Advertisement

Responsive Advertisement

MSP (Minimum Support Price) for 2021-22 Important for Patwari Exam

 

MSP

Minimum Support Price


HOME                TEST SERIES     


* ਰਬੀ ਦੀ ਫਸਲ ਲਈ ਭਾਰਤ ਸਰਕਾਰ ਨੇ 2021-22 ਲਈ MSP ਘੋਸ਼ਿਤ ਕੀਤੀ ਹੈ। 

* MSP ਫਸਲ ਦੀ ਬਿਜਾਈ ਤੋਂ ਪਹਿਲਾ ਹੀ ਘੋਸ਼ਿਤ ਕੀਤੀ ਜਾਂਦੀ ਹੈ।

 * MSP ਨੂੰ Department of Agriculture Co-operation & Farmers welfare Government of India ਘੋਸ਼ਿਤ ਕਰਦੀ ਹੈ। 

* MSP ਨੂੰ ਪ੍ਰਵਾਨਗੀ (Approval) CCEA (Cabinet Committee on Economic Affairs) ਦਿੰਦਾ ਹੈ। ਅਤੇ CCEA ਦਾ Chairman (Prime Minister) ਹੁੰਦਾ ਹੈ। 

* MSP ਦੀ ਸ਼ਿਵਾਰਿਸ਼  ਸ਼ੀ.ਏ.ਸ਼ੀ.ਪੀ (Commission for Agriculture Costs & Prices) ਕਰਦਾ ਹੈ। ਹੁਣ ਦੇ ਸਮੇਂ CACP ਦਾ Chairman Prof. Vijay Paul Sharma ਹੈ। 

* CACP ਦੀ ਸਥਾਪਨਾ 1985 ਵਿੱਚ ਕੀਤੀ ਸੀ।

* CACP ਪਹਿਲਾਂ ACP (Agriculture Price Commission) ਦੇ ਨਾਮ ਨਾਲ ਜਾਇਆਂ ਜਾਂਦਾ ਸੀ। ਜੋ ਕਿ 1 ਜਨਵਰੀ 1965 ਵਿੱਚ ਬਣਿਆ ਸੀ। ਬਾਅਦ ਵਿੱਚ 1985 ਵਿੱਚ ACP ਨੂੰ CACP ਬਣਾ ਦਿੱਤਾ ਗਿਆ।

* 2021-22 ਵਿੱਚ ਸਭ ਤੋਂ ਜਿਆਦਾ MSP ਵਿੱਚ ਵਾਧਾ Lentile (Masur) ਵਿੱਚ ਹੋਇਆ ਹੈ, ਜੋ ਕਿ 300ਰੁ. ਪ੍ਰਤੀ ਕੁਇੰਟਲ ਹੋਇਆ ਹੈ। ਇਸ ਤੋਂ ਬਾਅਦ Gram (ਛੋਲੇ)ਅਤੇ rapeseed(ਸਰੋਂ) & Mustad ਵਿੱਚ ਜੋ ਕਿ 225ਰੁ. ਪ੍ਰਤੀ ਕੁਇੰਟਲ ਅਤੇ Safflower (ਕੇਸਰ) ਤੇ 112ਰੁ. ਪ੍ਰਤੀ ਕੁਇੰਟਲ ਅਤੇ Barley (ਜੌਂ) ਤੇ 75ਰੁ. ਪ੍ਰਤੀ ਕੁਇੰਟਲ ਅਤੇ ਸਭ ਤੋਂ ਘੱਟ MSP Wheat (ਕਣਕ) ਤੇ ਵਧਾਇਆ ਗਿਆ ਹੈ। 

* ਗੰਨੇ (Sugarcane) ਦੇ ਲਈ FRP (Fair & Remuneative Price)  ਘੋਸ਼ਿਤ ਕੀਤਾ ਜਾਂਦਾ ਹੈ। ਅਤੇ ਇਹ CACP Recommend (ਸ਼ਿਫਾਰਿਸ਼) ਕਰਦਾ ਹੈ। ਗੰਨੇ ਦੀ ਫਸਲ ਤੇ FRP ਅਤੇ ਬਾਕੀ ਸਾਰੀਆਂ ਫਸਲਾਂ ਲਈ MSP ਘੋਸ਼ਿਤ ਕੀਤੀ ਜਾਂਦੀ ਹੈ। ਅਤੇ ਇਹ Government of India ਦੇ ਦੁਆਰਾ ਘੋਸ਼ਿਤ ਕੀਤੀ ਜਾਂਦੀ ਹੈ। 


2021-22 ਲਈ ਰਬੀ ਦੀ ਫਸਲ ਲਈ MSP Rates ਹੇਠ ਦਿੱਤੇ ਅਨੁਸਾਰ ਹੈ।





Post a Comment

0 Comments