਰਜ ਤੋਂ ਆ ਰਹੇ ਪ੍ਰਕਾਸ਼ ਵਿੱਚ ਮੌਜੂਦ
ਹਾਨੀਕਾਰਕ ਪਾਰਬੈਂਗਣੀ ਵਿਕਿਰਨਾਂ ਨੂੰ ਇਹ ਆਪਣੇ ਵਿੱਚ
ਸੋਖ
ਲੈਂਦੀ ਹੈ
(4) ਧਰਤੀ ਦਾ ਤਾਪਮਾਨ ਕਾਇਮ ਰੱਖਦੀ ਹੈ
88.ਕਲੋਰੋਫਲੋਰੋਕਾਰਬਨ
(CFC2) ਦੀ ਵਿਸ਼ਵ ਵਿੱਚ ਬਹੁਤ ਜ਼ਿਆਦਾ ਵਰਤੋਂ ਕਿਸ ਪਰਤ ਨੂੰ
ਪਤਲਿਆਂ ਕਰ
ਰਹੀ ਹੈ –
(1) ਗ੍ਰੀਨਹਾਊਸ ਪ੍ਰਭਾਵ
(2) ਓਜ਼ਨ ਪਰਤ
(3) ਉਲਕਾ ਪਿੰਡ ਬੈਲਟ
(4) ਇਨ੍ਹਾਂ ਵਿਚੋਂ ਕੋਈ ਨਹੀਂ
89.ਭੂਚਾਲ
ਦੀ ਤੀਬਰਤਾ ਮਾਪਣ ਲਈ ਵਿਸ਼ੇਸ਼ ਸਕੇਲ ਦੀ ਇਜਾਦ ਕਿਸ ਨੇ ਕੀਤੀ –
(1) ਸੀ.ਐੱਫ.ਰਿਚਟਰ
(2) ਐਡਵਿਨ ਹਬੱਲ
(3) ਡਾਪਲਰ
(4) ਐਲਫਰਡ ਵੈਗਨਰ
- ਭੂਚਾਲ ਦੀ ਤੀਬਰਤਾ ਨੂੰ ਰਿਚਟਰ ਸਕੇਲ ਅਨੁਸਾਰ
ਮਾਪਿਆ ਜਾਂਦਾ ਹੈ, ਇਹ ਸਕੇਲ ਦੇ ਖੋਜੀ ਵਿਗਿਆਨੀ ਸੀ.ਐੱਫ.
ਰਿਚਟਰ (C.F.Richter) ਦੇ ਨਾਂ ਨਾਲ ਜਾਣੀ ਜਾਂਦੀ ਹੈ, ਰਿਚਟਰ ਸਕੇਲ ਅਨੁਸਾਰ
0 ਤੋਂ 3 ਤੱਕ ਦੇ ਭੂਚਾਲ ਕੋਈ
ਨੁਕਸਾਨ ਨਹੀਂ ਪਹੁੰਚਾਉਂਦੇ। ਕਈ ਵਾਰ ਤਾਂ ਇਨ੍ਹਾਂ
ਦਾ ਪਤਾ ਵੀ ਨਹੀਂ ਲੱਗਦਾ, ਪਰੰਤੂ ਰਿਚਟਰ ਸਕੇਲ ਅਨੁਸਾਰ 7
ਜਾਂ ਇਸ ਤੋਂ ਵੱਧ ਤੀਬਰਤਾ ਵਾਲੇ ਭੂਚਾਲ ਜਾਂ
ਸ਼ਹਿਰਾਂ ਦੇ ਸ਼ਹਿਰਾਂ ਨੂੰ ਤਬਾਹ ਕਰ ਸਕਦੇ ਹਨ।
90.ਆਕਾਸ਼ ਦਾ
ਕਿਹੜਾ ਭਾਗ ਮਨੁੱਖਤਾ ਨੂੰ ਮਾਰੂ ਵਿਕਿਰਨਾਂ ਤੋਂ ਬਚਾਉਂਦਾ ਹੈ –
(1) ਸਮਤਾਪ ਮੰਡਲ
(2) ਜੀਵ ਮੰਡਲ
(3) ਓਜ਼ੋਨ ਪਰਤ
(4) ਉਲਕਾ ਪਿੰਡਾਂ ਦੀ ਪੱਟੀ
91. ਇਨ੍ਹਾਂ
ਵਿਚੋਂ ਕਿਸ ਨੂੰ ‘ਮ੍ਰਿਤਕ ਗ੍ਰਹਿ’ ਆਖਿਆ ਜਾਂਦਾ ਹੈ –
(1) ਬੁੱਧ
(2) ਮੰਗਲ
(3) ਸ਼ੁੱਕਰ
(4) ਸ਼ਨੀ
92.ਮੈਗਮਾ
ਕਿੱਥੇ ਹੁੰਦਾ ਹੈ –
(1) ਕੋਰ ਦੇ ਬਾਹਰਲੇ ਭਾਗ ਵਿੱਚ
(2) ਕੋਰ ਦੇ ਅੰਦਰਲੇ ਭਾਗ ਵਿੱਚ
(3) ਮੈਂਟਲ ਦੇ ਅੰਦਰਲੇ ਭਾਗ ਵਿੱਚ
(4) ਮੈਂਟਲ ਦੇ ਬਾਹਰਲੇ ਭਾਗ ਵਿੱਚ
93.ਜਲ ਮੰਡਲ
(Hydrosphere) ਦਾ ਆਮ ਨਾਮ ਹੈ –
(1) ਮੈਂਟਲ
(2) ਕੋਰ
(3) ਸਮੁੰਦਰ
(4) ਗੋਲਾਕਾਰ
94.ਧਰਤੀ ਦੀ
ਸਤਹਿ ਦਾ ਲਗਭਗ ਕਿੰਨਾ ਭਾਗ ਸਮੁੰਦਰਾਂ ਨਾਲ ਢਕਿਆ ਹੋਇਆ ਹੈ –
(1) 50 ਪ੍ਰਤੀਸ਼ਤ
(2) 60 ਪ੍ਰਤੀਸ਼ਤ
(3) 71 ਪ੍ਰਤੀਸ਼ਤ
(4) 85 ਪ੍ਰਤੀਸ਼ਤ
95.ਇਨ੍ਹਾਂ
ਵਿਚੋਂ ਸਭ ਤੋਂ ਵੱਧ ਘਣਤਾ ਕਿਸ ਦੀ ਹੈ –
(1) ਸਥਲ ਮੰਡਲ
(2) ਕੋਰ (Core)
(3) ਮੈਂਟਲ
(4) ਸਾਰਿਆਂ ਦੀ ਘਣਤਾ ਇੱਕੋ ਜਿਹੀ ਹੈ
96.ਧਰਤੀ ਦੀ
ਪੇਪੜੀ ਵਿੱਚ ਪੈਦਾ ਹੋਏ ਛੇਕਾਂ ਨੂੰ ਕਿਹਾ ਜਾਂਦਾ ਹੈ –
(1) ਬਲੈਕ ਹੋਲਜ਼
(2) ਸੁਰਾਖ (Openings)
(3) ਦਰਾੜ (Vents)
(4) ਮੈਗਮਾ
97.ਉਭਰਿਆ,
ਚੌੜਾ, ਹਮਵਾਰ ਧਰਤੀ ਦਾ ਖੇਤਰ –
(1) ਪਠਾਰ
(2) ਪੈਨਗੀਆ
(3) ਚਰਾਂਦ
(4) ਹਿੰਟਰਲੈਂਡ
98.ਵਾਯੂਮੰਡਲ
ਦਾ ਮੁੱਖ ਭਾਗ ਧਰਤੀ ਦੀ ਸਤਹਿ ਤੋਂ ਕਿੰਨੀ ਉਚਾਈ ਤੱਕ ਫੈਲਿਆ ਹੋਇਆ ਹੈ –
(1) 50 ਕਿ.ਮੀ.
(2) 30 ਕਿ.ਮੀ.
(3) 20 ਕਿ.ਮੀ.
(4) 40 ਕਿ.ਮੀ.
- ਧਰਤੀ ਦੇ ਆਲੇ-ਦੁਆਲੇ ਜਿਹੜਾ ਗੈਸੀ ਗਿਲਾਫ ਹੈ, ਉਸ
ਨੂੰ ਵਾਯੂਮੰਡਲ (Atmosphere) ਕਹਿੰਦੇ ਹਨ, ਇਹ
ਲਗਭਗ 40 ਕਿ.ਮੀ. ਤੱਕ ਫੈਲਿਆ ਹੋਇਆ ਹੈ, ਇਸ ਉਚਾਈ
ਤੋਂ ਉੱਪਰ ਵੀ ਗੈਸਾਂ ਘੱਟ ਮਾਤਰਾ ਵਿੱਚ ਵੰਡੀਆਂ
ਹੁੰਦੀਆਂ ਹਨ, ਲਗਭਗ 99 ਪ੍ਰਤੀਸ਼ਤ ਗੈਸਾਂ ਪਹਿਲੇ 40
ਕਿ.ਮੀ. ਦੀ ਸੀਮਾ ਵਿੱਚ ਹੀ ਸੀਮਿਤ ਹਨ, ਪਰ 1000
ਕਿ.ਮੀ. ਦੀ ਉਚਾਈ ਤੇ ਬਹੁਤ ਘੱਟ ਮਾਤਰਾ ਵਿੱਚ
ਗੈਸਾਂ ਮਿਲਦੀਆਂ ਹਨ।
99.ਸਮੁੰਦਰ
ਵਿੱਚ ਕਿਸੇ ਦੋ ਬਿੰਦੂਆਂ ਵਿਚਕਾਰ ਤਾਪਮਾਨ ਦਾ ਅੰਤਰ ਕਿਸ ਤਾਪਮਾਨ ਤੋਂ ਵੱਧ ਨਹੀਂ ਹੁੰਦਾ –
(1) 10 ਡਿਗਰੀ C
(2) 20 ਡਿਗਰੀ C
(3) 30 ਡਿਗਰੀ C
(4) 15 ਡਿਗਰੀ C
100.ਹਰ ਇੱਕ
ਕਿਲੋਮੀਟਰ ਉੱਪਰ ਜਾਣ ਨਾਲ ਤਾਪਮਾਨ ਘੱਟਦਾ ਹੈ –
(1) 1 ਡਿਗਰੀ C
(2) 2 ਡਿਗਰੀ C
(3) 4 ਡਿਗਰੀ C
(4) 6 ਡਿਗਰੀ C
101.ਬਾਕੂ
ਕਿਸ ਚੀਜ਼ ਦੀ ਉਪਜ ਲਈ ਪ੍ਰਸਿੱਧ ਹੈ –
(1) ਤਾਂਬਾ
(2) ਅਬਰਕ
(3) ਰਬੜ
(4) ਪੈਟਰੋਲੀਅਮ
102.ਵਿਸ਼ਵ
ਦਾ ਸਭ ਤੋਂ ਲੰਬਾ ਦਰਿਆ ਕਿਹੜਾ ਹੈ –
(1) ਨੀਲ
(2) ਐਮਜ਼ੋਨ
(3) ਹਵਾਂਗਹੋ
(4) ਗੰਗਾ
103.ਹੀਰਿਆਂ
ਦੀ ਉਪਜ ਲਈ ਕਿਹੜਾ ਦੇਸ਼ ਪ੍ਰਸਿੱਧ ਹੈ –
(1) ਦੱਖਣੀ ਅਫਰੀਕਾ
(2) ਬ੍ਰਾਜ਼ੀਲ
(3) ਰੂਸ
(4) ਭਾਰਤ
104.ਨੀਲ ਦਾ
ਉਪਹਾਰ (Gift of the nile) –
(1) ਇਸਰਾਈਲ
(2) ਮਿਸਰ
(3) ਇਰਾਨ
(4) ਇਰਾਕ
105.ਸੁਏਜ਼
ਕੈਨਾਲ ਕਿਹੜੇ ਦੋ ਸਾਗਰਾਂ ਨੂੰ ਜੋੜਦੀ ਹੈ –
(1) ਭਾਰਤ-ਪ੍ਰਸ਼ਾਂਤ ਮਹਾਸਾਗਰ
(2) ਅੰਧ ਮਹਾਸਾਗਰ-ਪ੍ਰਸ਼ਾਂਤ ਮਹਾਸਾਗਰ
(3) ਭੂਮੱਧ ਸਾਗਰ-ਲਾਲ ਸਾਗਰ
(4) ਇਨ੍ਹਾਂ ਵਿਚੋਂ ਕੋਈ ਨਹੀਂ
106.’ਸਿਲੀਕਾਨ ਘਾਟੀ’ ਵਾਲਾ ਖੇਤਰ ਕਿਸ ਦੇਸ਼ ਵਿੱਚ ਹੈ –
(1) ਜਰਮਨੀ
(2) ਫਰਾਂਸ
(3) ਚੀਨ
(4) ਯੂ.ਐੱਸ.ਏ.
107.ਇਨ੍ਹਾਂ
ਵਿਚੋਂ ਕਿਹੜਾ ਯੂਰਪੀਨ ਦੇਸ਼ ਨਹੀਂ ਹੈ –
(1) ਫਿਨਲੈਂਡ
(2) ਪੋਲੈਂਡ
(3) ਅਲਜੇਰੀਆ
(4) ਇਟਲੀ
108.ਕਿਮਬਰਲੇ
(Kimberley) ਸ਼ਹਿਰ ਕਿਸ ਚੀਜ਼ ਲਈ ਪ੍ਰਸਿੱਧ ਹੈ –
(1) ਕੋਲੇ ਦੀਆਂ ਖਾਨਾਂ
(2) ਸੋਨੇ ਦੀਆਂ ਖਾਨਾਂ
(3) ਹੀਰੇ ਦੀਆਂ ਖਾਨਾਂ
(4) ਸਮੁੰਦਰੀ ਜਹਾਜ ਬਣਾਉਣ ਦਾ ਉਦਯੋਗ
109.ਵਿਸ਼ਵ
ਵਿੱਚ ਸਭ ਤੋਂ ਗਰਮ ਜਗ੍ਹਾ ਕਿਹੜੀ ਹੈ –
(1) ਤਹਿਰਾਨ (ਇਰਾਨ)
(2) ਜੈਸਲਮੇਰ (ਭਾਰਤ)
(3) ਦਾਲੋਲ (ਇਥੋਪੀਆ
(4) ਅਜ਼ੀਜ਼ਿਆ (ਲੀਬੀਆ)
110.ਵਿਸ਼ਵ
ਦੀਆਂ ਸਭ ਤੋਂ ਠੰਡੀਆਂ ਥਾਵਾਂ ਵਿੱਚ ਦੂਸਰੇ ਨੰਬਰ ਤੇ ਕਿਹੜੀ ਜਗ੍ਹਾ ਹੈ –
(1) ਦਰਾਸ (ਜੰਮੂ-ਕਸ਼ਮੀਰ)
(2) ਕੁਲੂ (ਹਿਮਾਚਲ ਪ੍ਰਦੇਸ਼)
(3) ਮਨਾਲੀ (ਹਿਮਾਚਲ ਪ੍ਰਦੇਸ਼)
(4) ਬਦਰੀਨਾਥ (ਉਤਰਾਖੰਡ)
111. ਪੈਰਿਸ
ਕਿਸ ਨਦੀ ਦੇ ਕਿਨਾਰ ਸਥਿਤ ਹੈ –
(1) ਸੀਨ (Seine)
(2) ਟਾਈਬਰ (Tiber)
(3) ਟਾਈਨ (Tyne)
(4) ਹਡਸਨ (Hudson)
112.’ਹੌਕਿਆਂ ਦਾ ਪੁਲ’ (Bridge
of sights) ਕਿੱਥੇ ਸਥਿਤ ਹੈ –
(1) ਲੰਦਨ
(2) ਸਿਡਨੀ
(3) ਵੀਨਸ
(4) ਬਰਲਿਨ
113.ਪਨੀਰ
ਦੇ ਉਤਪਾਦਨ ਵਿੱਚ ਕਿਹੜਾ ਦੇਸ਼ ਸੰਸਾਰ ਵਿੱਚ ਪਹਿਲੇ ਸਥਾਨ ਤੇ ਹੈ –
(1) ਚੀਨ
(2) ਅਮਰੀਕਾ
(3) ਡੈਨਮਾਰਕ
(4) ਜਰਮਨੀ
114.ਦੱਖਣੀ
ਅਫਰੀਕਾ ਦਾ ਸਭ ਤੋਂ ਖੁਸ਼ਕ ਮਾਰੂਥਲ –
(1) ਸਹਾਰਾ
(2) ਕਾਲਾਹਾਰੀ
(3) ਅਟੇਕਾਮਾ
(4) ਥਾਰ
115.ਇਨ੍ਹਾਂ
ਵਿਚੋਂ ਕਿਸ ਦੇਸ਼ ਵਿੱਚ ਸਦਾ ਗਰਮੀ ਦੀ ਰੁੱਤ ਰਹਿੰਦੀ ਹੈ –
(1) ਰੂਸ
(2) ਇੰਡੋਨੇਸ਼ੀਆ
(3) ਬੰਗਲਾਦੇਸ਼
(4) ਚੀਨ
116.ਸੰਸਾਰ
ਦਾ ਸਭ ਤੋਂ ਵੱਧ ਪ੍ਰਸਿੱਧ ਜਵਾਲਾਮੁਖੀ ਪਰਬਤ ਫਿਊਜੀਮਾ ਕਿਹੜੇ ਦੇਸ਼ ਵਿੱਚ ਹੈ –
(1) ਈਰਾਨ
(2) ਚੀਨ
(3) ਪਾਕਿਸਤਾਨ
(4) ਜਾਪਾਨ
117.ਸਭ ਤੋਂ
ਵੱਡਾ ਮਹਾਸਾਗਰ ਕਿਹੜਾ ਹੈ –
(1) ਅੰਧ ਮਹਾਸਾਗਰ
(2) ਹਿੰਦ ਮਹਾਸਾਗਰ
(3) ਪ੍ਰਸ਼ਾਂਤ ਮਹਾਸਾਗਰ
(4) ਸ਼ਾਂਤ ਮਹਾਸਾਗਰ
118.ਕੈਨੇਡਾ
ਦੀ ਰਾਜਧਾਨੀ –
(1) ਲਿਵਰਪੂਲ
(2) ਹਵਾਨਾ
(3) ਓਟਾਵਾ
(4) ਟਰਾਂਟੋ
119.ਜੈਰੂਸਲੇਮ
ਕਿਸ ਦੇਸ਼ ਦੀ ਰਾਜਧਾਨੀ ਹੈ -
(1) ਜਾਪਾਨ
(2) ਨਾਰਵੇ
(3) ਇਸਰਾਈਲ
(4)
ਪੋਲੈਂਡ
120.ਇਨ੍ਹਾਂ
ਵਿਚੋਂ ਕਿਸ ਦੇਸ਼ ਦੀ ਕਰੰਸੀ ਰੁਪਿਆ ਨਹੀਂ ਹੈ –
(1) ਬੰਗਲਾਦੇਸ਼
(2) ਭਾਰਤ
(3) ਪਾਕਿਸਤਾਨ
(4) ਸ੍ਰੀਲੰਕਾ
121.ਇਨ੍ਹਾਂ
ਵਿਚੋਂ ਵਿਸ਼ਵ ਦੀ ਸਭ ਤੋਂ ਵੱਡੀ ਝੀਲ ਕਿਹੜੀ ਹੈ –
(1) ਲੇਕ ਸੁਪੀਰੀਅਰ
(2) ਕੈਸਪੀਅਨ ਸਾਗਰ
(3) ਝੀਲ ਬੀਕਾਲ
(4) ਝੀਲ ਵਿਕਟੋਰੀਆ
122.ਇਨ੍ਹਾਂ
ਵਿਚੋਂ ਕਿਸ ਦੇਸ਼ ਵਿੱਚ ਮੁਸਲਮਾਨਾਂ ਦੀ ਵਸੋਂ ਸਭ ਤੋਂ ਵੱਧ ਹੈ –
(1) ਪਾਕਿਸਤਾਨ
(2) ਸਾਊਦੀ ਅਰਬ
(3) ਇੰਡੋਨੇਸ਼ੀਆ
(4) ਭਾਰਤ
123.ਵਿਸ਼ਵ
ਵਿੱਚ ਸਭ ਤੋਂ ਵੱਡਾ ਮਹਾਂਦੀਪ ਕਿਹੜਾ ਹੈ –
(1) ਅਫਰੀਕਾ
(2) ਏਸ਼ੀਆ
(3) ਯੂਰਪ
(4) ਆਸਟਰੇਲੀਆ
124.ਵਿਸ਼ਵ
ਦਾ ਸਭ ਤੋਂ ਵੱਡਾ ਟਾਪੂ ਕਿਹੜਾ ਹੈ –
(1) ਤਾਸਮਨੀਆ
(2) ਆਇਰਲੈਂਡ
(3) ਸਾਈਪਰਸ
(4) ਗ੍ਰੀਨਲੈਂਡ
125.ਸਭ ਤੋਂ
ਵੱਡਾ ਪਸ਼ਮ/ਉੱਨ ਪੈਦਾ ਕਰਨ ਵਾਲਾ ਦੇਸ਼ –
(1) ਗ੍ਰੀਨਲੈਂਡ
(2) ਭਾਰਤ
(3) ਆਸਟਰੇਲੀਆ
(4) ਯੂ.ਐੱਸ.ਏ.
126.ਇਨ੍ਹਾਂ
ਵਿਚੋਂ ਕਿਹੜਾ ਦੇਸ਼ ਉੱਤਰ ਅਮਰੀਕਾ ਵਿੱਚ ਨਹੀਂ ਹੈ –
(1) ਦਿੱਲੀ
(2) ਕੈਨੇਡਾ
(3) ਮੈਕਸੀਕੋ
(4) ਯੂ.ਐੱਸ.ਏ.
127.’ਸੁਮਾਟਰਾ’, ‘ਜਾਵਾ’ ਅਤੇ ‘ਬਾਲੀ’ ਦੇ ਟਾਪੂ ਕਿਸ ਏਸ਼ੀਆਈ ਦੇਸ਼ ਵਿੱਚ ਹਨ –
(1) ਸ੍ਰੀਲੰਕਾ
(2) ਇੰਡੋਨੇਸ਼ੀਆ
(3) ਮਲੇਸ਼ੀਆ
(4) ਫਿਲਪਾਈਨਜ਼
128.’ਸੰਸਾਰ ਦੀ ਛਤ’ ਕਿਸ ਨੂੰ ਕਿਹਾ ਗਿਆ ਹੈ –
(1) ਤਿੱਬਤ
(2) ਮਾਊਂਟ ਐਵਰੈਸਟ
(3) ਭੂਟਾਨ
(4) ਸਿੱਕਿਮ
129.ਇਨ੍ਹਾਂ
ਵਿਚੋਂ ਵਿਸ਼ਵ ਦਾ ਸਭ ਤੋਂ ਛੋਟਾ ਮਹਾਸਾਗਰ ਕਿਹੜਾ ਹੈ -
(1) ਸ਼ਾਂਤ ਮਹਾਸਾਗਰ
(2) ਹਿੰਦ ਮਹਾਸਾਗਰ
(3) ਅੰਧ ਮਹਾਸਾਗਰ
(4) ਪ੍ਰਸ਼ਾਂਤ ਮਹਾਸਾਗਰ
130.’ਯੂਰਪ ਦਾ ਬਿਮਾਰ ਮਨੁੱਖ’ (Sick
Man of Europe) ਕਿਸ ਦੇਸ਼ ਨੂੰ ਕਿਹਾ ਜਾਂਦਾ ਹੈ –
(1) ਇਟਲੀ
(2) ਤੁਰਕੀ
(3) ਫਰਾਂਸ
(4) ਯੂਨਾਨ
131. ਵਿਸ਼ਵ
ਦਾ ਦੋ-ਤਿਹਾਈ ਤੋਂ ਵੱਧ ‘ਟੀਨ’ (Tin) ਕਿਸ ਦੇਸ਼ ਤੋਂ ਆਉਂਦਾ ਹੈ –
(1) ਕੈਨੇਡਾ
(2) ਭਾਰਤ
(3) ਚੀਨ
(4) ਬਰਾਜ਼ੀਲ
132.ਇਨ੍ਹਾਂ
ਵਿਚੋਂ ਕਿਸ ਦੇਸ਼ ਨੂੰ ‘ਵਿਸ਼ਵ ਦਾ ਖੰਡ ਦਾ ਕਟੋਰਾ’ ਕਿਹਾ ਜਾਂਦਾ ਹੈ –
(1) ਬਰਾਜ਼ੀਲ
(2) ਅਰਜਨਟੀਨਾ
(3) ਕਿਊਬਾ
(4) ਭਾਰਤ
133.ਇਨ੍ਹਾਂ
ਵਿਚੋਂ ਆਸਟਰੀਆ ਦੀ ਕਰੰਸੀ ਕਿਹੜੀ ਹੈ –
(1) ਪੈਸੋ
(2) ਫਰੈਂਕ
(3) ਯੂਰੋ
(4) ਪਾਊਂਡ
134.ਸਭ ਤੋਂ
ਵੱਧ ਪਲੈਟੀਨਮ ਦੀ ਉਪਜ ਕਰਨ ਵਾਲਾ ਦੇਸ਼ –
(1) ਆਸਟਰੇਲੀਆ
(2) ਰੂਸ
(3) ਦੱਖਣੀ ਅਫਰੀਕਾ
(4) ਕੈਨੇਡਾ
135.ਵਿਸ਼ਵ
ਵਿੱਚ ਸਭ ਤੋਂ ਵੱਧ ਕਾਫੀ ਦੇ ਉਤਪਾਦਨ ਵਾਲਾ ਦੇਸ਼ –
(1) ਇੰਡੋਨੇਸ਼ੀਆ
(2) ਭਾਰਤ
(3) ਬ੍ਰਾਜ਼ੀਲ
(4) ਕੋਲੰਬੀਆ
136.ਮੈਗਨੀਜ਼
ਦਾ ਸਭ ਤੋਂ ਵੱਧ ਉਪਜ ਵਾਲਾ ਦੇਸ਼ –
(1) ਕੈਨੇਡਾ
(2) ਰੂਸ
(3) ਭਾਰਤ
(4) ਦੱਖਣੀ ਅਫਰੀਕਾ
137.ਕਿਹੜਾ
ਦੇਸ਼ ਰਬੜ ਦੀ ਸਭ ਤੋਂ ਵੱਧ ਉਪਜ ਕਰਦਾ ਹੈ –
(1) ਭਾਰਤ
(2) ਇੰਡੋਨੇਸ਼ੀਆ
(3) ਥਾਈਲੈਂਡ
(4) ਮਲੇਸ਼ੀਆ
138.ਸਭ ਤੋਂ
ਵੱਧ ਕੇ (Cocoa) ਦੀ ਉਪਜ ਵਾਲਾ ਦੇਸ਼ –
(1) ਗਹਾਨਾ
(2) ਬ੍ਰਾਜ਼ੀਲ
(3) ਨਾਈਜੇਰੀਆ
(4) ਆਵਰੀ ਕੋਸਟ
139.ਕਿਹੜੇ
ਦੇਸ਼ ਨੂੰ ‘ਚੜ੍ਹਦੇ ਸੂਰਜ ਦੀ ਧਰਤੀ’ ਕਿਹਾ ਜਾਂਦਾ ਹੈ –
(1) ਜਾਪਾਨ
(2) ਭਾਰਤ
(3) ਰੂਸ
(4) ਨੇਪਾਲ
140.ਪਨਾਮਾ
ਕੈਨਾਲ ਇਨ੍ਹਾਂ ਵਿਚੋਂ ਕਿਸ ਨੂੰ ਜੋੜਦੀ ਹੈ –
(1) ਕੈਨੇਡਾ ਅਤੇ ਗ੍ਰੀਨਲੈਂਡ
(2) ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ
(3) ਸਾਈਬੇਰੀਆ ਅਤੇ ਗ੍ਰੀਨਲੈਂਡ
(4) ਇਨ੍ਹਾਂ ਵਿਚੋਂ ਕੋਈ ਨਹੀਂ
141. ‘ਸਾਗਰਮਥਾ’ ਕਿਸ ਪਹਾੜੀ ਚੋਟੀ ਦਾ ਨਾਂ ਹੈ –
(1) ਕੇ-2
(2) ਧੌਲਗਿਰੀ
(3) ਐਵਰੈਸਟ
(4) ਕੰਚਨਜੰਗਾ
142.ਵਿਸ਼ਵ
ਦੀ ਸਭ ਤੋਂ ਵੱਧ ਉੱਚੀ ਚੋਟੀ ਦਾ ਨਾਂ ਹੈ –
(1) 8,860 ਮੀਟਰ
(2) 8,870 ਮੀਟਰ
(3) 8,090 ਮੀਟਰ
(4) 8,848 ਮੀਟਰ
143.ਏਸ਼ੀਆ
ਦਾ ਸਭ ਤੋਂ ਲੰਬਾ ਦਰਿਆ ਕਿਹੜਾ ਹੈ –
(1) ਮੀਕਾਂਗ
(2) ਬ੍ਰਹਮਪੁੱਤਰ
(3) ਗੰਗਾ
(4) ਸਿੰਧ
144.ਯੂਰਪ
ਦੀ ਸਭ ਤੋਂ ਉੱਚ ਪਹਾੜੀ ਚੋਟੀ –
(1) ਐਲਪਸ
(2) ਐਂਡੀਜ਼
(3) ਪਾਮੀਰ
(4) ਸਿਸਲੀ
145.ਵਿਸ਼ਵ
ਦੀ ਸਭ ਤੋਂ ਵੱਧ ਵਿਅਸਤ ਕੈਨਾਲ –
(1) ਇੰਗਲਿਸ਼ ਕੈਨਾਲ
(2) ਪਨਾਮਾ ਕੈਨਾਲ
(3) ਸੁਏਜ਼ ਕੈਨਾਲ
(4) ਇਨ੍ਹਾਂ ਵਿਚੋਂ ਕੋਈ ਨਹੀਂ
146.ਮਾਊਂਟ
ਐਵਰੈਸਟ ਕਿਸ ਦੇਸ਼ ਵਿੱਚ ਹੈ –
(1) ਭਾਰਤ
(2) ਨੇਪਾਲ
(3) ਮਿਆਂਮਾਰ
(4) ਮਿਸਰ
147.ਕਿਹੜਾ
ਦੇਸ਼ ‘ਪਿਰਾਮਿਡਜ਼’ ਲਈ ਪ੍ਰਸਿੱਧ ਹੈ –
(1)
ਇਸਰਾਈਲ
(2) ਜਾਰਡਨ
(3) ਸੀਰੀਆ
(4) ਮਿਸਰ
148.ਮੱਕਾ
ਕਿਸ ਦੇਸ਼ ਵਿੱਚ ਹੈ –
(1) ਇਰਾਨ
(2) ਇਰਾਕ
(3) ਸੀਰੀਆ
(4) ਸਾਊਦੀ ਅਰਬ
149.ਅੰਤਰਰਾਸ਼ਟਰੀ
ਚਾਵਲ ਖੋਜ ਸੰਸਥਾ (International Rice
Research Institute) ਕਿਸ ਦੇਸ਼ ਵਿੱਚ
ਸਥਿਤ ਹੈ –
(1) ਮਲੇਸ਼ੀਆ
(2) ਥਾਈਲੈਂਡ
(3) ਇੰਡੋਨੇਸ਼ੀਆ
(4) ਫਿਲਪਾਈਨਜ਼
150.ਨਿਊਜ਼ੀਲੈਂਡ
ਦੀ ਰਾਜਧਾਨੀ ਕਿਹੜੀ ਹੈ –
(1) ਵਾਸ਼ਿੰਗਟਨ
(2) ਵਿਲੰਗਟਨ
(3) ਅਬੂਜਾ
(4) ਹੈਨੋਈ
151. ਵਿਸ਼ਵ
ਦਾ ਦੂਸਰਾ ਸਭ ਤੋਂ ਵੱਡਾ ਮਹਾਂਦੀਪ –
(1) ਅਫਰੀਕਾ
(2) ਏਸ਼ੀਆ
(3) ਉੱਤਰੀ ਅਮਰੀਕਾ
(4) ਐਂਟਾਰਕਟੀਕਾ
152.ਨਿਊਜ਼ੀਲੈਂਡ
ਦੇ ਵਸਨੀਕਾਂ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ –
(1) ਐਸਿਸ਼
(2) ਸੈਮਸ
(3) ਕੀਵੀਜ਼
(4) ਮੰਗੋਲੀਏ
153.ਚਾਹ ਦੇ
ਉਤਪਾਦਨ ਅਤੇ ਖਪਤ ਵਿੱਚ ਕਿਹੜਾ ਦੇਸ਼ ਮੋਹਰੀ ਹੈ –
(1) ਜਾਪਾਨ
(2) ਸ੍ਰੀਲੰਕਾ
(3) ਬ੍ਰਾਜ਼ੀਲ
(4) ਭਾਰਤ
154.ਇਨ੍ਹਾਂ
ਵਿਚੋਂ ਕਿਹੜਾ ਟਾਪੂ ਨਹੀਂ ਹੈ –
(1) ਆਈਸਲੈਂਡ
(2) ਪਨਾਮਾ
(3) ਆਇਰਲੈਂਡ
(4) ਬੋਰਨੀਓ
155.ਯੂਰੇਨੀਅਮ
ਦਾ ਸਭ ਤੋਂ ਵੱਡਾ ਭੰਡਾਰ ਕਿਸ ਦੇਸ਼ ਵਿੱਚ ਪਾਇਆ ਜਾਂਦਾ ਹੈ –
(1) ਆਸਟਰੇਲੀਆ
(2) ਬ੍ਰਾਜ਼ੀਲ
(3) ਦੱਖਣੀ ਅਫਰੀਕਾ
(4) ਕੈਨੇਡਾ
156.ਦੱਖਣੀ
ਏਸ਼ੀਆ ਦੇ ਕਿਹੜੇ ਦੋ ਦੇਸ਼ ਭ-ਮੱਧ (Landlocked) ਹਨ –
(1) ਭੂਟਾਨ ਅਤੇ ਅਫਗਾਨਿਸਤਾਨ
(2) ਨੇਪਾਲ ਅਤੇ ਬੰਗਲਾਦੇਸ਼
(3) ਭੂਟਾਨ ਅਤੇ ਨੇਪਾਲ
(4) ਰੂਸ ਅਤੇ ਨਾਈਜ਼ੇਰੀਆ
157.ਅਫਰੀਕਾ
ਵਿੱਚ ਪੈਦਾ ਕੀਤੀ ਜਾਣ ਵਾਲੀ ਰੋਬਸਟਾ ਹੇਠ ਲਿਖਿਆਂ ਵਿਚੋਂ ਕਿਸ ਦੀ ਵੰਨਗੀ ਹੈ –
(1) ਕੇਲਾ
(2) ਕਾਫੀ
(3) ਤੰਬਾਕੂ
(4) ਕੋਕੋਆ
158.’ਨਿਆਗਰਾ ਫਾਲਜ਼’ ਕਿਸ ਦੇਸ਼ ਵਿੱਚ ਹਨ –
(1) ਉੱਤਰੀ ਅਮਰੀਕਾ
(2) ਦੱਖਣੀ ਅਫਰੀਕਾ
(3) ਯੂ.ਕੇ.
(4) ਆਸਟਰੇਲੀਆ
159.ਇਨ੍ਹਾਂ
ਵਿਚੋਂ ਕਿਸ ਦੇਸ਼ ਦੀ ਅੰਤਰਰਾਸ਼ਟਰੀ ਸੀਮਾ ਸਭ ਤੋਂ ਲੰਬੀ ਹੈ –
(1) ਬੰਗਲਾਦੇਸ਼
(2) ਭੂਟਾਨ
(3) ਚੀਨ
(4) ਪਾਕਿਸਤਾਨ
160.ਧਰਤੀ
ਦੇ ਗਲੋਬ ਤੇ ਮੌਸਮ ਦੇ ਅੱਤ ਦੀ ਤਬਦੀਲੀ ਲਈ ਜ਼ਿੰਮੇਵਾਰ ELNINO ਕਿੱਥੇ ਵਿਕਸਿਤ ਹੁੰਦੀ ਹੈ –
(1) ਪ੍ਰਸ਼ਾਂਤ ਮਹਾਸਾਗਰ
(2) ਅੰਧ ਮਹਾਸਾਗਰ
(3) ਹਿੰਦ ਮਹਾਸਾਗਰ
(4) ਭੂ-ਮੱਧ ਸਾਗਰ
161.
ਇਨ੍ਹਾਂ ਵਿੱਚੋਂ ਕਿਹੜਾ ਜੋੜਾ ਸਹੀ ਨਹੀਂ ਹੈ –
(1) ਖਰੋਤਮ-ਨੀਲ
(2) ਨਿਊਯੌਰਕ-ਹਡਸਨ
(3) ਬਰਲਿਨ-ਸਪਰੀ
(4) ਸਿਡਨੀ-ਸੀਨ
162.ਇਨ੍ਹਾਂ
ਵਿਚੋਂ ਕਿਸ ਨੂੰ ‘ਪੰਜਾਹਾਂ ਝੀਲਾਂ ਦੀ ਧਰਤੀ’ ਆਖਿਆ ਗਿਆ ਹੈ –
(1) ਫਿਨਲੈਂਡ
(2) ਸਵੀਡਨ
(3) ਗ੍ਰੀਨਲੈਂਡ
(4) ਯੂ.ਐੱਸ.ਏ.
163.ਇਨ੍ਹਾਂ
ਵਿਚੋਂ ਸਮੁੰਦਰ ਸਭ ਤੋਂ ਡੂੰਘਾ ਹੈ –
(1) ਦੱਖਣੀ ਚੀਨ ਸਾਗਰ
(2) ਬੇਰਿੰਗ ਸਾਗਰ
(3) ਅੰਧ ਮਹਾਸਾਗਰ
(4) ਜਾਪਾਨ ਸਾਗਰ
164. ਇਨ੍ਹਾਂ
ਵਿਚੋਂ ਕਿਸ ਮਹਾਂਦੀਪ ਵਿੱਚ ਸਭ ਤੋਂ ਵੱਧ ਦੇਸ਼ ਹਨ –
(1) ਅਫਰੀਕਾ
(2) ਯੂਰਪ
(3) ਏਸ਼ੀਆ
(4) ਦੱਖਣੀ ਅਮਰੀਕਾ
165.ਸਹਾਰਾ
ਮਾਰੂਥਲ ਕਿੱਥੇ ਹੈ –
(1) ਦੱਖਣੀ ਅਫਰੀਕਾ
(2) ਉੱਤਰੀ ਅਫਰੀਕਾ
(3) ਯੂਰਪ
(4) ਏਸ਼ੀਆ
166.ਇਨ੍ਹਾਂ
ਵਿਚੋਂ ਕਿਹੜੀ ਰੇਖਾ ਦੋ ਦੇਸ਼ਾਂ ਦੇ ਵਿਚਕਾਰ ਦੀ ਸੀਮਾ ਰੇਖਾ ਨਹੀਂ ਹੈ –
(1) ਇੰਟਰਨੈਸ਼ਨਲ ਡੇਟ ਲਾਈਨ
(2) ਮੈਕਮੋਹਨ ਲਾਈਨ
(3) ਰੈਡਕਲਿਫ ਲਾਈਨ
(4) ਡੁਰੰਡ ਲਾਈਨ
167.ਕਪਾਹ
ਦੀ ਉਪਜ ਸਭ ਤੋਂ ਵੱਧ ਕਿਸ ਦੇਸ਼ ਵਿੱਚ ਹੁੰਦੀ ਹੈ –
(1) ਰੂਸ
(2) ਯੂ.ਐੱਸ.ਏ.
(3) ਭਾਰਤ
(4) ਚੀਨ
168.ਕਲਪਿਤ
ਗ੍ਰੀਨਵਿਚ ਮੈਰੀਡੀਅਨ ਕਿਸ ਦੇਸ਼ ਵਿਚੋਂ ਲੰਘਦਾ ਹੈ –
(1) ਪੈਰਿਸ
(2) ਲੰਦਨ
(3) ਨਿਊਯਾਰਕ
(4) ਰੂਸ
169.ਵਿਸ਼ਵ
ਦੀ ਕਿੰਨੇ ਪ੍ਰਤੀਸ਼ਤ ਆਬਾਦੀ ਏਸ਼ੀਆ ਮਹਾਦੀਪ ਵਿੱਚ ਹੈ –
(1) 17 ਪ੍ਰਤੀਸ਼ਤ
(2) 45 ਪ੍ਰਤੀਸ਼ਤ
(3) 58 ਪ੍ਰਤੀਸ਼ਤ
(4) 75 ਪ੍ਰਤੀਸ਼ਤ
170.ਵਿਸ਼ਵ
ਵਿੱਚ ਸਭ ਤੋਂ ਛੋਟਾ ਦੇਸ਼ ਕਿਹੜਾ ਹੈ –
(1) ਨੇਪਾਲ
(2) ਵੈਟਿਕਾਨ ਸਿਟੀ
(3) ਮਾਲਡੀਵਜ਼
(4) ਸ੍ਰੀਲੰਕਾ
ਉੱਤਰਮਾਲਾ
1.(1) 2.(4) 3.(4) 4.(2) 5. (3) 6.(3) 7.(1)
8.(3) 9.(2) 10.(1) 11.(1) 12.(1)
13.
(4) 14. (2) 15. (2) 16. (1) 17. (2) 18. (1) 19.(4) 20.(2) 21.(4) 22.(1)
23.
(2) 24. (3) 25. (1) 26.(1) 27.(2) 28.(3) 29.(1) 30.(1) 31.(4) 32.(4)
33.(1)
34.(1) 35. (2) 36.(1) 37.(4) 38. (2) 39.(2) 40. (3) 41.(1) 42.(3)
43.(2)
44.(3) 45. (2) 46.(1) 47. (1) 48.(1) 49. (2) 50.(1) 51. (1) 52.(1)
53.(1)
54.(4) 55.(1) 56. (4) 57.(1) 58. (2) 59.(1) 60.(2) 61.(2) 62.(2)
63.(3)
64.(3) 65.(3) 66.(4) 67.(4) 68.(1) 69.(1) 70.(3) 71.(4) 72.(3)
73.(3)
74.(4) 75. (1) 76.(4) 77. (4) 78.(1) 79.(3) 80.(1) 81.(3) 82.(4)
83.(3)
84.(2) 85.(2) 86. (3) 87.(3) 88.(2) 89.(1) 90.(3) 91.(2) 92(4)
93.
(3) 94. (3) 95. (1) 96. (3) 97. (1) 98. (4) 99. (1) 100.(4) 101.(4)
102.
(1) 103. (1) 104. (2) 105. (3) 106. (4)
107. (3) 108. (3) 109. (4)
110.
(1) 111.(1) 112. (3) 113.(3) 114. (3) 115.(2) 116. (4) 117.(4) 118. (3)
119.(3)
120.(4) 121. (2) 122.(3) 123.(2) 124.(4) 125.(3) 126.(1) 127.(2)
128.(1)
129.(4) 130.(2) 131.(3) 132.(3) 133.(3) 134.(3) 135.(3) 136.(2)
137.(4)
138.(1) 139. (1) 140.(2) 141. (3) 142.(4) 143.(1) 144.(1) 145.(2)
146.(2)
147.(4) 148.(4) 149.(4) 150.(2) 151.(1) 152.(3) 153.(4) 154.(2)
155.(1)
156. (3) 157.(2) 158.(1) 159.(1) 160.(1) 161.(4) 162.(1) 163.(1)
164.(1) 165.(2) 166.(1) 167.(1) 168.(2) 169.(3) 170.(2)
0 Comments
ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ gursingh143143@gmail.com ਤੇ ਪੁਛ ਸਕਦੇ ਹੋ, ਧੰਨਵਾਦ ਜੀ।