Punjab Budget 2021-22
1. ਇਹ Budget 2021-22 ਲਈ 8 ਮਾਰਚ 2021 ਨੂੰ Punjab Finance Minister Manpreet Singh Badal ਨੇ ਵਿਧਾਨ ਸਭਾ ਵਿੱਚ ਪੇਸ਼ ਕੀਤਾ।
2. 8 ਮਾਰਚ ਨੂੰ International Women day ਵੀ ਮਨਾਇਆ ਜਾਂਦਾ ਹੈ।
3. ਇਹ Budget Total 1,68,015 ਕਰੋੜ ਦਾ ਹੈ।
4. ਔਰਤਾਂ ਲਈ ਸਰਕਾਰੀ ਬੱਸਾ ਵਿੱਚ ਸਫਰ ਮੁੱਫਤ ਕਰ ਦਿੱਤਾ ਗਿਆ ਹੈ।
5. ਸ਼ਗੁਨ ਸਕੀਮ ਦਾ ਨਾਮ ਬਦਲ ਕੇ ਆਸ਼ਿਰਵਾਦ ਕਰ ਦਿਤਾ ਹੈ। ਪਹਿਲਾ ਸ਼ਗਨ ਦੀ ਰਕਮ 21000 ਰੁ. ਸੀ ਹੁਣ 51000/- ਕਰ ਦਿਤੀ ਹੈ।
6. Old age Pension 750/- ਤੋਂ ਵਧਾ ਕੇ 1500 ਕਰ ਦਿੱਤੀ ਹੈ।
7. Freedom Fighter Pension 7500/- ਤੋਂ ਵਧਾ ਕੇ 9500/- ਕਰ ਦਿੱਤੀ ਹੈ।
8. ਦੋ Technical Collages ਨੂੰ Universities ਦਾ ਦਰਜਾ ਦੇਣ ਦੀ ਘੋਸ਼ਣਾ ਕੀਤੀ ਗਈ।
* Shaheed Bhagat Singh College of Engineering and Technology = ਜੋ ਕਿ ਫਿਰੋਜ਼ਪੁਰ ਵਿਚ ਹੈ।
* Sardar Beant College of Engineering and Technology = ਗੁਰਦਾਸਪੁਰ ਵਿੱਚ ਹੈ।
9. Punjab Sahit Ratan award ਦੀ ਰਕਮ 10 ਲੱਖ ਤੋਂ ਵਧਾ ਕੇ 20 ਲੱਖ ਕਰ ਦਿੱਤੀ ਹੈ।
10. ਪਰੁਾਣੇ Punjabi, Hindi, ਅਤੇ Urdu Writers ਦੇ ਪਰਿਵਾਰਕ ਮੈਂਬਰਾਂ ਨੂੰ pension 5000 ਤੋਂ ਵਧਾ ਕੇ 15000 ਕਰ ਦਿੱਤੀ ਗਈ ਹੈ।
11. 100 ਕਰੋੜ ਰੁਪਏ ਦੀ ਲਾਗਤ ਨਾਲ ਡਾਕਟਰ ਬੀ.ਆਰ ਅੰਬੇਡਕਰ ਦਾ ਮਿਊਜ਼ੀਅਮ ਕਪੂਰਥਲਾ ਸ਼ਹਿਰ ਵਿੱਚ ਬਣਾਇਆ ਜਾਵੇਗਾ।
12. Punjab Sugarcane Research Development Institute ( ਕਲਾਨੌਰ, ਗੁਰਦਾਸਪੁਰ ਅਤੇ ਬਟਾਲਾ ਵਿੱਚ ਖੋਲਿਆ ਜਾ ਰਿਹਾ ਹੈ।
13. 2 ਨਵੇ ਮੈਡੀਕਲ ਕਾਲਜ ਬਣਾਏ ਜਾਣਗੇ। * ਇੱਕ Guru Nanak Dev College of medical Science = ਕਪੂਰਥਲਾ
ਅਤੇ ਦੂਜਾ Shaheed Udham College of Medical Science = ਹੁਸ਼ਿਆਰਪੁਰ
14. ਪੰਜਾਬ ਸਰਕਾਰ ਦੁਆਰਾ ਕਿਸਾਨਾਂ ਦੇ ਲਈ ਯੋਜਨਾ ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ ਸ਼ੁਰੂ ਕੀਤੀ ਜਾ ਰਹੀ ਹੈ। ਜੋ ਕਿ New Umbrella Program ਦੇ ਤਹਿਤ ਹੈ।
15. Agricultural Marketing Innovation Research and Intelligence Center ਮੁਹਾਲੀ ਵਿੱਚ ਖੋਲਿਆ ਜਾ ਰਿਹਾ ਹੈ।
16. ਇਕ Post-Graduate Institute of Horticulture Research ਅਮ੍ਰਿਤਸਰ ਵਿੱਚ ਖੋਲਿਆ ਜਾ ਰਿਹਾ ਹੈ।
17. ਸਰਕਾਰੀ ਮੈਡੀਕਲ ਕਾਲਜ ਪਟਿਆਲਾ ਨੂੰ ਅਪਗ੍ਰੇਡ ਕਰਨ ਲਈ 92 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
18. 6ਵਾਂ ਪੇ-ਕਮਿਸ਼ਨ ਜੁਲਾਈ 2021 ਤੋਂ ਲਾਗੂ ਕੀਤਾ ਜਾਵੇਗਾ।
19.ਪੰਜਾਬ ਰਾਜ ਦੀ GSDP (Gross State Domestic Product) ਪਿਛਲੇ 3 ਸਾਲਾਂ ਵਿੱਚ 10.43% ਰਹੀ ਹੈ।
20. ਹੁਸ਼ਿਆਰਪੁਰ ਵਿੱਚ ਪੰਜਾਬ ਸਰਕਾਰ ਰਾਜ ਦਾ ਤੀਸਰਾ ਕੈਂਸਰ ਮੈਡੀਕਲ ਕਾਲਜ ਬਣਾਉਣ ਜਾ ਰਹੀ ਹੈ।
21. ਰਾਮਸਰ IIT ਅੰਮ੍ਰਿਤਸਰ ਵਿੱਚ ਸਥਾਪਿਤ ਕੀਤੀ ਜਾਵੇਗੀ।
22. ਸ਼੍ਰੋਮਣੀ ਪੁਰਸਕਾਰ ਐਵਾਰਡ ਰਾਸ਼ੀ 5 ਲੱਖ ਤੋਂ ਵਧਾ ਕੇ 10 ਲੱਖ ਕਰ ਦਿੱਤੀ ਹੈ।
23. ਪੰਜਾਬ ਰਾਜ ਨੇ ਪੂਰੇ ਭਾਰਤ ਵਿੱਚ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਵਿੱਚ ਪਾਣੀ ਅਤੇ ਟਾਇਲਟ ਉਪਲੱਬਧ ਕਰਵਾਉਣ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
24. ਸਥਾਨਕ ਸਰਕਾਰਾਂ ਵਿੱਚ ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ 50% ਆਰਕਸ਼ਣ ਪ੍ਰਦਾਨ ਕੀਤਾ ਹੈ।
25. ਪੰਜਾਬ ਦੀਆਂ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ ਰੱਖਿਆ ਗਿਆ ਹੈ।
26. ਪੰਜਾਬ ਵਿੱਚ ਪਹਿਲਾ Combide Defence Services Campus ਬਜਵਾੜਾ (ਹੁਸ਼ਿਆਰਪੁਰ ਵਿੱਚ ਸਥਾਪਿਤ ਕੀਤਾ ਜਾਵੇਗਾ।)
27. ਸ਼ਾਹਪੁਰ ਕੰਢੀ ਬੰਨ 2024 ਤੱਕ ਬਣ ਕੇ ਤਿਆਰ ਹੋ ਜਾਵੇਗਾ। ਇਹ ਰਾਵੀ ਦਰਿਆ ਉਤੇ ਸਥਿਤ ਹੈ। ਇਹ ਪਠਾਨਕੋਟ ਵਿੱਚ ਹੈ.
28. ਦਸੰਬਰ 2021 ਤੱਕ ਪੂਰੇ ਪੰਜਾਬ ਵਿੱਚ ਸਰਕਾਰੀ ਲਾਈਟ LED ਬੱਲਬ ਲਗਾਏ ਜਾਣਗੇ।
29. ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਦੇ ਤਹਿਤ 1,50,000/- ਰੁਪਏ ਕੈਂਸਰ ਪੀੜਤ ਵਾਲੇ ਪਰਿਵਾਰ ਨੂੰ ਮਿਲਣਗੇ,
30. 15th Finance Commission ਦੁਆਰਾ ਪੰਜਾਬ ਰਾਜ ਨੂੰ ਕੇਂਦਰ ਤੋਂ ਪ੍ਰਾਪਤ ਹੋਣ ਵਾਲੀ ਕਰ ਨੂੰ 0.23% ਵਥਾਇਆ ਗਿਆ ਹੈ।
31. ਪੰਜਾਬ ਸਰਕਾਰ ਦੁਆਰਾ ਇਸ ਵਾਰ Consolidated Sinking Fund ਦੀ ਸਥਾਪਨਾ ਕੀਤੀ ਗਈ ਹੈ। ਜੋ ਕਿ ਇਕ ਨਵਾ ਫੰਡ ਹੈ।
32. ਸਾਰੇ ਰਾਜ ਆਪਣੇ ਉੱਤੇ ਕਰਜ਼ ਦੀ ਅਦਾਇਗੀ ਆਸਾਨੀ ਨਾਲ ਕਰ ਸਕਣ ਇਸ ਲਈ ਰਾਜ ਸਰਕਾਰਾਂ ਲਈ Consolidated Sinking Fund ਦਾ ਪ੍ਰਬੰਧ RBI ਕਰਦੀ ਹੈ।
0 Comments
ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ gursingh143143@gmail.com ਤੇ ਪੁਛ ਸਕਦੇ ਹੋ, ਧੰਨਵਾਦ ਜੀ।