Advertisement

Responsive Advertisement

Current Affairs Punjab 2020-2021 (2)

 

Home Page 


Start Test-1     Start Test-11      
 

  








1. S. Ramann Has been Appointed as SIDBI Chairman & MD SIDBI (Small Industries Development Bank of India)


2. MSME (Micro, Small, & Medium Enterprises)  Union Minister = Nitin Jairam Gadkari 


3.( India State of Forest Report) ਦੇ ਅਨੁਸਾਰ Punjab ਦਾ Forest Area 11.63 Sq.Km increase ਹੋਇਆ ਹੈ।) ਇਹ 16ਵੀਂ ਰਿਪੋਰਟ ਹੈ। (ISFR)  ਇਹ Report  FSI (Forest survey of India) ਰੀਲੀਜ ਕਰਦਾ ਹੈ। 


4. ਪੰਜਾਬ ਸਰਕਾਰ 60 ਲੱਖ ਅਲੱਗ-ਅਲੱਗ ਕਿਸਮਾਂ ਦੇ ਪੌਦੇ ਪੰਜਾਬ ਦੇ 6986 ਪਿੰਡਾਂ ਵਿੱਚ ਲਗਾ ਰਹੀ ੈਹੈ। Guru Tegh Bahadur ji ਦੇ 400ਵੇਂ ਜਨਮ ਦਿਨ ਤੇ (ਇਸ ਦੀ Theme ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਹੈ)


5. International Intellectual Property Index 2021 ਇਹ ਰਿਪੋਰਟ U.S Chamber of Commerce Global Innovation Policy center Release ਕਰਦਾ ਹੈ, ਭਾਰਤ ਦਾ ਇਸ ਸੂਚੀ ਵਿਚ 40ਵਾਂ ਸਥਾਨ ਹੈ। ਪਹਿਲੇ ਸਥਾਨ ਤੇ United States ਹੈ।


6. Global Climate Risk Index 2021 = ਇਸ ਨੂੰ German Watch ਪੇਸ਼ ਕਰਦਾ ਹੈ। ਭਾਰਤ ਦਾ 7ਵਾਂ  ਸਥਾਨ ਹੈ। 


7. India Innovation Index 2021 ਇਹ Index NITI Aayog ਪੇਸ਼ ਕਰਦੀ ਹੈ। (National Institution for Transforming India)  Chairperson = PM Narendra Modi  Vice-Chairperson = Dr. Rajiv Kumar ਹਨ।


8. Global Talent Competitiveness Index 2020 = ਇਸ Index ਵਿਚ ਭਾਰਤ ਦਾ 72ਵਾਂ ਸਥਾਨ ਹੈ। ਅਤੇ ਪਹਿਲੇ ਸਥਾਨ ਤੇ Switzerland ਹੈ।


9. Human Development Index 2020 ਇਹ Report UNDP ਪੇਸ਼ ਕਰਦਾ ਹੈ। ਭਾਰਤ ਦਾ ਇਸ Index ਵਿੱਚ 131ਵਾਂ ਸਥਾਨ ਹੈ। ਪਹਿਲੇ ਸਥਾਨ ਤੇ Norway ਹੈ।


10. 8th Global Terrorism Index 2020 ਵਿੱਚ ਭਾਰਤ ਦਾ 8ਵਾਂ ਸਥਾਨ ਹੈ। ਅਫਗਾਨੀਸਥਾਨ ਦਾ ਪਹਿਲਾ ਸਥਾਨ ਹੈ।


11. Ghar Baithe Sikhiya ਪ੍ਰੋਗਰਾਮ ਪੰਜਾਬ ਦਾ ਪ੍ਰੋਗਰਾਮ ਹੈ। TV/Radio and Youtube ਦੇ ਮਾਧਿਅਮ ਨਾਲ ਸਿਖਿਆ Provide ਕਰਨ ਲਈ ਇਹ ਪ੍ਰੋਗਰਾਮ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ 


12. Swayan Prabha = DTH ਦੇ ਮਾਧਿਅਮ ਨਾਲ ਪੜਾਈ ਕਰਵਾਈ ਜਾ ਰਹੀ ਹੈ ਇਹ Center ਦਾ ਇਕ Portal ਹੈ। 


13. EDU-CARE  APP ਪੰਜਾਬ ਦੀ ਇਕ App ਹੈ, ਇਸ ਵਿੱਚ Teachers ਨੂੰ ਦੱਸਿਆ ਜਾਂਦਾ ਹੈ, ਕਿ ਕਿਵੇ Online Platform Use ਕਰ ਸਕਦੇ ਹਾਂ ਅਤੇ ਬੱਚਿਆ ਨੂੰ ਚੰਗੀ ਸਿਖਿਆ ਪ੍ਰਦਾਨ ਕੀਤੀ ਜਾ ਸਕੇ।


14. Women's Safety ਲਈ ਪੰਜਾਬ ਦੇ ਸਾਰੇ ਜਿਲਿਆ ਵਿੱਚ (SART's) Sexual Assault Response Teams ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਸਾਰੀ Police Forces  ਇਸਦੇ ਲਈ ਕੰਮ ਕਰਨਗੀਆਂ ਇਹ Crowd Conttol, Counter Terrorism, anti Roit Measures ਨੂੰ ਵੀ Handle ਕਰੇਗਾ।


15. State-of-art advanced Virology Center ਪੰਜਾਬ ਵਿੱਚ ਮੁਹਾਲੀ (ਚੰਡੀਗੜ) ਵਿੱਚ ਬਣਾਇਆ ਜਾ ਰਿਹਾ ਹੈ। ਸਾਰੀਆਂ viral ਹੋਣ ਵਾਲੀਆ ਬਿਮਾਰੀਆ ਲਈ।


16. ਪੰਜਾਬ ਸਰਕਾਰ HF Breed Bulls ਨੂੰ ਜਰਮਨੀ ਤੋਂ Import ਕਰ ਰਹੀ ਹੈ। ਇਸ ਨੂੰ ਰਾਸ਼ਟਰੀ Gokul Mission ਦੇ Under Import ਕਰ ਰਹੇ ਹਨ।


17. Vehicles ਦੇ Fancy Numbers ਲੈਣ ਲਈ ਪੰਜਾਬ ਸਰਕਾਰ ਨੇ Web application Lauch ਕੀਤੀ ਹੈ। ਜਿਸ ਵਿੱਚ vehicle ਦਾ Fancy Number Online ਖ੍ਰੀਦਿਆ ਜਾ ਸਕਦਾ ਹੈ। ਜਿਸਦਾ ਨਾਮ VAHAN 4.0 ਹੈ। ਇਸ Portal ਤੇ Vehicle registration, Pollution Test ਵਰਗੇ ਕੰਮ ਹੋ ਸਕੇਣਗੇ।


18. Swarnim Vijay Varsh ਪ੍ਰੋਗਰਾਮ 1971 ਵਿੱਚ ਹੋਈ Indo-Pak ਲੜਾਈ ਲਈ ਮਨਾਇਆ ਜਾ ਰਿਹਾ ਹੈ। ਇਹ 50ਵੇ ਨੰਬਰ ਦੀ celebration ਹੈ. ਇਹ ਲੜਾਈ  ਬਾਂਗਲਾਦੇਸ਼ ਦੀ ਆਜਾਦੀ ਲਈ ਸੀ। 


19. Youth  of Punjab Champaign ਲੁਧਿਆਣਾ ਤੋਂ Launch ਕੀਤੀ ਗਈ ਹੈ। Sports ਦੇ ਲਈ Sukhwinder Singh Bindra Youth Department of Punjab ਦੇ Chairman ਹਨ।


20. ਜਿਹੜੀਆਂ ਇਸਤਰੀਆਂ ਘਰ ਦੀਆਂ Head ਹਨ, ਜਿਨਾਂ ਤੇ ਪੂਰੇ ਘਰ ਦੀ ਜਿਮੇਵਾਰੀ ਹੈ। ਉਹਨਾਂ ਦੀ ਮਦਦ ਲਈ Punjab ਸਰਕਾਰ ਨੇ Mata Tripta Mahila Yojna Scheme ਸ਼ੁਰੂ ਕੀਤੀ ਹੈ। (ਇਹਨਾਂ ਨੂੰ Women Headed Households ਕਹਿੰਦੇ ਹਨ।)


Post a Comment

0 Comments