(Concept of Indian Constitution )
Home GAPS Classes Pdf's Important Links
ਭਾਰਤੀ ਸੰਵਿਧਾਨ ਦੇ ਸੋਮੇਂ
(ਭਾਰਤ ਨੇ ਸੰਵਿਧਾਨ ਲਈ ਕਿਹੜੇ ਦੇਸ਼ ਤੋਂ ਕੀ ਲਿਆ)
1. ਬ੍ਰਿਟੇਨ - ਸੰਸਦੀ ਸ਼ਾਸਨ (Parliamentary Government)
* Cabinet System of Minister (ਮੰਤਰੀ ਮੰਡਲ)
* Bicameralism - (ਸੰਸਦ ਵਿੱਚ ਇਕ Lower House ਅਤੇ ਇਕ Upper House ਹੋਵੇਗਾ (ਲੋਕ ਸਭਾ ਅਤੇ ਰਾਜ ਸਭਾ)
* Lower House ਜਿਆਦਾ Powerful ਹੋਵੇਗਾ।
* ਸਪੀਕਰ ਹੋਵੇਗਾ ਲੋਕ ਸਭਾ ਲਈ
* Nominal Head President ਹੋਵੇਗਾ (ਰਸਮੀ ਪ੍ਰਧਾਨ ਦੇ ਰੂਪ ਵਿੱਚ ਰਾਸ਼ਰਪਤੀ ਹੋਵੇਗਾ)
* ਇਕ ਪ੍ਰਧਾਨ ਮੰਤਰੀ ਹੋਵੇਗਾ।
* Council of Ministers responsible to Lower House (ਮੰਤਰੀ ਮੰਡਲ ਦੀ ਲੋਕ ਸਭਾ ਦੇ ਪ੍ਰਤੀ ਸਾਮੂਹਿਕ ਜਿੰਮੇਵਾਰੀ)
* Single Citizenship Concept ਵੀ England ਤੋਂ ਲਿਆ ਹੈ।
2. ਅਮਰੀਕਾ-
* ਉਪਰਾਸ਼ਟਰਪਤੀ
* ਸੁੁਤੰਤਰ ਤੇ ਨਿਰਪੱਖ ਅਦਾਲਤ
* ਸਰਵਉੱਚ ਅਦਾਲਤ ਦਾ ਗਠਨ ਅਤੇ ਸ਼ਕਤੀਾਂ
* ਸਰਵਉੱਚ ਅਤੇ ਉੱਚ ਅਦਾਲਤ ਦੇ ਜੱਜਾਂ ਨੂੰ ਹਟਾਉਣ ਦੀ ਵਿਧੀ
*Written Constitution = (ਲਿਖਿਤ ਸੰਵਿਧਾਨ)
* President ਜੋ ਹੈ ਉਹ Executives ਦਾ Head ਹੋਵੇਗਾ।
* Armed Forces ਦਾ ਸੁਪਰੀਮ ਕਮਾਡਰ ਰਾਸ਼ਟਰਪਤੀ ਹੋਵੇਗਾ।
* Preamble
* The System of Judicial Review
* Impeachment of the President
3. ਕੈਨੇਡਾ = 1935 ਐਕਟ - (ਅਵਸ਼ਿਸ਼ਟ ਸ਼ਕਤੀਆਂ ਦਾ ਕੇਂਦਰ ਦੇ ਕੋਲ ਹੋਣਾ)
* ਸੰਘਾਤਮਕ ਵਿਵਸਥਾ, (Provision of federation)
4. ਆਇਰਲੈਂਡ - ਨੀਤੀ- ਨਿਰਦੇਸ਼ਕ ਤੱਤ (DPSP's) Directive Principles of State Policy.
* Election of the President
* ਰਾਜ ਸਭਾ ਦੇ 12 ਮੈਂਬਰ ਜੋ ਰਾਸ਼ਟਰਪਤੀ Nominate ਕਰਦਾ ਹੈ, ਉਹ ਪ੍ਰਾਬਦਾਨ ਆਇਰਲੈਂਡ ਤੋਂ ਲਿਆ ਗਿਆ।
5. ਸੋਵੀਅਤ ਸੰਘ (ਰੂਸ)
* ਮੌਲਿਕ ਕਰਤੱਵ
* ਪੰਜ ਸਾਲਾਂ ਯੋਜਨਾ
6. ਫਰਾਂਸ - Concept of Republic
* Fraternity, Equality, Liberty,
7. ਜਰਮਨੀ- 1935 ਐਕਟ
* ਮੌਲਿਕ ਅਧਿਕਾਰ ਐਮਰਜੈਂਸੀ ਦੇ ਸਮੇਂ. ਖਤਮ ਹੋ ਜਾਂਦੇ ਹਨ
8. ਦੱਖਣੀ ਅਫਰੀਕਾ - ਸੰਵਿਧਾਨ ਸੋਧ ਦੀ ਪ੍ਰਕਿਰਿਆ
9. ਜਪਾਨ- ਕਾਨੂੰਨ ਦੁਆਰਾ ਸਥਾਪਿਤ ਸ਼ਬਦਾਵਲੀ (Concept of Procure established by Law)
10. ਆਸਟ੍ਰੇਲੀਆ- ਪ੍ਰਸਤਾਵਨਾ ਦੀ ਭਾਸ਼ਾ
* Trade Commerce and intercourse,
* Third List Concurrent List
* (ਸਮਵਰਤੀ ਸੂਚੀ, ਪ੍ਰਸਤਾਵਨਾ ਦੀ ਭਾਸ਼ਾ, ਕੇਂਦਰ ਤੇ ਰਾਜ ਦੇ ਵਿਚਕਾਰ ਸੰਬੰਧ ਅਤੇ ਸ਼ਕਤੀਆ)
Author / Honey Kurali
0 Comments
ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ gursingh143143@gmail.com ਤੇ ਪੁਛ ਸਕਦੇ ਹੋ, ਧੰਨਵਾਦ ਜੀ।