Advertisement

Responsive Advertisement

Current Affairs Punjab 2020-2021 (3)


 

Home Page 


Start Test-1     Start Test-11      
 

  








ਜਰੂਰੀ ਸੂਚਨਾ ਹੇਠਾਂ ਦਿੱਤਾ Bold Data Current Affairs ਹਨ। ਬਾਕੀ ਉਹਨਾਂ ਦੇ ਸੰਬੰਧ ਵਿੱਚ Static Data ਹੈ। 




1.N.V. Ramana ਭਾਰਤ ਦੇ 48ਵੇ Chief Justice of India ਬਣੇੇ ਹਨ। 

* ਭਾਰਤ ਦੇ ਪਹਿਲੇ Chief Justice = Heera Lal J Kaniya ਹਨ।

* Chief Justice of India ਨੂੰ ਸ਼ਪਤ ਰਾਸ਼ਟਰਪਤੀ ਦਿਵਾਉਂਦਾ ਹੈ।

* Chief Justice of India ਆਪਣਾ ਤਿਆਗ ਪੱਤਰ ਰਾਸ਼ਟਰਪਤੀ ਨੂੰ ਨੂੰ ਦਿੰਦਾ ਹੈ।

* ਇਹਨਾਂ ਦਾ ਕਾਰਜਕਾਲ 65 ਸਾਲਾਂ ਦੀ ਉਮਰ ਤੱਕ ਹੁੰਦਾ ਹੈ। 

* Chief Justice of India ਦੀ ਨਿਯੁਕਤੀ ਬਾਰੇ ਭਾਰਤੀ ਸੰਵਿਧਾਨ ਵਿੱਚ ਅਨੁਸ਼ੇਦ 124(1) ਵਿੱਚ ਦਰਸਾਇਆ ਗਿਆ ਹੈ। 


2. 24ਵੇਂ Chief Election Commissioner ਵੱਜੋਂ ਸੁਸ਼ੀਲ ਚੰਦਰਾ ਨੂੰ ਨਿਯੁਕਤ ਕੀਤਾ ਗਿਆ ਹੈ। 

* Chief Election Commissioner ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ। 

* ਸੰਵਿਧਾਨ ਦੇ ਭਾਗ-15 ਵਿੱਚ Chief Election Commissioner ਦੇ ਬਾਰੇ ਦੱਸਿਆ ਗਿਆ ਹੈ। 

* Chief Election Commissioner ਬਾਰੇ ਅਨੁਸ਼ੇਦ 324 ਵਿੱਚ ਦੱਸਿਆ ਗਿਆ ਹੈ। 

* Chief Election Commissioner ਦੇ ਪਦ ਦੀ ਸਥਾਪਨਾ 25 ਜਨਵਰੀ 1950 ਨੂੰ ਹੋਈ।

* ਕਾਰਜਕਾਲ 6 ਸਾਲ ਜਾਂ 65 ਸਾਲਾਂ ਦੀ ਉਮਰ ਤੱਕ ਹੁੰਦਾ ਹੈ। 


3. SGFI (School Games Federation of India) ਮੁੱਖੀ ਸੁਸ਼ੀਲ ਕੁਮਾਰ ਨੂੰ ਬਣਾਇਆ ਗਿਆ ਹੈ। 

* SGFI ਦਾ Headquarter = Agra (U.P)  ਵਿੱਚ ਹੈ। 

* ਸਥਾਪਨਾ  1954 ਵਿੱਚ ਹੋਈ। 


4. CRPF ਦੇ ਨਵੇ Chief Kuldeep Singh ਨਿਯੁਕਤ ਹੋਏ ਹਨ। 

* Headquarter= New Delhi

* ਸਥਾਪਨਾ  27 ਜੁਲਾਈ 1939


5. RSS (Rashtriya Swayamsevak Sangh) ਦੇ ਜਨਰਲ ਸੈਕਟਰੀ ਦਤਾਤਰੇ ਹੋਸਬੋਲੇ ਬਣੇ ਹਨ। 

* ਸਥਾਪਨਾ  27 ਸਤੰਬਰ 1925 ਵਿੱਚ K.B. Hedgewar ਨੇ ਕੀਤੀ  

* ਲੀਡਰ  ਮੋਹਨ ਭਾਗਵਤ ਹਨ। 


6. STOP "T.B" Partnership Board ਦੇ ਅਧੀਅਕਸ਼ Dr. Harshvardhan ਨੂੰ ਨਿਯੁਕਤ ਕੀਤਾ ਗਿਆ ਹੈ। ਇਹ Union Health Minister of India ਹਨ। 


7. AAI (Airports Authority of India) ਨਵੇਂ ਅਧੀਅਕਸ਼ ਸੰਜੀਵ ਕੁਮਾਰ ਹੈ।

* ਸਥਾਪਨਾ 1 ਅਪ੍ਰੈਲ 1995

*Headquarter = New Delhi


8. UIDAI (Unique Identification Authority of India) ਦੇ ਨਵੇਂ CEO ਸੌਰਵ ਗਰਗ ਬਣ ਗਏ ਹਨ। 

* ਸਥਾਪਨਾ 28 ਜਨਵਰੀ 2009

* Headquarter = New Delhi


9. ISA (International Solar Alliance) ਦੇ ਨਵੇਂ ਮਹਾਨਿਰਦੇਸ਼ਕ ਅਜੇ ਮਾਥੂਰ ਨੂੰ ਨਿਯੁਕਤ ਕੀਤਾ ਗਿਆ ਹੈ। 

*ਸਥਾਪਨਾ 30 Nov 2015

*Headquarter = Gurugram (Haryana) 


10. Ministry of External Affairs ਦੇ ਨਵੇਂ Spokesman (ਬੁਲਾਰੇ) ਅਰਿੰਦਮ ਬਾਗਚੀ ਬਣੇ ਹਨ। 

* S. Jaishankar ਦੇਸ਼ ਦੇ ਵਿਦੇਸ਼ ਮੰਤਰੀ ਹਨ। (30 ਮਈ 2019 ਨੂੰ ਸੁਸ਼ਮਾ ਸਵਰਾਜ ਦੀ ਮੌਤ ਹੋ ਗਈ ਸੀ।)


11. Indian Railways ਦੇ ਨਵੇਂ CEO ਸੁਨੀਤ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ। 

*ਸਥਾਪਨਾ 16 ਅਪ੍ਰੈਲ 1853

* Headquarter = New Delhi

* ਰੇਲਵੇ ਮੰਤਰੀ = Piyush Goyal 

* ਆਜਾਦ ਭਾਰਤ ਦੇ ਪਹਿਲੇ ਰੇਲ ਮੰਤਰੀ ਜੋਨ ਮਥਾਈ ਸਨ।


12. BFI (Boxing Fedration of India)  ਦੇ ਨਵੇਂ ਅਧੀਅਕਸ਼ ਅਜੇ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। 

* Headquarter = Gurugram (Haryana)

* ਸਥਾਪਨਾ = 25 Feb 1949


13. Indian Athlete Hima Dass ਨੂੰ ਅਸਾਮ ਰਾਜ ਵਿੱਚ DSP ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ। 

* Hima Dss ਦਾ ਜਨਮ (Dhing Villge in Nagaon district ਵਿੱਚ ਹੋਇਆ)

Hima Das ਨੂੰ  Dhing Express ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। 

* ਉਸਨੇ ਮੌਜੂਦਾ ਭਾਰਤੀ ਰਾਸ਼ਟਰੀ ਰਿਕਾਰਡ 400 ਮੀਟਰ 50.79 ਮਕਿੰਟ ਵਿੱਚ ਕੈਮ ਕੀਤਾ।


14. BJP (Bhartya Janta Party) ਦੇ ਅਧਿਅਕਸ਼ J.P ਨੱਡਾ ਹਨ।

*ਸਥਾਪਨਾ= 6 ਅਪ੍ਰੈਲ 1980


15. AICF (All India Chess Federation) ਦੇ ਨਵੇਂ ਅਧਿਅਕਸ਼ ਸੰਜੇ ਕਪੂਰ ਹਨ। 

*ਸਥਾਪਨਾ 1951

*Headquarter = Chennai


16. CRPF ਦੇ ਨਵੇਂ Director General (Kuldiep Singh) ਨੂੰ ਨਿਯੁਕਤ ਕੀਤਾ ਗਿਆ ਹੈ। 

* BSF Chief = Rakesh Asthana

* ITBP Chief = S.S. Deswar

* Army Chief = Manoj Mukund Naravane

* Navy Chief = Admiral Karambir Singh 


17. Attorney General of India K.K. Venugopal ਹਨ।

* ਸਰਬਉੱਚ ਕਾਨੂੰਨ ਅਧੀਕਾਰੀ ਨੂੰ AGI ਕਹਿੰਦੇ ਹਨ। 

* ਸੰਵਿਧਾਨ ਦੇ ਅਨੁਸ਼ੇਦ 76 ਵਿੱਚ AGI ਦੀ ਨਿਯੁਕਤੀ ਬਾਰੇ ਦੱਸਿਆ ਗਿਆ ਹੈ।

* AGI ਨੂੰ ਰਾਸ਼ਟਰਪਤੀ ਨਿਯੁਕਤ ਕਰਦਾ ਹੈ। 

 

18. DRDO ਦੇ ਅਧਿਅਕਸ਼ G.Satish Reddy ਹਨ। 

*DRDO (Defence Research and Development Organisation)

* ਸਥਾਪਨਾ 1958

* Headquarter = New Delhi


19. ਦੇਸ਼ ਦੇ ਪਿਹਲੇ ਲੋਕਪਾਲ ਪਿਨਾਕੀ ਚੰਦਰ ਘੋਸ਼ ਹਨ।

*ਭਾਰਤ ਵਿੱਚ ਲੋਕਪਾਲ ਦੀ ਸਥਾਪਨਾ 19 ਮਾਰਚ 2019 ਵਿੱਚ ਹੋਈ।

*ਲੋਕਪਾਲ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ। 

*ਲੋਕਪਾਲ ਦੀ ਸਭ ਤੋਂ ਪਹਿਲਾਂ ਸਥਾਪਨਾ ਸਵੀਡਨ ਵਿੱਚ ਹੋਈ ਸੀ। 


20. BRO (Border Roads Organisation)  ਦਾ Director General ਰਾਜੀਵ ਚੌਧਰੀ ਨੂੰ ਨਿਯੁਕਤ ਕੀਤਾ ਗਿਆ ਹੈ।

*ਸਥਾਪਨਾ  7 ਮਈ 1960

* Headquarter = New Delhi 

 

Post a Comment

0 Comments