Advertisement

Responsive Advertisement

Current Affair Punjab in Punjabi Language Part-1

 




Home         GAPS Classes Pdf's    Important Links


Go to Punjab Forest Topic Link


Important Links   Important Link-2


1.. Which portal has been launched by Punjab government for E-filling of consumer complaints by citizen/advocates?

ਪੰਜਾਬ ਸਰਕਾਰ ਨੇ ਕਿਹੜਾ Portal ਸ਼ੁਰੂ ਕੀਤਾ ਹੈ। ਜੋ ਪੰਜਾਬ ਦੇ ਵਸਨੀਕਾ ਲਈ Consumer Complaints ਨੂੰ ਫਾਈਲ ਕਰਨ ਲਈ ਸ਼ੁਰੂ ਕੀਤਾ ਹੈ। ਜੋ ਕਿ ਵਕੀਲਾਂ ਦੇ ਵੀ ਕੰਮ ਆਵੇਗਾ?

A=  E-Suraksha

B= E-Suvidha

C= E-Daakhil

D= E-Shikayat

ਇਹ portal ਲੁਧਿਆਣਾ ਵਿੱਚ ਲਾਂਚ ਹੋਇਆ ਸੀ। Consumer Protection Act 2019. Consumers ਨੂੰ Protect ਕਰਦਾ ਹੈ। ਇਹ Portal ਪੰਜਾਬ ਦੇ Food Civil Supplies or Consumers minister Bharat Bhushan Ashu ਨੇ ਲਾਂਚ ਕੀਤਾ।

2..  Which was declared as the best Police station of Punjab by Ministry of Home Affairs?

ਪੰਜਾਬ ਰਾਜ ਦੇ ਕਿਹੜੇ ਪੁਲਿਸ ਸਟੇਸ਼ਨ ਨੂੰ ਗ੍ਰਹਿ ਮੰਤਰਾਲੇ ਦੁਆਰਾ best Police station ਘੋਸ਼ਿਤ ਕੀਤਾ ਗਿਆ ਹੈ

A=  Kurali Sadar Thana, Kurali

B= Sadar Rampur Thana, Purkhali

C= Sadar Rampura, Bathinda

D= Police Station Cantonment, Amritsar

ਸਾਰੇ ਭਾਰਤ ਵਿੱਚੋਂ ਸਭ ਤੋਂ ਵਧੀਆ ਪੁਲਿਸ ਸਟੇਸ਼ਨ Nongpoksekmai ਪੁਲਿਸ ਸਟੇਸ਼ਨ ਹੈ ਜੋ ਕਿ Manipur District ਵਿੱਚ ਹੈ।  

 

Goyal Academy (GAPS)

 

 

3.. Punjab has dedicated which month to girl child?

ਪੰਜਾਬ ਸਰਕਾਰ ਨੇ ਕਿਹੜਾ ਮਹੀਨਾ ਛੋਟੀ ਬੱਚੀਆਂ ਨੂੰ ਸਮਰਪਿਤ ਕੀਤਾ ਹੈ।

A= December 2020

B= January 2021

C= March 2021

D= June 2021

 

4..  Under Dheeiya Di Lohri scheme, Punjab government provided an incentive of how much to the women and girl children in the state?

ਧੀਆਂ ਦੀ ਲੌਹੜੀ ਸਕੀਮ ਦੇ ਤਹਿਤ ਪੰਜਾਬ ਸਰਕਾਰ ਨੇ ਔਰਤਾਂ ਅਤੇ ਛੋਟੀ ਬੱਚੀਆਂ ਨੂੰ ਕਿੰਨੀ ਰਾਸ਼ੀ ਦਾ ਉਤਸ਼ਾਹ ਦਿੱਤਾ ਹੈ।

A=  5100

B= 5200

C= 1100

D= 4100

ਪੰਜਾਬ ਸਰਕਾਰ ਦੇ ਅਨੁਸਾਰ ਇਸ ਸਾਲ ਲਗਭਗ 1.5ਲੱਖ ਬੇਟੀਆਂ ਜਿਨਾਂ ਨੇ ਜਨਮ ਲਿਆ ਅਤੇ ਉਹ ਅਪਣੀ ਪਹਿਲੀ ਲੌਹੜੀ ਮਨਾ ਰਹੀਆਂ ਹਨ ਉਹਨਾਂ ਦੀਆਂ ਮਾਤਾਵਾਂ ਨੂੰ 5100 ਰੁਪਏ ਸਰਕਾਰ ਵੱਲੋਂ ਦਿੱਤੇ ਜਾਣਗੇ। ਇਹ ਯੋਜਨਾ ਮੁਹਾਲੀ ਤੋਂ ਸ਼ੁਰੂ ਹੋਈ ਸੀ।

5..  Which scheme was launched by Punjab Government for slum dwellers ?

 ਪੰਜਾਬ ਸਰਕਾਰ ਨੇ ਝੁੱਗੀਆਂ ਝੌਂਪੜੀਆਂ ਵਾਲਿਆਂ ਲਈ ਕਿਹੜੀ ਯੋਜਨਾ ਦਾ ਐਲਾਨ ਕੀਤਾ ਹੈ।

A=  Ghar

B= Basera

C= Makeen

D= Niketan

ਇਹ 4 ਜਿਲਿਆਂ ਵਿੱਚ ਸ਼ੁਰੂ ਕੀਤੀ ਗਈ ਹੈ। ਪਟਿਆਲਾ, ਬਠਿੰਡਾ, ਫਾਜ਼ਿਲਕਾ, ਮਾਨਸਾ, ਇਸ ਸਕੀਮ ਦੁਆਰਾ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾ ਨੂੰ ਮਾਲੀਕਾਨਾ ਹੱਕ ਦਿੱਤੇ ਜਾਣਗੇ। ਪੰਜਾਬ ਭਾਰਤ ਦਾ ਪਹਿਲਾ ਰਾਜ ਹੈ ਜਿਸ ਨੇ ਇਹ ਸਕੀਮ ਲਾਂਚ ਕੀਤੀ ਹੈ।

6.. Punjab has launched which mobile application to give people digital access to the state government’s directory?

ਪੰਜਾਬ ਸਰਕਾਰ ਨੇ ਕਿਹੜਾ ਮੋਬਾਇਲ ਐਪ ਲਾਂਚ ਕੀਤਾ ਹੈ। ਜਿਸ ਨਾਲ ਪੰਜਾਬ ਦੇ ਲੋਕਾ ਨੂੰ State Government’s ਦੀ Directory ਵਿੱਚ Digital Access ਮਿਲ ਸਕੇ।

A=  E-Dakhil

B= PR Insight

C= DigiNest

D= Check In


7.. Lala Lajpat Rai who was also known as Punjab Kesari , his birth anniversary is observed on which date?

 ਲਾਲਾ ਲਾਜਪਤ ਰਾਏ ਜਿਨਾਂ ਨੂੰ ਪੰਜਾਬ ਕੇਸਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਹਨਾਂ ਦਾ ਜਨਮ ਦਿਵਸ ਕਿਹੜੀ ਤਾਰੀਖ ਨੂੰ ਮਨਾਇਆ ਜਾਂਦਾ ਹੈ?

A=  27 ਜਨਵਰੀ 1865

B= 28 ਜਨਵਰੀ   1865

C= 31 ਜਨਵਰੀ  1865

D= 18 ਜਨਵਰੀ  1865

ਪੰਜਾਬ ਕੇਸਰੀ ਦੇ ਨਾਂ ਤੇ ਅਖਬਾਰ ਛਪਦਾ ਹੈ, ਜੋ ਕਿ ਲਾਲਾ ਲਾਜਪਤ ਰਾਏ ਨੂੰ ਸਮਰਪਿਤ ਹੈ, PNB Bank ਦੇ Co-founder ਲਾਲਾ ਲਾਜਪਤ ਰਾਏ ਸਨ। Arya Gazette ਅਖਬਾਰ ਲਾਲਾ ਲਾਜਪਤ ਰਾਏ ਨੇ ਸ਼ੁਰੂ ਕਰਵਾਇਆ।

8.. To provide 100 percent potable pipe water supply in all rural households by which year, Punjab has launched Har Ghar Pani, Har Ghar Safai Mission?

ਪੰਜਾਬ ਦੇ ਸਾਰੇ 100 ਪ੍ਰਤੀਸ਼ਤ ਪੇਡੂ ਘਰਾਂ ਨੂੰ ਨਲ ਤੋਂ ਜਲ ਦੇਣ ਲਈ ਪੰਜਾਬ ਸਰਕਾਰ ਨੇ ਇਕ ਸਕੀਮ ਲਾਂਚ ਕੀਤੀ ਹੈ ਜਿਸਦਾ ਨਾਂ ਹਰ ਘਰ ਜਲ, ਹਰ ਘਰ ਸਫਾਈ ਮਿਸ਼ਨ ਹੈ ਇਹ ਟਿਚਾ ਕਦੋਂ ਤੱਕ ਪੂਰਾ ਕੀਤਾ ਜਾਣਾ ਹੈ। ?

A=  2021

B= 2022

C= 2023

D= 2024

ਇਸ ਸਕੀਮ ਨੂੰ World Bank  ਫੰਡਿੰਗ ਕਰ ਰਿਹਾ ਹੈ। ਭਾਰਤ ਦੀ ਸਰਕਾਰ ਦਾ ਜਲ ਜੀਵਨ ਸ਼ਕਤੀ ਮਿਸ਼ਨ ਨੂੰ ਵੀ World Bank ਫੰਡ ਕਰ ਰਿਹਾ ਹੈ। ਜਲ ਜੀਵਨ ਮਿਸ਼ਨ Ministry of Jal Shakti ਦੇ ਦੁਆਰਾ ਚਲਾਇਆ ਜਾ ਰਿਹਾ ਹੈ, ਜਲ ਸ਼ਕਤੀ ਮੰਤਰੀ Gajendra Singh Shekhawat ਹਨ।

100 ਪ੍ਰਤੀਸ਼ਤ Pipe Water ਪਹੁੰਚਾਣ ਦਾ ਟਿੱਚਾ ਭਾਰਤ ਦੇ Goa ,Telangana ਰਾਜ ਅਤੇ ਅੰਡੇਮਾਨ-ਨਿਕੋਬਾਰ ਦੀਪ ਸਮੂਹ, ਅਤੇ ਪੁਡੂਚੇਰੀ UT’s ਨੇ ਪੂਰਾ ਕਰ ਲਿਆ ਹੈ।

 

9..  From January 2021 to December 2021, a total of How many meters will be installed across the state under Smart Power Meters Project?

Smart Power Meters ਪ੍ਰੋਜੈਕਟ ਦੇ ਤਹਿਤ ਪੰਜਾਬ ਸਰਕਾਰ ਦੁਆਰਾ ਜਨਵਰੀ 2021 ਤੋਂ ਲੈ ਕੇ ਦਸੰਬਰ 2021 ਤੱਕ ਕਿੰਨੇ ਮੀਟਰ ਲਗਾਏ ਜਾਣਗੇ?

A=  96,000

B= 43000

C= 87000

D= 55000

 Smart meters PSPCL ਦੁਆਰਾ ਲਗਾਏ ਜਾਣਗੇ ਜਿਸ ਨਾਲ ਬਿਜਲੀ ਦੀ ਚੋਰੀ ਨੂੰ ਰੋਕਿਆ ਜਾ ਸਕੇਗਾ।

 

10..which mission has been launched by Punjab to facilitate villagers to monetize property rights and availing benefits provided by government departments, institutions and banks in all villages across the state?

ਪੰਜਾਬ ਸਰਕਾਰ ਨੇ ਹੇਠ ਲਿਖਿਆਂ ਵਿੱਚੋ ਕਿਹੜਾ ਮਿਸ਼ਨ ਸ਼ੁਰੂ ਕੀਤਾ ਜਿਸਦੇ ਤਹਿਤ ਪੰਜਾਬ ਦੇ ਪਿੰਡ ਦੇ ਲੋਕਾਂ ਨੂੰ ਜਾਇਦਾਦ ਦੇ ਹੱਕਾਂ ਦਾ ਮੁਦਰੀਕਰਨ ਕਰਨ ਅਤੇ ਰਾਜ ਦੇ ਸਾਰੇ ਪਿੰਡਾਂ ਵਿੱਚ ਸਰਕਾਰੀ ਵਿਭਾਗਾਂ, ਸੰਸਥਾਵਾਂ ਅਤੇ ਬੈਂਕਾਂ ਦੁਆਰਾ ਮੁਹੱਈਆ ਕਰਵਾਏ ਜਾ ਰਹੇ ਲਾਭਾਂ ਦੀ ਸਹੂਲਤ ਲਈ ਸ਼ੁਰੂ ਕੀਤਾ ਗਿਆ ਹੈ ?

A=  Launch Pad

B= Sarathi

C= Lal Lakir

D= Akansha

  

ਜਿਹੜੀ ਭੂਮੀ ਗੈਰ ਖੇਤੀ ਯੋਗ ਭੂਮੀ ਹੁੰਦੀ ਹੈ, ਉਹ ਲਾਲ ਲਕੀਰ ਦੇ ਅੰਦਰ ਆਉਂਦੀ ਹੈ ਇਹਨਾਂ ਦੀ ਕੋਈ ਰਜ਼ਿਸਟਰੀ ਨਹੀਂ ਹੁੰਦੀ

ਮਤਲਵ ਘਰਾਂ ਦੇ ਬਾਹਰ ਪਸ਼ੂਆਂ ਨੂੰ ਬੰਨਣ ਵਾਲੀ ਥਾਂ ਜਾਂ ਦੋ ਘਰਾਂ ਦੇ ਵਿਚਾਲੇ ਖਾਲੀ ਥਾਂ ਜਿਥੇ ਖੇਤੀ ਨਹੀਂ ਹੁੰਦੀ।

ਹੁਣ ਇਸ Lal Lakir ਮਿਸ਼ਨ ਦੇ ਤਹਿਤ ਇਹ ਜੋ ਭੂਮੀ ਹੈ ਉਸ ਦੀ ਨਿਰਧਾਰ ਕੀਮਤ ਤੈਅ ਕੀਤੀ ਜਾਵੇਗੀ ਅਤੇ ਇਸ ਦੀ ਰਜਿਸਟਰੀ ਹੋਵੇਗੀ ਅਤੇ ਇਸ ਭੂਮੀ ਨੂੰ ਮਾਪਣ ਦਾ ਕੰਮ ਸੈੰਟਰ ਸਰਕਾਰ ਦੀ ਸਵਾਮਿੰਤਵ ਯੋਜਨਾਂ ਦੁਆਰਾ ਮਾਪਿਆ ਜਾਵੇਗਾ।

 

11.. Reserve Bank of India has roped in which Punjabi rapper for awareness campaign on cyber fraud?

ਰਿਜ਼ਰਵ ਬੈਂਕ ਆਫ ਇੰਡੀਆ ਨੇ ਸਾਈਬਰ ਧੋਖਾਧੜੀ ਬਾਰੇ ਜਾਗਰੂਕਤਾ ਅਭਿਆਨ ਲਈ ਕਿਹੜੇ ਪੰਜਾਬੀ ਰੈਪਰ ਸਿੰਗਰ ਨੂੰ ਸ਼ਾਮਲ ਕੀਤਾ ਹੈ ?

A= Honey Singh

B= Jazzy B

C= Viruss

D= Badshah

 

12..Two new Kendriya Vidyalayas will be opened in Karnataka and Punjab. In Punjab it will be opened at which place?

ਕਰਨਾਟਕ (ਬੈਲਗਾਓ) ਅਤੇ ਪੰਜਾਬ ਵਿੱਚ ਦੋ ਨਵੇਂ ਕੇਂਦਰੀ ਵਿਦਿਆਲਿਆ ਖੋਲ੍ਹੇ ਜਾਣਗੇ। ਪੰਜਾਬ ਵਿੱਚ ਇਹ ਕਿਸ ਜਗ੍ਹਾ ਤੇ ਖੋਲਿਆ ਜਾਵੇਗਾ?

A= Mohali

B= Ropar

C= Chandigarh

D= Amritsar

  ਇਹ ਘੋਸ਼ਣਾ ਭਾਰਤ ਦੇ Education Minister Ramesh Pokriyal ਨੇ ਕੀਤੀ ਸੀ। ਜੋ ਕਿ ਉਤਰਾਖੰਡ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ, ਹੁਣ ਦੇ ਸਮੇਂ 7 ਜੁਲਾਈ 2021 ਤੋਂ ਭਾਰਤ ਦੇ Education Minister Dharmendra Pradhan ਹਨ।

ਇਹਨਾਂ ਦੇ ਨਾਲ ਹੀ ਭਾਰਤ ਵਿੱਚ ਕੇਂਦਰੀ ਵਿਦਿਆਲਿਆਂ ਦੀ ਕੁੱਲ ਸੰਖਿਆ 1247 ਹੋ ਜਾਵੇਗੀ।

 

 

Mr. RAJIV GOYAL = 7888621607





Post a Comment

0 Comments