(Taxation Class -1 GST in Punjabi )
Home GAPS Classes Pdf's Important Links
GST
1.. GST
ਦਾ ਪੂਰਾ ਨਾਂ(Goods & Service Tax) ਹੈ। ਅਤੇ ਇਹ ਇਕ Indirect
Tax ਹੈ।
* 1986 ਈ. ਵਿੱਚ Indirect Tax ਦਾ ਜਿਕਰ ਹੋਇਆ ਅਤੇ ਇਹ ਗੱਲ Vishwanath
Partap Singh ਨੇ ਕੀਤੀ ਇਹ ਉਸ ਸਮੇਂ Finance Minister of India ਸਨ। ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸੀ। ਉਸ ਸਮੇਂ Tax
ਨੂੰ MODVAT ਨਾਮ ਦਿੱਤਾ ( Modified
value added Tax).
{ Value Added Tax ਮਤਲਵ ਜੋ ਅਸਲੀ ਕੀਮਤ ਤੇ 18%
GST ਲਗਾਈ ਜਾਂਦੀ ਹੈ, ਉਸਨੂੰ Value Added Tax ਕਿਹਾ ਜਾਂਦਾ ਹੈ।}
2.. 1991-92 ਵਿੱਚ MODVAT ਦਾ ਨਾਂ ਬਦਲ ਕੇ VAT
ਰੱਖ ਦਿੱਤਾ ਗਿਆ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ P.V
Narsimaha Rao ਜਿਨ੍ਹਾਂ ਦਾ ਪੂਰਾ ਨਾਂ Pamulaparti
Venkata Narasimha Rao ਸੀ। ਅਤੇ Finance
Minister Dr. Manmohan ਸਿੰਘ ਸੀ।
3.. 1999 ਵਿੱਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸੀ। ਅਤੇ ਉਹਨਾਂ ਨੇ ਕਿਹਾ ਕਿ Single
Common Tax ਹੋਣਾ ਚਾਹੀਦਾ ਹੈ। ਅਤੇ ਉਹਨਾਂ ਨੇ ਇਕ ਕਮੇਟੀ ਬਣਾਈ ਜਿਸਦਾ ਨਾਂ Asim
Das Gupta Committee ਸੀ। Asim Das Gupta West Bangal ਦੇ Minister ਸਨ। ਇਸ ਕਮੇਟੀ ਨੇ ਕਿਹਾ ਕਿ ਇਕ Network
ਬਣਾਉਣਾ ਚਾਹੀਦਾ ਹੈ। ਜੋ ਕਿ GSTN ਹੋਵੇਗਾ ਜੋ ਕਿ ਇਕ IT
Cell ਬਣਾਇਆ ਜਾਵੇਗਾ ਜਿਸ ਵਿੱਚ ਸਾਰੀ information ਹੋਵੇਗੀ ਕਿ ਕਿਹੜੀ ਚੀਜ ਤੇ ਕਿੰਨਾ Tax
ਲੱਗੇਗਾ Tax Slab, ਕੀ ਹੋਵੇਗਾ, ਕਿਸ ਤੇ ਕਿੰਨਾ ਟੈਕਸ ਲੱਗੇਗਾ ਕਿਸ ਤੇ
5 ਪ੍ਰਤੀਸ਼ਤ ਕਿਸ ਤੇ 18 ਪ੍ਰਤੀਸ਼ਤ ਕਿਸ ਤੇ 0 ਪ੍ਰਤੀਸ਼ਤ ਟੈਕਸ ਹੋਵੇਗਾ ਉਹ ਟੈਕਸ ਕਿਥੋ ਆ ਰਿਹਾ
ਹੈ। ਕਿਹੜੀ State ਤੋਂ ਆ ਰਿਹਾ ਹੈ। ਇਕ State
ਤੋਂ ਦੂਜੀ State ਵਿੱਚ Product ਜਾ ਰਿਹਾ ਹੈ ਤਾਂ ਉਸ ਚੀਜ ਤੇ ਕਿੰਨਾ ਟੈਕਸ ਲੱਗੇਗਾ।
ਇਹ ਸਭ Data ਸਭ ਦੀ Information ਇਕ Network ਰੱਖੀ ਜਾਵੇਗੀ। ਉਸ network
ਨੂੰ GST Network ਦੇ ਨਾਂ ਨਾਲ ਜਾਣਿਆ ਜਾਵੇਗਾ।
4.. 2002 ਵਿੱਚ Vijay Kalkar Committee ਨੇ ਸੁਝਾਵ ਦਿੱਤਾ ਕਿ indirect
Tax ਵਿੱਚ Reform ਹੋਣਾ ਚਾਹੀਦਾ ਹੈ। (Indirect
Tax) ਜੋ reform ਲੈ ਕੇ ਆਇਆ ਉਹ vijay kalkar Committee ਸੀ। Vijay Kalkar Committee Indirect Tax ਨੂੰ reform ਕਰਨ ਨਾਲ ਸਬੰਧਿਤ ਹੈ। ਮਤਲਵ GST ਦੇ ਨਾਲ ਸਬੰਧਿਤ
ਹੈ।
5.. 2006 ਵਿੱਚ Finance Minister P. Chtambaram ਨੇ ਪਹਿਲੀ ਵਾਰ Budget Speech
ਵਿੱਚ GST ਦਾ ਜਿਕਰ ਕੀਤਾ ਸੀ। (P. Chidambaram) ਜਿਸਦਾ ਪੂਰਾ ਨਾਂ Chidambaram
Palaniappan ਹੈ, ਇਹ ਕਾਂਗਰਸ ਦੇ Minister ਸਨ।)
6.. May 2016 ਵਿੱਚ GST ਨੂੰ Rajya Sabha ਵਿੱਚ 3 ਅਗਸਤ 2016 ਨੂੰ ਪਾਸ ਕੀਤਾ ਗਿਆ ਅਤੇ Lok
Sabha ਵਿੱਚ 8 ਅਗਸਤ 2016 ਵਿੱਚ ਪਾਸ ਕੀਤਾ ਗਿਆ।
7.. 1 July 2017 ਨੂੰ Mid Night ਤੋਂ GST ਲਾਗੂ ਹੋ ਗਿਆ। (ਇਸ ਬਿਲ ਨੂੰ ਮਨਜੂਰੀ ਉਸ ਸਮੇਂ ਦੇ ਭਾਰਤੀ ਰਾਸ਼ਟਰਪਤੀ
ਪ੍ਰਣਬ ਮੁਖਰਜੀ ਨੇ ਦਿੱਤੀ) ਅਤੇ
GST Act 2017 ਲਾਗੂ ਹੋ ਗਿਆ।
GST
1.. 1st
Implemented – ਪਹਿਲਾ ਦੇਸ਼ ਜਿਸਨੇ GST ਲਾਗੂ ਕੀਤਾ (ਫਰਾਂਸ)
2.. GST- Canadian Model ਤੇ based ਹੈ।
3.. GST- Vijay Kalkar Committee ਦੀ Recommendation ਹੈ। 12ਵਾਂ Finance Commission ਨੇ ਵੀ GST ਨੂੰ Recommend ਕੀਤਾ 12ਵੇਂ Finance Commission ਦੇ Head Ranga Rajan ਸੀ।
4.. Assam ਭਾਰਤ ਦਾ ਪਹਿਲਾ ਰਾਜ
ਹੈ ਜਿਸਨੇ GST ਲਾਗੂ ਕੀਤਾ।
5. GST ਦੇ Brand Ambassador – Amitab Bachan ਹਨ।
6.. GST 279 Article ਵਿੱਚ Define ਕੀਤਾ ਗਿਆ। ਹੈ, ਅਤੇ GST Council Formed 279(A) ਵਿੱਚ ਕੀਤਾ ਗਿਆ।
7.. GST 122ਵਾਂ Constitutional Amendment Bill ਹੈ। (122ਵਾਂ
ਸੰਵਿਧਾਨਕ ਵਿਧੇਅਕ ਹੈ।)
8.. Constitution Amendment Act 2016- ਇਹ 101ਵੀਂ Amendment Act ਸੀ।
9.. ਸਤੰਬਰ 2016 ਨੂੰ ਪ੍ਰਣਬ ਮੁਖਰਜੀ President of India ਨੇ Approval ਦਿੱਤੀ
10.. GST ਨੂੰ ਇਕ ਹੋਰ ਨਾਂ Indirect Tax ਅਤੇ Federal Tax ਅਤੇ One Nation One Tax ਅਤੇ
Destination Based
Tax ਕਿਹਾ ਜਾਂਦਾ ਹੈ।
11.. GST ਦਾ ਸਭ ਤੋਂ ਵੱਡਾ ਫਾਇਦਾ ਹੈ ਕਿ GST ਨਾਲ Cascading effect
ਨੂੰ ਖਤਮ ਕਰ ਦਿੱਤਾ ਗਿਆ। (Cascading ਦਾ ਮਤਲਵ Double Tax ਲੱਗਣਾ, ਇਸ ਨੂੰ ਖਤਮ ਕਰ
ਦਿੱਤਾ ਅਤੇ ਇਸ ਨੂੰ One Unified Common Market Tax ਵੀ ਕਿਹਾ ਜਾਂਦਾ ਹੈ।)
12.. GST Council Formed – ਜੋ ਕਿ 279 (A) Article ਦੇ under ਹੈ।
13.. First Federal Financial Institution of India (ਅਜਿਹਾ institute ਜਿਥੇ Central ਅਤੇ State ਇਕੱਠੇ ਕੰਮ ਕਰਨਗੇ ਉਹ
ਹੈ, GST Council)
14.. GST
Council ਦੇ Chairman Finance Minister of India ਹੋਣਗੇ,
ਹੁਣ ਦੇ ਸਮੇਂ Nirmala
Sitaraman India ਦੇ Finance Minister ਹਨ।
15.. GST Member – 31 ਹਨ, ਇਹਨਾੰ ਦੀ ਗਿਣਤੀ ਘੱਟਦੀ ਵੱਧਦੀ ਰਹਿੰਦੀ ਹੈ।
16.. Voting Power = Centre – 1/3 and State – 2/3
17.. GST ਵਿੱਚ Centre ਦੀ 1/3 Voting Power ਹੈ।
18.. GST ਵਿੱਚ States ਦੀ 2/3 Voting Power ਹੈ।
19.. Final Destination by Majority ਦੇ ਨਾਲ ਲਿਆ ਜਾਵੇਗਾ ਜੋ ਕਿ 3/4 Voting centre ਅਤੇ State ਦੋਵਾਂ ਦੀ ਹੋਵੇਗੀ।
Tax Slab
1..
1.. 5% =
Food / necessary Things
2.. 12%
= Sami Luxury
3.. 18%
= Luxury
4.. 28% = High Luxury
2..
GSTN= (Good and Service Tax Network)
It Cell
GST ਦਾ ਸਾਰਾ Data Store ਕਰੇਗੀ। ਇਹ ਇਕ Non-Profit
Company ਬਣਾਈ ਗਈ ਹੈ। ਇਸ ਦਾ Softwere Infosys ਦੁਆਰਾ Develop ਕੀਤਾ ਗਿਆ ਹੈ। ਇਹ Company GST ਦੇ Related ਸਾਰੀ information ਇਕੱਠੀ ਕਰੇਗੀ।
3.. GST ਦੀ ਵੰਡ ਹੇਠ ਲਿਖੇ ਅਨੁਸਾਰ ਕਰ ਸਕਦੇ ਹਾ।
1. CGST = Central GST
2. SGST=
State GST
3. IGST=
Integrated GST (ਜਿਸ ਵਿੱਚ Centre ਅਤੇ State ਦੋਵਾ ਦਾ ਹੱਕ ਹੋਵੇਗਾ)
ਇਸ ਨੂੰ Dual GST ਵੀ ਕਿਹਾ ਜਾਂਦਾ ਹੈ। ਇਹ ਇੱਕ Single Tax ਜਰੂਰ ਹੈ। ਪਰ ਇਹ
ਅੱਗੇ ਤਿੰਨ ਭਾਗਾ ਵਿੱਚ ਵੰਡ ਗਿਆ ਤਾਂ ਕਰਕੇ Dual GST ਕਿਹਾ ਜਾਂਦਾ ਹੈ।
0 Comments
ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ gursingh143143@gmail.com ਤੇ ਪੁਛ ਸਕਦੇ ਹੋ, ਧੰਨਵਾਦ ਜੀ।