Topic ਬਿਮਾਰੀਆਂ
1. Taeniasts ਬਿਮਾਰੀ = ਇਸ ਦਾ ਕਾਰਕ Taenia Solium ਹੈ।
ਵਿਧੀ = ਇਸ ਦੇ ਜੀਵਨਤੰਤਰ ਦਾ ਇਕ ਭਾਗ ਸੂਰ ਦੇ ਸਰੀਰ ਵਿੱਚ ਪੂਰਾ ਹੁੰਦਾ ਹੈ। ਮਨੁੱਖ ਵਿੱਚ ਇਸਦਾ ਸੰਕ੍ਰਮਣ ਸੂਰ ਦੇ ਅੱਧ ਪੱਕੇ ਮਾਸ ਨੂੰ ਖਾਣ ਨਾਲ ਹੁੰਦਾ ਹੈ।
ਉਪਚਾਰ= ਮੀਪੇਕਾਈਨ ਹਾਈਡ੍ਰੋਕਲੋਰਾਈਡ ਦਾ ਪ੍ਰਯੋਗ
2. Ancylostomiasis ਬਿਮਾਰੀ = ਇਸ ਦਾ ਕਾਰਕ Ancylostoma ਹੈ।
ਵਿਧੀ = Hook worm ਇਹ Pink Colour ਦੇ ਹੁੰਦੇ ਹਨ। ਇਹ ਸਿਰੇ ਤੋਂ ਮੁੜੇ ਹੋਏ ਹੁਕ ਵਰਗੇ ਹੁੰਦੇ ਹਨ। Ancylostoma duodenal ਦਾ Common ਨਾਮ Hook Worm ਹੈ। ਐਨਸਾਲੋਸਟਮਾ ਦੇ ਲਾਰਵਾ ਮਲ ਦੇ ਨਾਲ ਬਾਹਰ ਨਿਕਲਦੇ ਹਨ, ਲਾਰਵਾ ਸੰਕ੍ਰਮਿਤ ਮਿੱਟੀ ਵਿਚ ਨੰਗੇ ਪੈਰ ਚੱਲਣ ਨਾਲ ਇਹ ਮਨੁੱਖ ਦੇ ਸਰੀਰ ਵਿੱਚ ਆਉਂਦੇ ਹਨ।
ਉਪਚਾਰ = ਟੇਟ੍ਰਾਕਲੋਰਇਥਾਈਲੀਨ ਦਾ ਪ੍ਰਯੋਗ
3. Ascariasis ਬਿਮਾਰੀ = ਇਸ ਦਾ ਕਾਰਕ Wucheria bancrofti ਹੈ।
ਵਿਧੀ = ਐਸਕੇਰੀਸ ਦੇ ਅੰਡੇ ਮਲ ਦੁਆਰਾ ਬਾਹਰ ਨਿਕਲ ਜਾਂਦੇ ਹਨ। ਇਨ੍ਹਾਂ ਪਰਿਪੱਕ ਆਂਡਿਆਂ ਤੋਂ ਸੰਕ੍ਰਮਿਤ ਜਲ ਅਤੇ ਭੋਜਨ ਗ੍ਰਹਿਣ ਕਰਨ ਨਾਲ।
ਉਪਚਾਰ = ਟੇਟ੍ਰਾਮਿਸੋਲ, ਚੀਨੋਪੋਡੀਅਮ ਤੇਲ ਦਾ ਪ੍ਰਯੋਗ
4. Filariasis ਬਿਮਾਰੀ = ਇਸ ਦਾ ਕਾਰਕ Wucheria bancrofti ਹੈ।
ਵਿਧੀ = ਇਸਦੇ ਜੀਵਨ ਚੱਕਰ ਦਾ ਇੱਕ ਭਾਗ ਮੱਛਰ ਵਿੱਚ ਪੂਰਣ ਹੁੰਦਾ ਹੈ। ਲਾਰਵਾ ਮੱਛਰ ਦੀ ਲਾਰ ਗ੍ਰੰਥੀ ਿਵੱਚ ਪਰਿਪੱਕ ਹੁੰਦਾ ਹੈ, ਸੰਕ੍ਰਮਿਤ ਮੱਛਰ ਦੇ ਕੱਟਣ ਨਾਲ ਬਣੇ ਜ਼ਖਮ ਤੋਂ ਇਹ ਸਰੀਰ ਦੇ ਅੰਦਰ ਲਿਮਫ ਨੋਡ ਅਤੇ ਲਿਮਫ ਵੈਸਲ ਵਿੱਚ ਪਹੁੰਚਦਾ ਹੈ।
ਉਪਚਾਰ = ਡਾਈਇਥਾਈਲ ਕਾਰਬੇਮਜਾਈਨ ਦਾ ਪ੍ਰਯੋਗ।
Top 50 One Liner
1. ਸਕਰਵੀ ਰੋਗ ਵਿਟਾਮਿਨ ਡੀ ਦੀ ਕਮੀ ਕਾਰਨ ਹੁੰਦਾ ਹੈ।
2. ਅਨੀਮਿਆ ਰੋਗ ਵਿਟਾਮਿਨ-ਬੀ ਦੀ ਕਮੀ ਕਾਰਨ ਹੁੰਦਾ ਹੈ।
3. ਕਵਾਸ਼ਿਉਰਕਰ ਪ੍ਰੋਟੀਨ ਦੀ ਕਮੀ ਕਾਰਨ ਹੁੰਦਾ ਹੈ।
4. ਪਾਇਰੀਡੋਕਸਾਇਨ ਦਾ ਰਸਾਇਣਿਕ ਨਾਂ ਵਿਟਾਮਿਨ B-6 ਹੈ।
5. ਕੈਲਸ਼ੀਅਮ ਦੀ ਕਮੀ ਰਿਕਟਸ ਦਾ ਕਾਰਣ ਬਣਦੀ ਹੈ।
6. ਕੁੱਲ ਖੂਨ ਦਾ 28% ਹਿੱਸਾ ਲੀਵਰ ਵਿੱਚ ਹੁੰਦਾ ਹੈ।
7. ਏਪੀਲੇਪਸੀ ਰੋਗ ਨਰਵਸ ਸਿਸਟਮ ਦਾ ਹੁੰਦਾ ਹੈ।
8. ਨਿਮੋਨੀਆ ਬੈਕਟੀਰੀਆ ਦੁਆਰਾ ਪੈਦਾ ਕੀਤਾ ਜਾਂਦਾ ਹੈ।
9. ਪਲੇਗ ਦਾ ਮੁਕਾਬਲਾ ਕਰਨ ਲਈ ਵਰਤੀ ਜਾਣ ਵਾਲੀ ਦਵਾਈ ਟੈਟਰਾਸਈਕਲੀਨ ਹੈ।
11. ਮਨੁੱਖੀ ਸਰੀਰ ਵਿੱਚ ਮਾਸਪੇਸ਼ੀਆਂ ਦੀ ਕੁੱਲ ਗਿਣਤੀ 639 ਹੁੰਦੀ ਹੈ।
12. ਬਾਂਝਪਣ ਰੋਗ ਵਿਟਾਮਿਨ ਕੇ ਦੀ ਕਮੀ ਕਰਣ ਹੁੰਦਾ ਹੈ।
13. ਗਤੀ ਕਰਨ ਦੇ ਲਈ ਸਾਨੂੰ ਦੋ ਮਾਸਪੇਸ਼ੀਆਂ ਦੀ ਲੋੜ ਹੁੰਦੀ ਹੈ।
14. ਪੈਪਸਿਨ ਐਨਜਾਈਮ ਪੇਟ ਵਿੱਚੋ ਨਿਕਲਦਾ ਹੈ।
15. ਨਿਆਸੀਨ ਦੀ ਕਮੀ ਨਾਲ ਪਲੈਗਰਾ ਹੋ ਜਾਂਦਾ ਹੈ।
16. ਵਿਟਾਮਿਨ ਡੀ ਦੀ ਕਮੀ ਨਾਲ ਰਿਕਟਸ ਨਾਮ ਦੀ ਬਿਮਾਰੀ ਹੋ ਜਾਂਦੀ ਹੈ।
17. ਵੱਧ ਪਾਲਿਸ਼ ਕੀਤੇ ਚਾਵਲ ਖਾਣ ਨਾਲ ਵਿਟਾਮਨ ਬੀ ਦੀ ਕਮੀ ਹੋ ਜਾਂਦੀ ਹੈ।
18. ਵਿਟਾਮਿਨ ਬੀ ਦੀ ਕਮੀ ਨਾਲ ਬੇਰੀ-ਬੇਰੀ ਰੋਗ ਹੋ ਜਾਂਦਾ ਹੈ।
19. ਬੇਰੀ- ਬੇਰੀ ਰੋਗ ਦੋ ਤਰਾਂ ਦਾ ਹੁੰਦਾ ਹੈ। ( wet Beri-Beri or Dry Beri-Beri)
20. wet Beri-Beri heart ਨੂੰ ਨੁਕਸਾਨ ਕਰਦਾ ਹੈ ਅਤੇ ਸਰਕੁਲੇਸ਼ਨ system ਨੂੰ ਹਾਨੀ ਕਰਦਾ ਹੈ, ਅਤੇ Dry Beri-Beri nervous system ਨੂੰ ਹਾਨੀ ਪਹੁੰਚਾਉਂਦਾ ਹੈ।
21. ਅਨੀਮੀਆ ਰੋਗ ਆਇਰਨ ਦੀ ਕਮੀ ਕਾਰਨ ਹੁੰਦਾ ਹੈ।
22. ਪਾਇਗੇਡੋਕਸਾਇਸ ਦਾ ਰਸਾਇਣਿਕ ਨਾਂ Vitamin B6 ਹੈ।
23. ਰੇਡੀਅਮ ਕੈਂਸਰ ਰੋਗ ਦੇ ਿਲਾਜ ਲਈ ਵਰਤਿਆ ਜਾਂਦਾ ਹੈ।
24. ਹਵਾ ਪ੍ਰਦੂਸ਼ਣ ਦੇ ਨਾਲ ਬਰੋਜਿਟਿਸ ਰੋਗ ਹੋ ਜਾਂਦਾ ਹੈ।
25. ਟਾਇਫਾਈਡ ਦਾ ਕਾਰਣ ਮਾਲਮੋਨੇਲਾ ਹੈ।
26. ਪੀਲੀਆ ਫੈਲਾਉਣ ਵਾਲੇ ਵਿਸ਼ਾਣੂ ਦਾ ਨਾਂ ਪੋਲੀਉ ਮੇਲੀਟਸ ਹੈ।
27. ਟਿਬਰੀਓ ਕੈਲਰਾ ਦਾ ਸੰਬੰਧ ਹੈਜ਼ਾ ਬਿਮਾਰੀ ਨਾਲ ਹੈ।
28. ਪਸ਼ੂਆਂ ਵਿਚ ਏਮੋਬਾਈਆਸਿਸ ਪਰਜੀਵੀ ਸੰਕ੍ਰਮਣ ਕਾਰਨ ਹੁੰਦਾ ਹੈ।
29. ਨਾਈਟ੍ਰੋਜਨ ਫਿਕਸਿੰਗ ਸਾਇਨੋਬੈਕਟੀਰੀਆ ਦਾ ਨਾਂ ਬੈਕੀਲਸ ਹੈ।
30. ਗੋਟ ਨਾਂ ਦੀ ਬਿਮਾਰੀ ਸਰੀਰ ਵਿਚ ਯੂਰਿਕ ਐਸਡ ਵਧ ਜਾਣ ਕਾਰਨ ਹੁੰਦੀ ਹੈ।
31. ਲੈਪਰੋਸੀ ਨੂੰ ਸਲਫਾ ਡਰੱਗ ਦੇ ਨਾਲ ਠੀਕ ਕੀਤਾ ਜਾਂਦਾ ਹੈ।
32. ਅਪੈਂਨਡਿਕਸ ਸਰੀਰ ਦੇ ਵੱਡੀ ਅੰਤੜੀ ਤੇ ਅਸਰ ਪਾਉਂਦਾ ਹੈ।
33. ਗੋਇਟਰ ਆਇਉਡੀਨ ਦੀ ਘਾਟ ਕਾਰਨ ਹੁੰਦਾ ਹੈ।
34. ਮਨੂੱਖੀ ਸਰੀਰ ਵਿੱਚ ਐਮੀਉਬਾਇਸਸ ਫੰਗਸ ਕਾਰਨ ਹੁੰਦਾ ਹੈ।
35. ਰੁਬੇਲਾ ਵਾਇਰਸ ਚੇਚਕ ਕਾਰਨ ਹੁੰਦਾ ਹੈ।
36. ਮਲੇਰੀਆ, ਕਾਲਾਜਾਰ ਪ੍ਰੋਟੋਜੋਆ ਕਾਰਨ ਫੈਲਦਾ ਹੈ।
37. ਹੈਜੇ ਦੇ ਇਲਾਜ ਲਈ ਜਿਹੜੀ ਦਵਾਈ ਵਰਤੀ ਜਾਂਦੀ ਹੈ ਉਸ ਨੂੰ ਟੋਂਬ ਹੈਜਾ ਮਿਸ਼ਰਣ ਕਹਿੰਦੇ ਹਨ।
38. ਫੇਫੜੇ ਸਭ ਤੋਂ ਜਿਆਦਾ ਕਾਰਬਨ ਮੋਨੋਆਕਸਾਈਡ ਗੈਸ ਨਾਲ ਪ੍ਰਭਾਵਿਤ ਹੁੰਦੇ ਹਨ।
39. ਨਾਈਟ੍ਰੋਫਾਈਗ ਬੈਕਟੀਰੀਆ ਦਾ ਨਾਂ ਨਾਈਟਰੋਸੋਮੋਨਾਸ ਹੈ।
40. ਏਸਪਰਜੀਲੋਸਿਸ ਪਸ਼ੂਆਂ ਵਿੱਚ ਪਾਈ ਜਾਣ ਵਾਲੀ ਫੰਫੂਦ ਦੀ ਬਿਮਾਰੀ ਹੈ।
41. ਏਡਜ਼ ਦੌਰਾਨ ਟੀ-ਸੈਲਾਂ ਦੀ ਸੰਖਿਆ ਸੌਵੇ ਹਿੱਸੇ ਤੱਕ ਘੱਟ ਜਾਂਦੀ ਹੈ।
42. ਵਿਥਰੀਓ ਕੋਲਰਾ ਦਾ ਸੰਬੰਧ ਹੈਜ਼ਾ ਬਿਮਾਰੀ ਨਾਲ ਹੈ।
43. ਸਰੀਰਕ ਸੰਬੰਧਾਂ ਦੁਆਰਾ ਉਤਪੰਨ ਬਿਮਾਰੀਆਂ ਨੂੰ STD's ਕਹਿੰਦੇ ਹਨ।
44. ਪਸ਼ੂਆਂ ਵਿਚ ਏਮੋਬਾਈਆਸਿਸ ਪਰਜੀਵੀ ਸੰਕ੍ਰਮਣ ਦੇ ਕਾਰਨ ਹੁੰਦਾ ਹੈ।
45. ਹੱਡ ਤੋੜਣਾ ਬੁਖਾਰ ਡੇਂਗੂ ਨੂੰ ਕਹਿੰਦੇ ਹਨ।
46.ਭਾਰ ਘਟਣਾ ਕਵਾਸ਼ਿਰਓਕਰ ਦੇ ਕੀ ਲੱਛਣ ਹਨ।
47. ਹਿਪੇਟਾਈਸ-B ਜਿਗਰ ਤੇ ਅਸਰ ਪਾਉਂਦਾ ਹੈ।
48. AIDS ਪਹਿਲੀ ਵਾਰੀ 1981 ਵਿੱਚ ਪਾਈ ਗਈ।
49. ਸੂਖਮ ਜੀਵਾਂ ਦਾ ਆਕਾਰ 2 ਮਿ.ਮੀ. ਤੋਂ ਵੀ ਛੋਟਾ ਹੁੰਦਾ ਹੈ।
50. ਏਸਪਰਜੀਲੋਂਸਿਸ ਪਸ਼ੂਆਂ ਵਿੱਚ ਪਾਈ ਜਾਣ ਵਾਲੀ ਫੰਫੂਦ ਦੀ ਬਿਮਾਰੀ ਹੈ।
0 Comments
ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ gursingh143143@gmail.com ਤੇ ਪੁਛ ਸਕਦੇ ਹੋ, ਧੰਨਵਾਦ ਜੀ।