Advertisement

Responsive Advertisement

One Liner

 





1. ਸਤਲੁਜ ਦਰਿਆ ਦਾ ਗਰੀਕ ਨਾਮ Hesidros ਹੈ,  ਰਾਵੀ ਦਰਿਆ ਦਾ ਗਰੀਕ ਨਾਮ Hydroatis ਹੈ,   ਬਿਆਸ ਦਰਿਆ ਦਾ ਗਰੀਕ ਨਾਮ Hyphasis ਹੈ।  ਚਨਾਬ ਦਰਿਆ ਦਾ ਗਰੀਕ ਨਾਮ Acensines ਹੈ, ਜਿਹਲਮ ਦਰਿਆ ਦਾ ਗਰੀਕ ਨਾਮ Hydaspes ਹੈ,


2. ਸਤਲੁਜ ਦਰਿਆ ਪੰਜਾਬ ਦੇ 9 ਜਿਲਿਆਂ ਵਿਚੋਂ ਰਾਵੀ ਦਰਿਆ 3 ਜਿਲਿਆਂ ਵਿਚੋ ਅਤੇ ਬਿਆਸ ਦਰਿਆ 6 ਜਿਲਿਆਂ ਵਿਚੋ ਲੰਗਦਾ ਹੈ।

3. ਮੌਸਮੀ ਦਰਿਆ ਘੱਗਰ ਦਰਿਆ ਨੂੰ ਕਿਹਾ ਜਾਂਦਾ ਹੈ।


4. Regular Season:

1. Hot and Dry Season (Summer Season) from (April to June)

2. Rainy Season (From early July to the end of September)

3. Cold Season (From early December to the end of February)  

5. The Transitional Seasons:

1. Autumn (ਪੱਤਚੜ) October to the end of November

2. Spring (ਬਸੰਤ) From March to mid - April


6. ਪੰਜਾਬ ਦੇ ਕੁਲ ਖੇਤਰਫਲ ਵਿੱਚੋ 6% ਜਮੀਨ ਜੰਗਲਾਂ ਅਧੀਨ ਹੈ।

7. Harike-e-Pattan Wildlife Sanctuary ਅਤੇ Wetland ਤਰਨਤਾਰਨ ਵਿੱਚ ਹੈ। 

8. Kanjli Wetland ਕਪੂਰਥਲਾ ਵਿੱਚ ਹੈ। 

9. ਮਾਝੇ ਖੇਤਰ ਵਿੱਚ 4 ਜਿਲੇ ਦੁਆਬੇ ਜਿਲੇ ਵਿੱਚ 4 ਅਤੇ ਮਾਲਵੇ ਵਿੱਚ 14 ਜਿਲੇ ਹਨ।

10. ਪੰਜਾਬ ਦਾ South-Western area Dune Studded Region ਹੈ।

11. Ancient Names of Rivers 

1. Satluj - Satlutri

2. Ravi- Parushani

3. Beas- Vipash

4. Chenab- Asikni

5. Jhelum- Vitasta

6. Indus- Sindhu

7. Sarasvati- Sarusti

12. Mini Zoo (Deer Park, Neelon) = ਲੁਧਿਆਣਾ ਵਿੱਚ ਹੈ।

13. Beas River Conservation Reserve ਨੂੰ 2020 ਵਿੱਚ Ramsar Site ਘੋਸ਼ਿਤ ਕੀਤਾ ਗਿਆ ਹੈ।

14. Nangal Wildlife Sanctuary ਜੋ ਕਿ ਰੋਪੜ ਜਿਲੇ ਵਿਚ ਹੈ ਉਸ ਨੂੰ 2020 ਵਿੱਚ Ramsar Site ਘੋਸ਼ਿਤ ਕੀਤਾ ਗਿਆ ਹੈ।

15. keshopur Miani Wetland ਜੋ ਕਿ ਗੁਰਦਾਸਪੁਰ ਜਿਲੇ ਵਿੱਚ ਹੈ ਉਸ ਨੂੰ 2020 ਵਿੱਚ Ramsar Site ਘੋਸ਼ਿਤ ਕੀਤਾ ਗਿਆ ਹੈ। 

16. Takhni-Rehmapur Sanctuary ਹੁਸ਼ਿਆਰਪੁਰ ਵਿੱਚ ਹੈ।

17. ਆਜ਼ਾਦ ਭਾਰਤ ਵਿੱਚ ਪਹਿਲਾ Census 1951 ਵਿੱਚ ਕੀਤਾ ਗਿਆ।

18. 2021 ਵਿੱਚ ਹੋਣ ਵਾਲਾ Census 16ਵੇ ਨੰਬਰ ਦਾ  Census ਹੈ। ਜੋ ਕਿ 1872 ਤੋਂ ਸ਼ੁਰੂ ਹੋਇਆ ਸੀ।

19. ਅਜਾਦੀ ਤੋਂ ਬਾਅਦ ਹੋਣ ਵਾਲੇ Census ਵਿੱਚੋ 2021 ਵਿੱਚ ਹੋਣ ਵਾਲਾ Census 8ਵੇ ਨੰਬਰ ਦਾ Census ਹੈ।

20. Population ਦੇ ਆਧਾਰ ਤੇ ਦੁਨੀਆਂ ਦਾ ਸਭ ਤੋਂ ਜਿਆਦਾ ਅਬਾਦੀ ਵਾਲਾ ਦੇਸ਼ ਚੀਨ ਹੈ। ਤੇ ਭਾਰਤ ਦੂਜੇ ਸਥਾਨ ਤੇ ਹੈ।

21. Area wise ਸਭ ਤੋਂ ਵੱਡਾ ਦੇਸ਼ ਰਸ਼ੀਆ ਹੈ ਅਤੇ ਭਾਰਤ ਦਾ 7ਵਾਂ ਸਥਾਨ ਹੈ। ਸਭ ਤੋਂ ਛੋਟਾ Vatican City ਹੈ।


Post a Comment

0 Comments