1. Punjab Government is Determined to set up a Sugarcane Research Institute in Kalanaur (Gurdaspur) and Batala.
2. Continuous Galvanized Rebar Production- ਸਟੀਲ ਨੂੰ ਹੋਰ ਮਜਬੂਤੀ ਦੇਣ ਲਈ Zink ਨਾਲ Galvanized ਕੀਤਾ ਜਾਂਦਾ ਹੈ। ਇਸ ਨਾਲ Steel ਦੀ ਉਮਰ ਵੱਧ ਜਾਂਦੀ ਹੈ। ਜਲਦੀ ਖਰਾਬ ਨਹੀਂ ਹੁੰਦੀ। ਗਡੀਆਂ ਬਣਾਉਣ ਵਿੱਚ ਜੋ ਸਟੀਲ ਦੀ ਚਾਦਰ ਵਰਤੀ ਜਾਂਦੀ ਹੈ ਉਹ ਸੀਰੀ Galvanized Steel ਹੈ। ਇਸ ਦਾ ਇਕ Center ਭਾਰਤ ਸਰਕਾਰ ਮੰਡੀ ਗੋਬਿੰਦਗੜ ਵਿੱਚ ਖੋਲਣ ਜਾ ਰਹੀ ਹੈ। ਜਿਸ ਦਾ ਉਦਘਾਟਨ Ministry of Petroleum ਧਰਮਿੰਦਰ ਪ੍ਰਦਾਨ ਨੇ ਕੀਤਾ ਹੈ।
3. First Sikh Woman Graduates from U.S Military Academy= Lt. Anmol narang.
4. who is the chief secretary of Punjab = Ms. Vini Mahajan, IAS, (Karan Avtar Singh ਦੇ ਅਸਤੀਫਾ ਦੇਣ ਤੋਂ ਬਾਅਦ vini Mahajan ਨੂੰ Chief Secretary of Punjab Appoint ਕੀਤਾ ਗਿਆ ਹੈ।)
5. I-Rakhwali = ਪੰਜਾਬ ਸਰਕਾਰ ਨੇ ਇੱਕ App Launch ਕੀਤੀ ਹੈ, ਜਿਸ ਦਾ ਨਾਮ I-Rakhwali ਹੀ। ਇਹ ਲਗਾਏ ਗਏ ਰੁੱਖਾ ਨੂੰ ਪਾਣੀ ਅਤੇ ਦੇਖਭਾਲ ਲਈ ਹੈ।
6. COVA Punjab Mobile APP Launched by Department of Govt. Reforms and Public Grievances ਅਤੇ Health and Family Welfare Department. (Full Name of COVA - (Corona Virus Alert) ਇਹ ਪੰਜਾਬ ਸਰਕਾਰ ਦੁਆਰਾ ਲਾਂਚ ਕੀਤੀ ਗਈ ਹੈ।
7. Punjab ਵਿੱਚ ਹੁਣ Total 6 Ramsar Sits ਹਨ। 2019 ਤੱਕ 3 Watlands ਰਾਮਸਰ ਸਾਈਟਾਂ ਸੀ। 1. Kanjali Watland = Kapurthala, 2. Hareke Watland = Tarn Taran, 3. Ropar Watland = Ropar, 2020 ਵਿੱਚ 3 ਹੋਰ Add ਕੀਤੀਆਂ ਗਈਆਂ 1. Keshopur Miani Community Reserve = Gurdaspur, 2. Beas Conservation Reserve = (ਪੂਰੀ ਬਿਆਸ ਦੀ ਬੈਲਟ ਵਿੱਚ ਫੈਲਿਆ ਹੋਇਆ ਹੈ) 3. Nangal Wildlife Santury = Ropar.
8. India ਵਿੱਚ ਹੁਣ Total 42 Ramsar Sites ਹਨ। * ਸਭ ਤੋਂ ਵੱਡੀ Ramsar Site India ਦੀ = Chillika Lake ਜੋ ਕਿ Odisha ਵਿੱਚ ਹੈ। ਸਭ ਤੋਂ ਛੋਟੀ Ramsar Site = vanuka Watland ਇਹ Himachal Pradesh ਵਿੱਚ ਹੈ। * Chillika Lake, ਅਤੇ Keladio Watland Ramsar Sites India ਦੀਆਂ ਸਭ ਤੋਂ ਪੁਰਾਣੀਆਂ Watlands ਹਨ।
9. MSMEs ਨੂੰ Promote ਕਰਨ ਲਈ Punjab govt ਨੇ MoU Sign ਕੀਤਾ ਹੈ। Global Alliance for mass Entrepreneurship (GAME) ਨਾਲ
10. 5 ਅਗਸਤ 2020 ਨੂੰ Punjab Govt ਨੇ Pride of punjab ਨਾਮ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਜਿਸ ਵਿੱਚ Punjab ਦੇ Youth ਨੂੰ ਲੀਡਰ ਬਣਨ ਵਾਸਤੇ Guid ਕੀਤਾ ਗਿਆ।
11. Punjab Smart Connect Scheme = ਇਸ ਸਕੀਮ ਦੁਆਰਾ Smart Phone ਵੰਡੇ ਗਏ।
12. i-Scuela learning Mobile App= ਇਹ app Department of School Education Punjab govt. ਨੇ 12ਵੀ ਜਮਾਤ ਤੱਕ ਦੇ ਬੱਚਿਆ ਨੂੰ ਪੜਾਉਣ ਲਈ Launch ਕੀਤੀ।
13. Night of The Restless Spirits : Stories from 1984 = ਇਹ Sarabpreet Singh ਦੀ ਨਵੀਂ ਕਿਤਾਬ ਦਾ ਨਾਮ ਹੈ।
14.Kasowal Bridge on River Ravi Near (Gurdaspur) - ਇਸ Bridge ਨਾਲ ਭਾਰਤ ਪਾਕਿਸਤਾਨ ਵਾਲੇ ਹਿੱਸੇ ਵੱਲ ਨਿਗਰਾਨੀ ਕੀਤੀ ਜਾ ਸਕਦੀ ਹੈ। ਇਸ ਨੂੰ BRO (Border Roads Organisation) ਨੇ ਬਣਾਇਆ ਹੈ। ਇਹ ministry of depfene ਦੇ under ਆਊਂਦੀ ੈਹੈ। ਅਤੇ ਇਹ Bridge Project Chetak ਦੇ under ਬਣਿਆ ਹੈ।
15. Climate Change ਅਤੇ Global Warming ਕਰਕੇ Polar Bears 2100 ਈ. ਤੱਕ ਧਰਤੀ ਤੋਂ ਖਤਮ ਹੋ ਜਾਣ ਦਾ ਖਤਰਾ ਹੈ।
16. India's First Snow Leopard Conservation Centre to come up in Uttarakhand = UNDP ਦੁਆਰਾ 6 ਸਾਲ ਲੰਬਾ Project ਬਣਾਇਆ ਜਾਵੇਗਾ। UNDP Headquarter = New York (U.S) Established = 22 Nov 1965.
17.Madagascar = ਇਹ African Continent ਦੇ ਕੋਲ ਹੈ। Right Side ਤੇ , Madagascar ਅਤੇ African Continent ਦੇ ਵਿੱਚਕਾਰ Mazombique Channel ਹੈ। Madagascar Indian Ocen ਵਿੱਚ ਹੈ।
18. The Largest Islands in the World. 1. Greenland 2. New Guinea, 3. Borneo, 4. Madagascar
19. Tropic of Cancer South America, Africa, Madagascar ਅਤੇ Austrila ਵਿੱਚੋ ਲੰਗਦੀ ਹੈ।
20. World Largest Rivers = ਪਹਿਲੀਆਂ 3 1. Nile ਜੋ ਕਿ Egypt ਵਿੱਚ ਹੈ। 4132 miles. 2. Amazon ਜੋ ਕਿ South America ਵਿੱਚ ਹੈ। 4000 Miles. 3. Yangtze ਜੋ ਕਿ East China Sea ਵੱਲ ਹੈ। 1600 Miles.
21. ਰਾਫਲ ਜਹਾਜ ਉਡਾਉਣ ਵਾਲੀ ਪਹਿਲੀ ਮਹਿਲਾ ਪਾਇਲਟ ਸ਼ਵਾਂਗੀ ਸਿੰਘ ਬਣੀ ਹੈ। ਸ਼ਵਾਂਗੀ ਸਿੰਘ U.P ਦੇ ਵਾਰਾਨਸੀ ਤੋਂ ਹੈ। ਰਾਫਲ ਜਹਾਜ ਭਾਰਤ ਨੇ ਫਰਾਂਸ ਦੀ Company (The Salt Evation Company) ਤੋਂ ਖਰੀਦੇ ਹਨ।
22. August 2020 ਵਿੱਚ UPSC ਦੇ ਨਵੇਂ ਅਧਿਅਕਸ਼ (Chairman) ਪ੍ਰਦੀਪ ਕੁਮਾਰ ਜੋਸ਼ੀ ਨੂੰ ਨਿਯੁਕਤ ਕੀਤਾ ਗਿਆ। UPSC ਦੀ ਸਥਾਪਨਾ 1 Oct 1926 ਨੂੰ ਕੀਤੀ ਗਈ Headquarter Delhi ਹੈ। ਇਹ ਇਕ ਸੰਵਿਧਾਨਕ ਸੰਸਥਾ ਹੈ।
23. ਉਤਰ ਪ੍ਰਦੇਸ਼ ਦੀ ਸਰਕਾਰ ਨੇ ਆਪਰੇਸ਼ਨ ਦੁਰਾਚਾਰੀ ਸ਼ੁਰੂ ਕੀਤਾ ਹੈ। ਇਸ ਦਾ ਮੁੱਖ ਉਦੇਸ਼ ਮਹਿਲਾਵਾਂ ਦੇ ਖਿਲਾਫ ਵੱਧ ਰਹੇ ਅਪਰਾਧਾ ਨੂੰ ਖਤਮ ਕਰਨ ਲਈ ਸ਼ੁਰੂ ਕੀਤਾ ਗਿਆ ਹੈ।
24. ਮੁੱਖ ਸੂਚਨਾ ਆਯੁਕ (Chief Information Commissioner of India) 2021 Yashvardhan Kumar Sinha ਹਨ।
25. Bangaladesh ਦੀ Cricket ਟੀਮ ਨੇ 2020 ਵਿੱਚ ਪਹਿਲੀ ਵਾਰ Under-19 World Cup ਜਿਤਿਆ ਹੈ। Host country = South Africa , Runner Up= India.
26. ਏਕ ਭਾਰਤ ਸਰੇਸ਼ਠ ਭਾਰਤ ਦੀ ਸਥਾਪਨਾ ਸਰਦਾਰ ਵਲੱਭ ਭਾਈ ਪਟੇਲ ਜੀ ਦੇ ਜਨਮ ਦਿਨ ਤੇ 31 Oct 2015 ਨੂੰ ਹੋਈ।
27. 31 Oct 2018 ਨੂੰ ਵੱਲਭ ਭਾਈ ਪਟੇਲ ਜੀ ਦੀ ਦੁਨੀਆਂ ਦੀ ਸਭ ਤੋਂ ਵੱਡੀ ਪ੍ਰਤੀਮਾ ਦਾ ਉਦਘਾਟਨ ਕੀਤਾ ਗਿਆ। 182 ਮੀਟਰ ਉਚੀ ਹੈ। ਜੋ ਕਿ Near Sardar Sarovar Dam, Kevadia, Gujarat ਵਿੱਚ ਹੈ।
28. No Mask No service ਰਾਜਸਥਾਨ ਦੇ ਜੋਧਪੁਰ ਸ਼ਹਿਰ ਵਿੱਚ ਸ਼ੁਰੂ ਕੀਤਾ ਗਿਆ।
29. ਮੋਕਸ਼ ਕਲਸ਼ ਯੋਜਨਾ ਰਾਜਸਥਾਨ ਸਰਕਾਰ ਨੇ ਸ਼ੁਰੂ ਕੀਤੀ ਹੈ। ਰਾਜਸਥਾਨ ਸਰਕਾਰ ਦੁਆਰਾ ਰਾਜਸਥਾਨ ਦੇ ਮੂਲ ਨਿਵਾਸੀਆਂ ਦੇ ਪਰਿਵਾਰਕ ਮੈਂਬਰ ਦੀ ਮੌਤ ਹੋ ਜਾਣ ਤੇ ਅਸਥੀਆਂ ਵਹਾਉਣ ਲਈ ਯਾਤਰਾ ਤੇ ਆਏ ਖਰਚੇ ਨੂੰ ਦਿਤਾ ਜਾਵੇਗਾ ਇਹ 22 ਅਗਸਤ 2020 ਨੂੰ ਸ਼ੁਰੂ ਹੋਈ।
30. ਸੂਰਜ ਦੀ ਸੀਮਾ ਤੋਂ ਪਾਰ ਪਹੁਚਣ ਵਾਲਾ ਦੂਸਰਾ ਯਾਨ ਵਾਇਜਰ-2 ਬਣ ਗਿਆ ਹੈ। ਪਹਿਲਾ ਵਾਇਜਰ One ਸੀ।
31. ਉਪ ਰਾਸ਼ਟਰਪਤੀ ਨੇ ਇਕ ਕਿਤਾਬ ਰਲੀਜ਼ ਕੀਤੀ ਹੈ ਜਿਸਦਾ ਨਾਮ ‘A Child of Destiny’ ਹੈ।
= The Vice President of India Muppavarapu Venkaiah Naidu released a book titled ‘A Child of Destiny’ an autobiography penned by ਪ੍ਰਫੈਕਸਰ ਕੇ. ਰਾਮਕ੍ਰਿਸ਼ਨ ਰਾਓ was an Eminent Scholar, Author, Researcher, Scientist, and Gandhian, He was born in the coastal region in Vishakapatnam, Andhra Pradesh. The Govt. of India awarded him (The Civilian Honour of Padma Shri in 2011).
32. OverDraft: Saving the Indian Sever = ਇਹ Urjit Patel ਨੇ ਲਿਖੀ ਇਹ RBI ਦੇ 24ਵੇਂ ਗਵਰਨਰ ਸੀ। 25ਵੇਂ ਗਵਰਨਰ Shaktikanta Das ਹਨ।
33. A song of India = Ruskin Bond ਨੇ ਲਿਖੀ
34. One Arranged Murder= Chetan Bhagat ਨੇ ਲਿਖੀ
35. Bye Bye Crona = Dr. Pardeep Kumar Srivastava ਨੇ ਲਿਖੀ
36.Punjab ਨੇ Sahitya Ratan Awards Announced ਕੀਤੇ ਹਨ। ਇਹ Award Punjab Language Department ਨੇ Announce ਕੀਤੇ ਹਨ। ਇਹ ਦੋ ਤਰਾਂ ਦੇ Award ਹਨ। 1. Shitya Ratan 2. Shiromani Awards for 18 different Categories of Literature and Art.
* ਇਹ Announcement Higher Education and Language minister Tript Rajinder Singh Bajwa ਨੇ ਕੀਤੀ।
1. Punjab Sahit Ratan= ਇਹ Award 2015 to 2020 ਵਾਲੇ ਦਿੱਤੇ ਗਏ ਹਨ। 2020 ਵਿੱਚ Dr. Barjinder Singh Hamdard ਨੂੰ ਦਿੱਤਾ ਗਿਆ। 2015 ਵਿੱਚ Om Prakash Gasho, 2019 ਵਿੱਚ Tejwant Mann ਨੂੰ ਦਿੱਤਾ ਗਿਆ।
2. Shiromani Punjabi Sahitkar Award = 2019 ਵਿੱਚ Kirpal Kazak ਨੂੰ ਅਤੇ 2020 ਵਿੱਚ Manmohan ਨੂੰ ਦਿੱਤਾ ਗਿਆ।
3. Shiromani Hindi Sahitkar Award = 2020 ਵਿੱਚ Dr. Kirti Kesar ਨੂੰ ਦਿੱਤਾ ਗਿਆ।
4. Shiromani Urdu Sahitkar Award = 2020 ਵਿੱਚ Rehman Akhtar ਨੂੰ ਦਿੱਤਾ ਗਿਆ।
5. Shiromani Sanskrit SahitkarAward = 2020 ਵਿੱਚ Dr. Sharan Kaur ਨੂੰ ਦਿੱਤਾ ਗਿਆ।
37. ਚੰਡੀਗ੍ਹੜ ਰੇਲਵੇ ਸਟੇਸ਼ਨ ਨੇਵੀਗੇਸ਼ਨ ਸਹੂਲਤਾਂ ਦਾ ਉਦਘਾਟਨ ਕਰਨ ਵਾਲੇ ਦੇਸ਼ਾਂ ਵਿੱਚੋ ਪੰਜਵਾਂ ਅਤੇ ਉੱਤਰ ਭਾਰਤ ਵਿੱਚ ਪਹਿਲਾ ਰੇਲਵੇ ਸ਼ਟੇਸ਼ਨ ਬਣ ਗਿਆ ਹੈ। ਪਹਿਲੇ ਨੰਬਰ ਵਾਲਾ Mysuru railway station (ਕਰਨਾਟਕਾ) ਵਿੱਚ ਹੈ।
38. ਪਹਿਲੀ ਖੇਲੋ ਇੰਡੀਆ University Games 2020 Bhubaneswar Odisha ਵਿੱਚ ਹੋਈਆਂ, ਪਹਿਲੇ ਸਥਾਨ ਤੇ Punjab University ਰਹੀ।
39. Cronavaries ਤੋਂ ਜਾਗਰੂਤ ਕਰਨ ਲਈ ਪੰਜਾਬ ਸਰਕਾਰ ਤੇ Cova Punjab Mobile App ਲਾਂਚ ਕੀਤੀ ਸੀ।
40. Commonwealth Game Federation India ਵਿੱਚ 2022 Commonwealth Archery and Shooting Championships Chandigarh ਵਿੱਚ ਹੋਵੇਗੀ।
41. ਜਦੋਂ ਲਕਡਾਉਨ ਸਫਲ ਨਹੀਂ ਹੋਇਆ ਤਾਂ ਪੰਜਾਬ ਪਹਿਲਾ ਸੂਬਾ ਸੀ ਜਿਸਨੇ ਸਭ ਤੋਂ ਪਹਿਲਾਂCurfew ਲਗਾਇਆ।
42. Lockdown is an administrative order (Lockdown ਤਾਲਾਬੰਦੀ 1897 ਦੇ ਮਹਾਂਮਾਰੀ ਕਾਨੂੰਨ ਦੇ ਤਹਿਤ ਲਾਗੂ ਕੀਤੀ ਗਈ ਹੈ। ਇਹ ਐਕਟ ਪੂਰੇ ਭਾਰਤ ਵਿੱਚ ਲਾਗੂ ਹੁੰਦਾ ਹੈ। ਇਸ ਐਕਟ ਦੀ ਧਾਰਾ 2 ਰਾਜ ਸਰਕਾਰ ਨੂੰ ਕੁਝ ਅਧਿਕਾਰ ਦਿੰਦੀ ਹੈ। ਇਸ ਦੇ ਤਹਿਤ ਕੇਂਦਰ ਅਤੇ ਰਾਜ ਸਰਕਾਰਾਂ ਬਿਮਾਰੀ ਦੀ ਰੋਕਥਾਮ ਲਈ ਅਸਥਾਈ ਨਿਯਮ ਬਣਾ ਸਕਦੀਆਂ ਹਨ।)
43. Section 144 ਭਾਰਤ ਵਿਚ ਇਹ ਹੁਕਮ ਕਾਰਜਕਾਰੀ ਮੈਜਿਸਟਰੇਟਾਂ ਦੁਆਰਾ ਅਪਰਾਧਿਕ ਕੋਡ ਦੀ ਧਾਰਾ 144 ਦੇ ਤਹਿਤ ਜਾਰੀ ਕੀਤਾ ਜਾਂਦਾ ਹੈ। ਸਰਕਾਰ ਇਸ ਦਾ ਐਲਾਨ ਅਟੱਲ ਹਾਲਤਾਂ ਵਿੱਚ ਵੀ ਕਰ ਸਕਦੀ ਹੈ।
44. ਦਲੀਪ ਕੋਰ ਟੀਵਾਣਾ ਦੀ ਮੌਤ 31 January 2020 ਨੂੰ ਹੋਈ ਇਹਨਾਂ ਨੂੰ ਪਦਮ ਸ਼੍ਰੀ ਅਵਾਰਡ 2004 ਵਿੱਚ ਦਿੱਤਾ ਗਿਆ। ਸਾਹਿਤ ਅਕਾਦਮੀ ਪੁਰਸਕਾਰ 1971 ਵਿੱਚ ਜਿਤਿਆ (ਇਹੋ ਹਮਾਰਾ ਜੀਵਣਾ ਰਚਨਾ ਲਈ ਇਹ ਇਕ ਨਾਵਲ ਸੀ।) Saraswati Samman 2001 ਵਿੱਚ ਜਿਤਿਆ( ਕਥਾ ਕਹੋ ਉਰਵਸ਼ੀ ਰਚਨਾ ਲਈ) ਇਹਨਾਂ ਨੂੰ Teeli ਦਾ ਨਿਸ਼ਾਨ, ਸੂਰਜ ਤੇ ਸਮਾਨਦਾਰ, ਨਾਵਲਾਂ ਲਈ ਜਾਣਿਆ ਜਾਂਦਾ ਸੀ।
45. Prem Bhatia Award 2020 = ਇਹ ਅਵਾਰਡ Journalism ਦੇ ਖੇਤਰ ਵਿੱਚ ਦਿੱਤਾ ਜਾਂਦਾ ਹੈ। 2020 ਵਿੱਚ Dipankar Ghose ਨੂੰ ਅਵਾਰਡ ਦਿਤਾ ਗਿਆ। ਇਹ 1995 ਤੋਂ Prem Bhatia ਜੀ ਦੀ ਯਾਦ ਵਿੱਚ ਦਿੱਤਾ ਜਾਂਦਾ ਹੈ।
46. IIT Kharagpur researchers win Gandhian Young Technological Innovation Award 2020. 1. IIT Khargpur ਦੇ ਇਕ Group ਨੂੰ ਗਿੱਲੇ ਕੱਪੜਿਆਂ ਤੇਂ ਬਿਜਲੀ ਪੈਦਾ ਕਰਨ ਲਈ ਜਾਂ ਇਕ ਵਿਧੀ ਵਿਕਸਤ ਕਰਨ ਲਈ ਸਨਮਾਨਿਤ ਕੀਤਾ ਗਿਆ। 2. IIT Kharagpur ਦੀ ਇਕ ਹੋਰ ਟੀਮ ਨੂੰ ਰਾਜ ਬਿਜਲੀ ਸੰਭਾਲ ਅਤੇ ਥਰਮਲ ਪ੍ਰਬੰਧਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਨਮਾਨਿਤ ਕੀਤਾ ਗਿਆ।
47. Zulu Tribes South Africa ਦੀ ਇੱਕ Tribe ਹੈ।
48. ਅਰਬ ਸਾਗਰ ਦੀ ਰਾਣੀ Cochin ਨੂੰ ਕਿਹਾ ਜਾਂਦਾ ਹੈ।
49. Tribal Affairs Ministry Receives SKOCH Gold Award. = The 66th SKOCH 2020 Chempetition was entitled "INDIA RESPONDS TO COVID THROUGH DIGITAL GOVERNANCE'
50. World Breastfeeding week = 1-7 August 2020 Theme = Support Breastfeeding for a healthier planet. ( 7 August ਨੂੰ ਹਰ ਸਾਲ National Handloom Day ਮਨਾਇਆ ਜਾਂਦਾ ਹੈ।)
0 Comments
ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ gursingh143143@gmail.com ਤੇ ਪੁਛ ਸਕਦੇ ਹੋ, ਧੰਨਵਾਦ ਜੀ।