Advertisement

Responsive Advertisement

Current Affairs in Punjabi-2

 



Home         GAPS Classes Pdf's    Important Links


Go to Punjab Forest Topic Link


Important Links   Important Link-2

ਪੰਜਾਬ ਦੇ ਜੰਗਲ    ਪੰਜਾਬ ਦੀਆਂ ਮਿੱਟੀਆਂ    ਪੰਜਾਬ ਦੇ ਕਰੰਟ ਮੁੱਦੇ 



 

 

Current Affairs Punjabi -


* 72ਵਾਂ ਗਣਤੰਤਰ ਦਿਵਸ (Republic Day) - 

1. 26 ਜਨਵਰੀ 2021 ਨੂੰ 72ਵਾਂ ਗਣਤੰਤਰ ਦਿਵਸ ਮਨਾਇਆ ਗਿਆ

2. ਰਾਫੇਲ ਲੜਾਕੂ ਜਹਾਜਾਂ ਨੇ ਗਣਤੰਤਰ ਦਿਵਸ ਦੀ ਪਰੇਡ ਵਿੱਚ ਭਾਗ ਲਿਆ।

3. ਬੰਗਲਾਦੇਸ਼ ਦੀ ਸੁਰਕਛਾ ਬਲ ਦੀ 122 ਸੈਨਿਕਾ ਦੀ ਟੁਕੜੀ ਨੇ ਗਣਤੰਤਰ ਦਿਵਸ ਵਿੱਚ ਭਾਗ ਲਿਆ। 

4. ਫਲਾਇਟ ਲੈਫਟੀਨੈਂਟ ਭਾਵਨਾ ਕੰਠ IAF ਦੀ ਝਾਂਕੀ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਮਹਿਲਾ ਫਾਇਟਰ ਪਾਈਲਟ ਬਣੀ ਹੈ।

5. First Pilot of India - J.R.D Tata

6. 72ਵੇਂ ਗਣਤੰਤਰ ਦਿਵਸ ਦੇ ਮੋਕੇ ਤੇ Boris Johnson ਜੋ ਕਿ U.K ਦੇ ਪ੍ਰਧਾਨ ਮੰਤਰੀ ਸਨ, ਉਹਨਾਂ ਨੂੰ Cheif Guest ਬੁਲਾਇਆ ਗਿਆ ਸੀ। ਪਰ 9ਬਾਅਦ ਵਿੱਚ Covid-19 ਕਰਕੇ ਉਹਨਾਂ ਦਾ ਆਉਣਾ ਸੰਭਵ ਨਾ ਹੋ ਸਕਿਆ।

7. ਭਾਰਤ ਨੇ ਇਕ ਨਵਾਂ ਨਾਂ Cheif Guest ਲਈ ਘੋਸ਼ਿਤ ਕੀਤਾ ਜੋ ਕਿ Suriname's Indian-origin President ਦਾ ਸੀ ਜਿਨ੍ਹਾਂ ਨੂੰ ਗਣਤੰਤਰ ਦਿਵਸ ਤੇ Main Guest ਦੇ ਤੋਰ ਤੇ ਬੁਲਾਇਆ ਗਿਆ। ਉਹਨਾਂ ਦਾ ਨਾਂ ਚੰਦਰਿਕਾ ਪ੍ਰਸਾਦ ਸੰਤੋਖੀ ਹੈ। ਉਹਨਾਂ ਨੂੰ (ਚਾਂਦ ਸੰਤੋਖੀ) ਵੀ ਕਿਹਾ ਜਾਂਦਾ ਹੈ। 

8. Suriname South America ਦੇ ਉੱਤਰੀ ਭਾਗ ਵਿੱਚ ਸਥਿਤ ਹੈ। ਜੋ ਕਿ ਯੁਰਪ ਕਲੋਨੀ ਹੁੰਦੀ ਸੀ। ਅਤੇ ਡੱਚਾ ਦਾ ਰਾਜ ਚਲਦਾ ਸੀ। Suriname ਦੀ Capital City ਦਾ ਨਾਂ Paramaribo ਹੈ ਜਿਸਦਾ ਪੁਰਾਣਾ ਨਾਂ Dutch Guiana ਸੀ। 

9. Suriname ਦੀ Official Language Dutch ਹੈ।

10. 2019 ਵਿੱਚ ਭਾਰਤ ਨੇ 70ਵਾਂ ਗਣਤੰਤਰ ਦਿਵਸ ਮਨਾਇਆ ਸੀ। ਜਿਸ ਵਿੱਚ Chief Guest South Africa ਦੇ President Cyril Ramaphosa ਨੂੰ ਬੁਲਾਇਆ ਗਿਆ। 

11. 2020 ਵਿੱਚ ਭਾਰਤ ਨੇ 71ਵਾਂ ਗਣਤੰਤਰ ਦਿਵਸ ਮਨਾਇਆ ਸੀ। ਜਿਸ ਵਿੱਚ Chief Guest Brazil ਦੇ President Jair Bolsonaro ਨੂੰ ਬੁਲਾਇਆ ਗਿਆ।  


* Digital Votar ID Card Launched










News= 160th Birth Anniversary of Kadambini Ganguly was one of the first Indian female doctors who practiced with a degree in Western medicine, alongside other pioneering women such as Anandibai Joshi.

To be Continues.........  19/07/2021


Post a Comment

0 Comments