Advertisement

Responsive Advertisement

Punjab Crop in Punjabi Language


ਪੰਜਾਬ ਦੀਆਂ ਫ਼ਸਲਾਂ ਕਲਾਸ-1


 Home         GAPS Classes Pdf's    Important Links


Go to Punjab Forest Topic Link


Important Links   Important Link-2

ਪੰਜਾਬ ਦੇ ਜੰਗਲ    ਪੰਜਾਬ ਦੀਆਂ ਮਿੱਟੀਆਂ    ਪੰਜਾਬ ਦੇ ਕਰੰਟ ਮੁੱਦੇ 



Rabi Crop (ਹਾੜੀ ਦੀ ਫਸਲ)  

Other names- Winter Crop, ਸਰਦੀ ਦੀ ਫਸਲ ਕਿਉਂਕਿ ਸਰਦੀ ਵਿੱਚ ਬੀਜੀ ਜਾਂਦੀ ਹੈ। ਅਕਤੂਬਰ ਤੋਂ ਨਵੰਬਰ ਅਤੇ ਗਰਮੀ ਵਿੱਚ ਕੱਟੀ ਜਾਂਦੀ ਹੈ। ਮਾਰਚ ਤੋਂ ਅਪ੍ਰੈਲ (ਬਸੰਤ ਰੁੱਤ ਦੇ ਨੇੜੇ ਕਟਾਈ ਹੁੰਦੀ ਹੈ।) ਕਿਉਂਕਿ ਬਹੁਤ ਜਿਆਦਾ ਵਰਖਾ ਇਸ ਫਸਲ ਲੱ ਨੁਕਸਾਤਦਾਇਕ ਹੁੰਦੀ ਹੈ। ਬੀਜ ਦੇ ਪੰਗਰਨ ਲਈ ਨਿੱਘੇ ਜਲਵਾਯੂ ਅਤੇ ਵੱਧਣ ਫੁਲਣ ਲਈ ਠੰਡੇ ਜਲਵਾਯੂ ਦੀ ਲੋੜ ਪੈਂਦੀ ਹੈ।

ਮੁੱਖ ਫਸਲਾਂ= Wheat, Barley, Oats(ਜਵੀ), Pulses (ਦਾਲਾਂ) Mustad (ਸਰੌਂ ਜਾਂ ਰਾਈ), Linseed (ਅਲਸੀ), ਛੋਲੇ,

ਇਸ ਤੋਂ ਇਲਾਵਾ- Potato, Gram, Sunflower, Coriander(ਧਣੀਆ), Cumin(ਜੀਰਾ), Broccoli,

Kharif Crop (ਸਾਉਣੀ ਦੀ ਫਸਲ)

Other Names- Paddy Crop/ Monsoon Crop/ autumn Crop,

ਬਿਜਾਈ- ਜੂਨ (ਮੌਨਸੂਨ ਦੀ ਪਹਿਲੀ ਬਾਰਿਸ਼ ਹੋਣ ਤੇ ਸ਼ੁਰੂ ਹੁੰਦੀ ਹੈ)

ਕਟਾਈ- ਸਤੰਬਰ ਤੇ ਤੀਜੇ ਹਫਤੇ ਤੋਂ ਅਕਤੂਬਰ ਤੱਕ ਹੁੰਦੀ ਹੈ। (ਮੌਨਸੂਨ ਦੇ ਖਤਮ ਹੋਣ ਤੋਂ ਬਾਅਦ)

ਇਸ ਫਸਲ ਲਈ ਬਾਰੀਸ਼ ਦੀ ਜਿਆਦਾ ਜਰੂਰਤ ਪੈਦੀ ਹੈ, ਮਾਨਸੂਨ ਦੀ ਸ਼ੁਰੂਆਤ ਵਿੱਚ ਇਸ ਫਸਲ ਦੀ ਬਿਜਾਈ ਹੁੰਦੀ ਹੈ। ਅਤੇ ਮੌਨਸੂਨ ਦੇ ਖਤਮ ਹੋਣ ਤੱਕ ਇਸ ਫਸਲ ਦੀ ਕਟਾਈ ਹੋ ਜਾਂਦੀ ਹੈ। ਵਰਖਾ ਦੀ ਮਾਤਰਾ ਅਤੇ ਸਮਾਂ ਇਸ ਫਸਲ ਦਾ ਭਵਿੱਖ ਤੈਅ ਕਰਦਾ ਹੈ।

ਮੁੱਖ ਫਸਲਾਂ – Rice, (ਝੋਨਾ ਜਾਂ ਜੀਰੀ), Maize(ਮੱਕੀ), Sorghum (ਜਵਾਰ), Pearl Millet(ਬਾਜਰਾ), Soybean (ਸੋਇਆਬੀਨ), Cotton (ਕਪਾਹ ਜਾਂ ਨਰਮਾ) Groundnut (ਮੂੰਗਫਲੀ), ਤਿਲ, ਗੰਨਾ,

ਇਸ ਤੋਂ ਇਲਾਵਾ- chilly, Arhar, Sugarcane etc.


Zaid Crop (ਜੈਦ ਦੀ ਫਸਲ)

ਇਸਨੂੰ Summer Crop ਗਰਮੀ ਦੀ ਫਸਲ ਵੀ ਕਿਹਾ ਜਾਂਦਾ ਹੈ। ਇਹ ਕੁਝ ਅਜਿਹੀਆਂ ਫਸਲਾਂ ਹਨ, ਜੋ ਰਬੀ ਅਤੇ ਖਰੀਫ ਦੀਆਂ ਫਸਲਾਂ ਦੇ ਵਿਚਕਾਰ ਉਗਾਈਆਂ ਜਾਂਦੀਆਂ ਹਨ।

ਬਿਜਾਈ ਅਤੇ ਕਟਾਈ- ਮਾਰਚ ਤੋਂ ਜੂਨ

ਫਸਲੀ ਚੱਕਰ ਦੇ ਵਿਚਕਾਰ ਇਹ ਫਸਲਾਂ ਵਧੀਆ ਮੁਨਾਫਾ ਦਿੰਦੀਆਂ ਹਨ। ਕੁਝ ਫਲ ਅਤੇ ਸਬਜੀਆਂ ਇਸ ਸਮੇਂ ਵਿੱਚ ਉਗਾਈਆਂ ਜਾਂਦੀਆਂ ਹਨ। ਜਿਵੇਂ ਖੀਰਾ, ਤਰਬੂਜ, ਕਰੇਲਾ, ਕੱਦੂ, ਚਾਰੇ ਦੀਆਂ ਫਸਲਾਂ

ਫਸਲਾਂ ਦੇ ਪ੍ਰਕਾਰ- ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਫਸਲਾਂ ਪੈਦਾ ਹੁੰਦੀਆਂ ਹਨ। ਸਾਧਾਰਣ ਤੌਰ ਤੇ ਇਹਨਾਂ ਨੂੰ ਦੋ ਹਿਸਿਆ ਵਿੱਚ ਵੰਡਿਆ ਜਾਂਦਾ ਹੈ।

1.. ਖਾਣ ਵਾਲੀਆਂ ਫਸਲਾਂ- ਕਣਕ, ਚਾਵਲ, ਮੱਕੀ, ਬਾਜਰਾ, ਛੋਲੇ, ਜੌ, ਦਾਲਾਂ,

2.. ਵਪਾਰਿਕ ਫਸਲਾਂ ਜਾਂ ਨਕਦੀ ਫਸਲਾਂ – ਗੰਨਾ, ਕਪਾਹ, ਤਿਲਹਨ,

ਤਿਲਹਨ- ਸਰੋ, ਮੂੰਗਫਲੀ, ਤਿਲ, ਤਾਰਾਮੀਰਾ, ਅਲਸੀ

 

Main Crops of Punjab/india detail

 

ਕਣਕ- (Wheat) Scientific Name Triticum

1.. 2020 ਦੀ ਰਿਪੋਰਟ ਦੇ ਅਨੁਸਾਰ ਕਣਕ ਉਤਪਾਦਨ ਵਿੱਚ ਚੀਨ ਦਾ ਪਹਿਲਾ ਅਤੇ ਭਾਰਤ ਦਾ ਦੂਜਾ ਸਥਾਨ ਹੈ।

2.. ਭਾਰਤ ਨੇ 2020 ਵਿੱਚ ਵਿਸ਼ਵ ਦੀ 17 ਪ੍ਰਤੀਸ਼ਤ ਕਣਕ ਦੀ ਪੈਦਾਵਾਰ ਕੀਤੀ ਹੈ।

3.. ਭਾਰਤ ਦਾ ਸਭ ਤੋਂ ਵੱਧ ਕਣਕ ਉਤਪਾਦਨ ਕਰਨ ਵਾਲਾ ਰਾਜ ਉੱਤਰ ਪ੍ਰਦੇਸ਼ ਹੈ। ਦੂਜਾ ਸਥਾਨ ਪੰਜਾਬ ਦਾ ਹੈ।

4.. ਸਾਰੇ ਵਿਸ਼ਵ ਵਿੱਚ ਕਣਕ ਦੀਆਂ 30,000 ਕਿਸਮਾਂ ਪਾਈਆਂ ਜਾਂਦੀਆਂ ਹਨ।

 

 

ਭਾਰਤੀ ਕਣਕ ਦੀਆਂ ਪ੍ਰਮੁੱਖ ਕਿਸਮਾਂ

1.. PBW= 175, 373, 502, 509, 527, 590, 621, 660, 677, 725, 752, 1zn, UNNAT-343

2.. HD= 2851, 2967, 3043, 3086(PUSA GAUTAM),

3.. WHD= 912,943

4.. WH= 542, 1105(introduce by PAU Ludhiana)

ਕੁੱਝ ਹੋਰ ਕਿਸਮਾਂ- TL-2908, RAJ-3765, UP-2328, 2338, Sonalika, Kalyansona

 

Rice (ਝੋਨਾ) Scientific Name Oryza sativa

1.. 2020 ਦੀ ਰਿਪੋਰਟ ਦੇ ਅਨੁਸਾਰ ਵਿਸ਼ਵ ਦੇ ਚੌਲ ਉਤਪਾਦਨ ਵਿੱਚ ਚੀਨ ਦਾ ਪਹਿਲਾ ਅਤੇ ਭਾਰਤ ਦਾ ਦੂਜਾ ਸਥਾਨ ਹੈ।

2.. ਭਾਰਤ ਦਾ ਸਭ ਤੋਂ ਵੱਧ ਚੌਲ ਉਤਪੰਨ ਕਰਨ ਵਾਲਾ ਰਾਜ ਪੱਛਮੀ ਬੰਗਾਲ ਹੈ। ਪੰਜਾਬ ਦਾ ਤੀਜਾ ਸਥਾਨ ਹੈ।

3.. ਪੂਰੇ ਭਾਰਤ ਵਿੱਚ ਝੋਨੇ ਦੀਆਂ 6 ਹਜ਼ਾਰ ਕਿਸਮਾਂ ਪਾਈਆਂ ਜਾਂਦੀਆਂ ਹਨ।

ਜਿਨਾਂ ਵਿੱਚੋਂ ਹੇਠ ਲਿਖੀਆਂ ਪ੍ਰਮੁੱਖ ਹਨ- Punjab basmati-3,4,5  (introduce by PAU Ludhiana), Pusa-44, Pusa-Basmati-1121,1637, Pusa Punjab Basmati-1509,

ਕੁੱਝ ਹੋਰ ਕਿਸਮਾਂ – Hybrid 6201, Vivek dhan 62, Karnatka Rice Hybrid-2, Ratnagiri 1 ਅਤੇ 2.

ਕਪਾਹ- (Cotton) Scientific Name  Gossypium

1.. 2020 ਦੀ ਰਿਪੋਰਟ ਦੇ ਅਨੁਸਾਰ ਵਿਸ਼ਵ ਵਿੱਚ ਕਪਾਹ ਦੇ ਉਤਪਾਦਨ ਵਿੱਚ ਭਾਰਤ ਦਾ ਪਹਿਲਾ ਅਤੇ ਚੀਨ ਦਾ ਦੂਜਾ ਸਥਾਨ ਹੈ।

2.. ਭਾਰਤ ਵਿੱਚ ਸਭ ਤੋਂ ਵੱਧ ਕਪਾਹ ਉਤਪਾਦਕ ਰਾਜ ਮਹਾਰਾਸ਼ਟਰ ਹੈ। ਪੰਜਾਬ ਦਾ 8ਵਾਂ ਸਥਾਨ ਹੈ।

ਕਪਾਹ ਦੀਆਂ ਮੁੱਖ ਕਿਸਮਾਂ- 1.. RCH-134BT, 317BT,

2.. MRC-6301-BT, 6304-BT, Ankur-651, White Gold,

3.. Moti BCHH-BG-II-6488, 6588, PAU-BT-1

Sugarcane (ਗੰਨਾ) Saccharum officinarum

1.. 2020 ਦੀ ਰਿਪੋਰਟ ਦੇ ਅਨੁਸਾਰ ਵਿਸ਼ਵ ਦੇ ਗੰਨਾ ਉਤਪਾਦਨ ਵਿੱਚ ਬ੍ਰਾਜ਼ੀਲ ਦਾ ਪਹਿਲਾ ਅਤੇ ਭਾਰਤ ਦਾ ਦੂਜਾ ਸਥਾਨ ਹੈ।

2.. ਭਾਰਤ ਵਿੱਚ ਸਭ ਤੋਂ ਵੱਧ ਗੰਨਾ ਉਤਪਾਦਕ ਰਾਜ ਉੱਤਰ ਪ੍ਰਦੇਸ਼ ਹੈ। ਪੰਜਾਬ ਦਾ 8ਵਾਂ ਸਥਾਨ ਹੈ।

ਗੰਨੇ ਦੀਆਂ ਮੁੱਖ ਕਿਸਮਾਂ-

1.. CoJ-64, 88, 85, 89

2.. Co- 118,238,1148,7717, Pant-90223

3.. CoH-110,119,128, Cos-8436, CoPb-94,

Maize (ਮੱਕੀ)- scientific name Zea mays

1..2020 ਦੀ ਰਿਪੋਰਟ ਦੇ ਅਨੁਸਾਰ ਵਿਸ਼ਵ ਦੇ ਮੱਕੀ ਉਤਪਾਦਨ ਵਿੱਚ ਸਭ ਤੋਂ ਵੱਧ ਯੂ.ਐਸ.ਏ ਪੈਦਾ ਕਰਦਾ ਹੈ। ਭਾਰਤ ਦਾ ਛੇਵਾਂ ਸਥਾਨ ਹੈ।

2.. ਭਾਰਤ ਦਾ ਸਭ ਤੋਂ ਵੱਧ ਮੱਕੀ ਉਤਪਾਦਕ ਰਾਜ ਕਰਨਾਟਕਾ ਹੈ।

ਮੱਕੀ ਰਬੀ ਅਤੇ ਖਰੀਫ ਦੋਵਾਂ ਫਸਲਾਂ ਵਿੱਚ ਆਉਂਦੀ ਹੈ।

ਮੱਕੀ ਦੀਆਂ ਮੁੱਖ ਕਿਸਮਾਂ (ਖਰੀਫ)

1.. PMH-1,2  Prabhat, Kesri, Prakash, Megha, Punjab sathi-1, Pearl popcorn, Punjab sweet corn, JH-10655 & J-1006 (introduce by PAU)

ਮੱਕੀ ਦੀਆਂ ਮੁੱਖ ਕਿਸਮਾਂ (ਰਬੀ)

1.. Buland, Partap-1, PMH-9 (introduce by PAU), HM-11, Madhuri, Priya

PAU Kisan App- ਇਹ ਐਪ PAU ਲੁਧਿਆਣਾ ਨੇ ਬਣਾਈ ਜੋ ਕਿ ਕਿਸਾਨ ਭਲਾਈ ਲਈ ਹਾ। ਇਸ ਤੇ Crops Weather, Seed, ਅਤੇ Training ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।

PAU ਨੇ 1960 ਵਿੱਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਕੀਤੀ

PAU ਦੀ ਸਥਾਪਨਾ 1962 ਵਿੱਚ ਹੋਈ ਅਤੇ ਇਸ ਦਾ ਰਸਮੀ ਤੋਰ ਤੇ ਉਦਘਾਟਨ 8 ਜੁਲਾਈ 1963 ਨੂੰ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕੀਤਾ।

Author - HONEY KURALI

 

 Click here for GAPS Edu YOUTUBE CHANNEL

 

 

 

Post a Comment

0 Comments