Current Affairs Punjab 2020-2021 (4)
1. One Time Settlement Scheme Approved by Punjab Government is for Traders. (ਇਹ Traders ਦੇ ਲਈ Small and Medium Enterprices ਹੈ, ਤਾਂ ਜੋ ਉਹਨਾਂ ਨੂੰ ਉਹਨਾਂ ਦੇ Dues ਤੋਂ ਛੁਟਕਾਰਾ ਦਿੱਤਾ ਜਾ ਸਕੇ)
2. ਪੰਜਾਬ ਰਾਜ ਵਿੱਚ ਸਭ ਤੋਂ ਵੱਧ Registered Industrial Units ਲੁਧਿਆਣਾ ਵਿੱਚ ਹੈ।
3. ਪੰਜਾਬ ਸਰਕਾਰ ਨੇ Petrol, Diesel ਅਤੇ ਅਚੱਲ ਜਾਇਦਾਦ ਦੀ ਖਰੀਦ ਤੇ ਇਕ ਫੀਸ ਲਗਾਈ ਹੈ ਜਿਸ ਦਾ ਨਾਮ Special Infrastructure Development ਹੈ, ਇਸ ਦੇ ਦੁਆਰਾ ਹਰ ਸਾਲ 216.16 ਕਰੋੜ ਰੁਪਏ ਆਉਣਗੇ ਅਤੇ ਪੰਜਾਬ ਸਰਕਾਰ ਇਹ ਪੈਸਾ Infrastructure Development ਲਈ ਖਰਚ ਕਰੇਗੀ। ਇਹ ਫੀਸ 0.25/ਲੀਟਰ ਹੈ। ਮਤਲਵ 1 ਲੀਟਰ ਪੈਟਰੋਲ ਤੇ 0.25ਰੁ. ਫੀਸ ਲਗਾਈ ਜਾਵੇਗੀ।
4. ਪੰਜਾਬ ਦੇ ਅਬੋਹਰ ਟਾਉਨ ਨੂੰ ODF (Open Defecation Free) pluse Status ਮਿਲਿਆ ਹੈ। (ODF ਸਵੱਛ ਭਾਰਤ ਅਭਿਆਨ ਦੇ under ਇਹ Status ਦਿੱਤਾ ਜਾਂਦਾ ਹੈ। ਇਸ ਦਾ ਮਕਸਦ Toilets ਨੂੰ ਬਣਾਉਣਾ ਅਤੇ Mantain ਅਤੇ ਸਫਾਈ ਰੱਖੀ ਜਾ ਸਕੇ)
5. ODF ਵਿੱਚ Solid and liquid waste management, Convergence with MGNREGA(ਇਹ Gray Water ਲਈ ਹੈ ਜੋ ਅਸੀਂ Washroom ਵਿੱਚ ਪਾਣੀ ਦਾ ਪ੍ਰਯੋਗ ਕਰਦੇ ਹਾਂ ਉਸ ਨੂੰ ਵੀ ਦੁਵਾਰਾ use ਕਰਨ ਲਈ ODF MGNREGA ਨੂੰ Follow ਕਰ ਰਿਹਾ ਹੈ।) , ODF Sustainability ਨੂੰ Follow ਕਰਦਾ ਹੈ।
6. 100 percent piped water supply ਦਾ ਟਿੱਚਾ ਪੰਜਾਬ ਨੇ 3 ਜਿਲਿਆਂ ਵਿੋੱਚ ਪੂਰਾ ਕਰ ਲਿਆ ਹੈ।(ਰੂਪਨਗਰ, SBS nagar , SAS Nagar) ਇਹ ਕੇਂਦਰ ਸਰਕਾਰ Jal jivan Mission ਦਾ ਹਿੱਸਾ ਹੈ। ਅਤੇ 2024 ਤੱਕ Rural Areas ਤੱਕ ਪਹੁੰਚਾਉਣ ਦੀ ਗੱਲ ਕਹੀ ਗਈ ਹੈ।
7. ਬਠਿੰਡਾ ਸ਼ਹਿਰ ਨੂੰ ਪਹਿਲਾ ਵਿਕਰਮਗੜ੍ਹ ਕਿਹਾ ਜਾਂਦਾ ਸੀ। ਇਥੇ ਇਕ Mega Project ਚੱਲ ਰਿਹਾ ਹੈ ਜਿਸ ਦਾ ਮਕਸਦ ਹੈ ਕਿ ਇਸ ਇਲਾਕੇ ਵਿੱਚ ਪਾਈਪ ਵਾਟਰ ਸਪਲਾਈ ਦਿੱਤੀ ਜਾ ਸਕੇ ਇਕ ਦੀ ਕੀਮਤ 7.34 ਕਰੋੜ ਰੁ. ਹੈ, ਬਠਿੰਡਾ ਵਿੱਚ ਇਕ Mega Plant Develop ਕੀਤਾ ਜਾ ਰਿਹਾ ਹੈ। ਜੋ ਕਿ Drug ਦੇ ਨਾਲ ਸੰਬੰਧਿਤ ਹੈ।
8. E-Daakhil ਇਕ ਕੇਂਦਰ ਸਰਕਾਰ ਦਾ Portal ਹੈ. ਇਹ Consumer Protection Act 2019 ਦੇ Under coverup ਕੀਤਾ ਜਾ ਰਿਹਾ ਹੈ, ਜਿਸ ਦਾ ਮਤਲਬ (Online ਕੋਈ ਵੀ Complint,letter,file) ਕਰ ਸਕਦੇ ਹਾਂ।
9. Mera Pani Meri Virasat Haryana ਸਰਕਾਰ ਦੀ ਇੱਕ Scheme ਹੈ।
10. ਧੀਆਂ ਦੀ ਲੋਹੜੀ, Basera for slum dwellers, ਅਤੇ Cricket Kits for Youth ਇਹ ਸਾਰੀਆਂ ਸਕੀਮਾਂ ਪੰਜਾਬ ਸਰਕਾਰ ਦੀਆਂ ਹਨ।
11. The Sikh 100 List ਜੋ ਕਿ ਘੋਸ਼ਿਤ ਕੀਤੀ ਜਾਂਦੀ ਹੈ। The Sikh Group ਦੁਆਰਾ, ਇਹ ਇਕ Global Organistion ਹੈ ਜੋ ਸਿੱਖਾਂ ਨੂੰ ਸਨਮਾਨ (ਮਾਨਤਾ) ਦਿੰਦੀ ਸਾਰੀ ਦੁਨੀਆਂ ਵਿੱਚੋ ਇਸ list ਵਿੱਚ ਪਹਿਲਾ ਸਥਾਨ ਗਿਆਨੀ ਕੁਲਵੰਤ ਸਿੰਘ ਨੂੰ ਚੁਣਿਆ ਗਿਆ ਹੈ। ਬੀਬੀ ਜਗੀਰ ਕੌਰ ਦੂਜੇ ਸਥਾਨ ਤੇ ਕੈਪਟਨ ਅਮਰਿੰਦਰ ਸਿੰਘ ਤੀਜੇ ਅਤੇ ਨਵਜੋਤ ਸਿੰਘ ਸਿਧੂ ਚੌਥੇ ਸਥਾਨ ਤੇ ਆਏ ਹਨ। ਇਸ list ਦੀ 9ਵੀਂ Edition ਸੀ।
12. Talwandi Sabo Power Plant ਨੇ National Awards for excellence in Corporate Governance ਦੇ 2 Awards ਜਿੱਤੇ ਹਨ, ਇਹ Awards ICSI (Institute of Company Secretaries of India) ਦੁਆਰਾ ਦਿਤੇ ਜਾਂਦੇ ਹਨ।
13. Talwandi Sabo Power Plant = Mansa
14. Goindwal Sahib Power Plant = Tarn Taran
15. Rajpura Thermal Power Plant = Rajpura
16. Guru ਹਰਗੋਬਿੰਦ Thermal Power Plant = Bathinda
17. World Organization for Animal Health-OIE ਨੇ ਘੋਸ਼ਣਾ ਕੀਤੀ ਸੀ ਕਿ ਭਾਰਤ Bird Flu ਦੇ ਨਾਂ ਤੋਂ ਜਾਣੇ ਜਾਣ ਵਾਲੇ Avian Influenza ਯਾਨੀ ਕੇ H5N1 Virus ਤੋਂ ਮੁਕਤ ਹੋ ਗਿਆ ਹੈ। H5N1, H7N9, H9N2 ਇਹ ਸਾਰੇ Bird Flu ਦੀਆਂ ਕਿਸਮਾਂ ਹਨ। H1N1 Swine Flu ਦੀ ਕਿਸਮ ਹੈ।
18. Influenza Virus ਤਿੰਨ ਤਰਾਂ ਦਾ ਹੁੰਦਾ ਹੈ। A, B, ਅਤੇ C A, Type ਦਾ Virus Zoonotic ਹੈ. ਜਿਹੜਾ ਕਿ Animals ਨੂੰ ਵੀ ਹੋ ਸਕਦਾ ਹੈ।
19. ਪੰਜਾਬ ਸਰਕਾਰ ਨੇ Womens ਨੂੰ Panchayats, ULBs and Jobs ਵਿੱਚ 50% Reservation ਦੇਣ ਦਾ ਵਾਧਾ ਕੀਤਾ ਹੈ।
20. Project Winter Warmth Saajh ਨੇ ਸ਼ੁਰੂ ਕੀਤਾ ਹੈ। (ਲੋੜਵੰਦਾ ਨੂੰ ਕੰਬਲ, Food, ਅਤੇ ਰਹਿਣ ਬਸੇਰੇ Provide ਕਰਨ ਲਈ) ਇਹ ਪੰਜਾਬ ਪੁਲਿਸ ਦਾ Project ਹੈ।
0 Comments
ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ gursingh143143@gmail.com ਤੇ ਪੁਛ ਸਕਦੇ ਹੋ, ਧੰਨਵਾਦ ਜੀ।